Raaste

Dishad

Hey Aden
ਵੱਖੋ ਵੱਖ ਰਾਸਤੇ ਹੋਏ ਆ ਚੰਨਾ ਕਾਸਤੇ
ਵੱਖੋ ਵੱਖ ਰਾਸਤੇ ਹੋਏ ਆ ਚੰਨਾ ਕਾਸਤੇ
ਵੇ ਰੋ ਰੋ ਕੇ ਸੁੱਜੀਆਂ ਆ ਨੇ
ਤੇ ਹੋਇਆਂ ਅੱਖਾਂ ਲਾਲ ਵੇ
ਕਦੋ ਆਉ ਤੇਰੀ call ਵੇ
ਮੇਰੇ ਚੰਗੇ ਨਿਓ ਹਾਲ ਵੇ
ਕਦੋ ਆਉ ਤੇਰੀ call ਵੇ
ਮੇਰੇ ਚੰਗੇ ਨਿਓ ਹਾਲ ਵੇ
ਉੱਡ ਗਈ ਆ ਨੀਂਦ ਵੇ
ਮੁਰੀਦਾ ਮਾਨੀ ਈਦ ਮੈਂ
ਤੇਰੇ ਨਾਲ ਚੈਟ ਸੋਹਣੇ
ਕਰੀ ਨਾ delete ਮੈਂ
ਵੇ ਦੋਮਾ ਦੀਆਂ ਸਭ ਸਭ
ਰੱਖੀਆਂ ਫੋਟੋਮਾ ਮੈਂ
ਕਦੋ ਆਉ ਤੇਰੀ ਕਾਲ ਵੇ
ਮੇਰੇ ਚੰਗੇ ਨਿਓ ਹਾਲ ਵੇ
ਕਦੋ ਆਉ ਤੇਰੀ call ਵੇ
ਮੇਰੇ ਚੰਗੇ ਨਿਓ ਹਾਲ ਵੇ
ਜਿੰਨਾ ਨੈੜੇ ਦਿਲ ਦੇ ਤੂੰ
ਓਹਨਾ ਡੋਰ ਹੋ ਗਏ
ਦੱਸ ਦਿਲਸ਼ਾਦ ਕਿਸੇ
ਹੋਰ ਨੇ ਜੇ ਮੋਹ ਲਏ
ਮੈਨੂੰ ਤਾਂ ਤੇਰੇ ਬਿਨ ਕਿਸੇ
ਬੋਲ ਵੀ ਨਾ ਭਾ ਰਹਿਏ
ਕਦੋ ਆਉ ਤੇਰੀ call ਵੇ
ਮੇਰੇ ਚੰਗੇ ਨਿਓ ਹਾਲ ਵੇ
ਕਦੋ ਆਉ ਤੇਰੀ call ਵੇ
ਮੇਰੇ ਚੰਗੇ ਨਿਓ ਹਾਲ ਵੇ
Aden

Wissenswertes über das Lied Raaste von Kamal Khan

Wer hat das Lied “Raaste” von Kamal Khan komponiert?
Das Lied “Raaste” von Kamal Khan wurde von Dishad komponiert.

Beliebteste Lieder von Kamal Khan

Andere Künstler von Film score