Long Drive

Indeep Bakshi, Ace Saib

ਸੂਟ ਪਟਿਆਲਾ ਨਾਲ ਉੱਚੀ ਹੀਲ Gucci ਦੀ
Dark brown lip color ਹੈਂ ਗੁੱਟੀ ਦੀ
ਸੂਟ ਪਟਿਆਲਾ ਨਾਲ ਉੱਚੀ ਹੀਲ Gucci ਦੀ
Dark brown lip color ਹੈਂ ਗੁੱਟੀ ਦੀ
ਅੰਖ ਵਿਚ ਤੇਰੇ Maybelline ਪਈ ਵੇ
ਮੈਂ ਲੈਜਾ Long Drive ਤੇ
ਨੀ ਤੂੰ ਬਣਕੇ ਪਟੋਲਾ ਆਈ ਵੇ
ਮੈਂ ਲੈਜਾ Long Drive ਤੇ

ਵੇ ਮੈਂ ਬਣਕੇ ਪਟੋਲਾ
ਵੇ ਮੈਂ ਬਣਕੇ ਪਟੋਲਾ ਆਈ ਵੇ
ਤੂੰ ਲੈਜਾ Long Drive ਤੇ

Listen to me listen to me now
Listen to me listen to me now
Listen to me listen to me now
Listen to me listen to me now

ਵੇਖ ਤੈਨੂ face ਉੱਤੇ ਆ ਜਾਂਦਾ glow ਵੇ
ਤੇਰਾ ਗੋਰਾ ਚਿੱਟਾ ਰੰਗ ਜਿਵੇੰ ਸੱਜਦੀ snow ਵੇ
ਵੇਖ ਤੈਨੂ face ਉੱਤੇ ਆ ਜਾਂਦਾ glow ਵੇ
ਤੇਰਾ ਗੋਰਾ ਚਿੱਟਾ ਰੰਗ ਜਿਵੇੰ ਸੱਜਦੀ snow ਵੇ

Date ਉੱਤੇ ਜਾਣਾ ਲੈਕੇ side ਬਹਿਕੇ ਖਾਣਾ
Date ਉੱਤੇ ਜਾਣਾ ਲੈਕੇ side ਬਹਿਕੇ ਖਾਣਾ
ਮੇਰੀ ਜ਼ੁਲਫ਼ਾਂ ਚ ਉਂਗਲਾਂ ਘੁੰਮਯੀ ਵੇ
ਤੂੰ ਲੈਜਾ Long Drive ਤੇ
ਵੇ ਮੈਂ ਬਣਕੇ ਪਟੋਲਾ ਆਈ ਵੇ
ਤੂੰ ਲੈਜਾ Long Drive ਤੇ
ਤੂੰ ਲੈਜਾ Long Drive ਤੇ
ਵੇ ਮੈਂ ਬਣਕੇ ਪਟੋਲਾ
ਵੇ ਮੈਂ ਬਣਕੇ ਪਟੋਲਾ ਆਈ ਵੇ
ਤੂੰ ਲੈਜਾ Long Drive ਤੇ
ਤੂੰ ਲੈਜਾ Long Drive ਤੇ

ਹੋ ਗੁਡ ਨਾਲ ਇਸ਼ਕ ਮੀਠਾ
ਉਹ ਥੋੜਾ Baby ਨੇਹੜੇ ਆ
ਕਾਤੋ ਐਵੇਂ ਸੰਗ ਦੀ ਏ
ਇਕ ਵਾਰੀ ਹੱਸ ਦੇ ਜ਼ਰਾ
ਆਜਾ ਨੇਹੜੇ ਆਜਾ ਇਕ ਗੱਲ ਦੱਸ ਨੀ ਏ
ਮੇਰੀ ਮੰਮੀ ਨੂੰ ਵੀ ਤੂੰ ਸੋਹਣੀ ਲੱਗਦੀ ਏ
ਰਖੂੰਗਾ Baby ਤੈਨੂ ਪਾਲਕਾਂ ਤੇ
ਭਾਵੇਂ ਯਾਰ ਅੱਜ ਤੇਰਾ ਸੜਕਾਂ ਤੇ
ਭਾਵੇਂ ਯਾਰ ਅੱਜ ਤੇਰਾ ਸੜਕਾਂ ਤੇ
ਖ਼ਤਰਾ ਜੇ ਮੈਨੂੰ ਨਾ ਕਰ ਦੇੰਗੀ
ਨਿਰੀ ਤੂੰ ਪਟੋਲਾ ਕੱਲੇ ਸਾਂਭ ਲੇੰਗੀ
ਚੱਕ ਕੇ ਲਈ ਜਾਣਾ ਕਿਸੇ ਤੈਨੂ ਨਾਲ
ਇਸ ਕਰ ਕੇ ਮੇਰੇ ਨਾਲ ਕਰ ਪਿਆਰ
ਨਾਂ ਯਾਰ ਤੇਰਾ ਨੱਡੀ ਦਾ ਸੌਕੀਨ ਏ
ਕੱਲੀ ਤੂੰ ਮੇਰੀ ਦਿਲ ਦੀ Queen ਏ
Ring Ring ਕਰ ਦਾ ਦਿਲ ਤੈਨੂੰ ਵੇਖ ਕੇ
ਬਾਕੀ ਗੱਲਾਂ ਦੱਸਿਊਂਗਾ ਚਾਲ ਪਹਿਲਾ Date ਪੈ

ਵੇ ਮੈਂ ਬਣਕੇ ਪਟੋਲਾ ਓ so cute

ਨੀ ਤੂੰ ਬਣਕੇ ਪਟੋਲਾ ਆਈ ਵੇ
ਮੈਂ ਲੈਜਾ Long Drive ਤੇ

ਵੇ ਮੈਂ ਬਣਕੇ ਪਟੋਲਾ ਓਏ ਹੋਏ
ਵੇ ਮੈਂ ਬਣਕੇ ਪਟੋਲਾ ਆਈ ਵੇ
ਤੂੰ ਲੈਜਾ Long Drive ਤੇ
ਤੂੰ ਲੈਜਾ Long Drive ਤੇ
ਤੁਹੀ ਮੇਰਾ honey ਮੇਰਾ Moon ਬਣਜਾ
ਸਾਡੇ ਆ ਵੇ hubby ਮੇਰਾ very soon ਬਣਜਾ
ਓ ਹੋ ਓ ਤੁਹੀ ਮੇਰਾ honey ਮੇਰਾ Moon ਬਣਜਾ
ਸਾਡੇ ਆ ਵੇ hubby ਮੇਰਾ very soon ਬਣਜਾ

ਸਬ ਕਰਤਾ reveal ਜੋ ਵੀ ਕਰਦਾ ਮੈਂ feel
ਕਰਤਾ reveal ਜੋ ਵੀ ਕਰਦਾ ਮੈਂ feel
ਤੂੰ ਵੀ ਮੇਰੇ ਤੋਂ ਕ਼ੋਈ ਗੱਲ ਨਾਂ ਲੁਕਾਇ ਵੇ
ਮੈਂ ਲੈਜਾ Long Drive ਤੇ

ਵੇ ਮੈਂ ਬਣਕੇ ਪਟੋਲਾ ਆਈ ਵੇ
ਤੂੰ ਲੈਜਾ Long Drive ਤੇ
ਤੂੰ ਲੈਜਾ Long Drive ਤੇ
ਵੇ ਮੈਂ ਬਣਕੇ ਪਟੋਲਾ
ਵੇ ਮੈਂ ਬਣਕੇ ਪਟੋਲਾ ਆਈ ਵੇ
ਤੂੰ ਲੈਜਾ Long Drive ਤੇ
ਤੂੰ ਲੈਜਾ Long Drive ਤੇ

ਨੀ ਤੂੰ ਬਣਕੇ ਪਟੋਲਾ (Listen to me listen to me now)
ਪਟੋਲਾ ਬਣਕੇ ਪਟੋਲਾ ਆਈ ਵੇ (Listen to me listen to me now)
ਮੈਂ ਲੈਜਾ Long Drive ਤੇ (Listen to me listen to me now)
ਨੀ ਤੂੰ ਬਣਕੇ ਪਟੋਲਾ ਆਈ ਵੇ
ਮੈਂ ਲੈਜਾ Long Drive ਤੇ

Wissenswertes über das Lied Long Drive von Kanika Kapoor

Wer hat das Lied “Long Drive” von Kanika Kapoor komponiert?
Das Lied “Long Drive” von Kanika Kapoor wurde von Indeep Bakshi, Ace Saib komponiert.

Beliebteste Lieder von Kanika Kapoor

Andere Künstler von Pop rock