P.O.V (Point of View)
ਚੱਜ ਨਾਲ ਸੋਚਦੀ ਨੀਂ ਜੱਜ ਕਰਦੀ
ਦੁਨੀਆਂ ਤਾਂ ਰੱਬ ਨੂੰ ਵੀ judge ਕਰਦੀ
ਭੁੱਖੀ ਬਦਨਾਮ ਰੱਜ ਰਜ ਕਰਦੀ
ਵੀਰੇ ਦੁਨੀਆਂ ਤਾਂ ਰੱਬ ਨੂੰ ਵੀ judge ਕਰਦੀ
Yeah proof
ਕਿਸੇ ਕੋਲ ਜਵਾਬ ਨੀਂ ਹਰ ਇਕ ਕੋਲ ਸਵਾਲ ਆ
ਦੁਨੀਆਂ ਕਮਾਲ ਆ ਕਮਾਲ ਆ ਕਮਾਲ ਆ
ਜਿਹੜੇਆਂ ਦੇ ਕਰਕੇ ਨੀਂ ਸਾਡਾ ਇਹ ਹਾਲ ਆ
ਉਹ ਹਾਲੇ ਤੱਕ ਆਖੀ ਜਾਂਦੇ ਆਪਾਂ ਤੇਰੇ ਨਾਲ ਆਂ
ਦੁਨੀਆਂ ਦੇ ਚੁਭਦਾ ਰਕਾਨੇ ਜੀਵਨ ਜਗਦਾ
ਇੱਕੋ ਮੇਰੇ ਦਿਲ ਚਿਰਵਾ ਹੀ ਨੀਂ ਸਕਦਾ
ਐ ਤਾਂ ਗੱਲ ਮੰਨੀ ਅੱਜਕਲ ਲੋਕ ਤੇਜ਼ ਨੇ
ਨੀਂ ਐਂਨੇ ਵੀ ਨੀਂ ਭੋਲੇ ਸਾਨੂੰ ਪਤਾ ਹੀ ਨੀਂ ਲੱਗਦਾ
ਦਿਮਾਗ ਨੂੰ ਲਗਦਾ ਲਾਏ ਉਹ ਦਿਮਾਗ ਘੱਟ ਲੜਦਾ
ਪਤਾ ਹੁੰਦੇ ਹੋਏ ਦੱਸੋ ਤੀਰ ਕਿਹੜਾ ਫੱੜਦਾ
ਕਿੱਤੇ ਜਾਈਏ ਮਰ ਗਏ ਨਾ ਜਾਈਏ ਤਾਂ ਵੀ ਮਰਿਆ
ਹੁਣ ਦੱਸੋ ਮਰਨੇ ਨੂੰ ਕਿਹਦਾ ਦਿਲ ਕਰਦਾ
ਪਿਛੇ ਟੋਆ ਖੂਹ ਦਾ ਤੇ ਮੂਹਰੇ ਟੋਆ ਅੱਗ ਦਾ
ਉਹ ਨੀਂ ਕੋਈ ਦੇਖਦਾ ਅੱਖਾਂ ਚੋਂ ਪਾਨੀ ਬੱਗਦਾ
ਜਿਹਨਾਂ ਦੇ ਕਸੂਰ ਨੇ ਹਾਏ ਉਹ ਤਾਂ ਬੜੀ ਦੂਰ ਨੇ
ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ
ਕਿਸੇ ਬਾਰੇ ਬੋਲਣਾ ਐ ਗੱਲਾਂ ਨਹਿਯੋ ਚੰਗੀਆਂ
ਸਫਾਈਆਂ ਤਾਈਓਂ ਦਿੱਤੀਆਂ ਸਫਾਈਆਂ ਤੁਸੀ ਮੰਗਿਆਨ
ਦੱਸੋ ਫੇਰ ਸਾਨੂੰ ਕਿਹੜਾ ਪੁੱਛਣੇ ਨੂੰ ਆ ਗਿਆ
ਉਹ ਪੰਜ ਬਾਰੀ ਸਾਡੇ ਵੀ ਘਰਾਂ ਦੇ ਵਿੱਚੋਂ ਲੰਘਿਆਂ
ਬਚ ਕੇ ਨੀਂ ਬਚ ਕੇ ਹਾਏ ਅੱਗੋਂ ਕੋਨੀ ਮੋੜ ਐ
Media ਦੇ ਸੰਧ ਕੇ story ਦਿੰਦੇ ਜੋੜ ਐ
ਕਿਹਨੂੰ ਜਾਕੇ ਦੱਸਾਂ ਅੱਸੀ ਕਿਥੋਂ ਕਿਥੋਂ ਲੰਘੇਆ
ਨੀਂ ਕਹਿਣੀ ਗੱਲ ਹੋਰ ਐ ਤੇ ਬਣ ਜਾਨੀ ਹੋਰ ਐ
ਸੋਚ ਸਾਲੀ ਧਾਗਿਆ ਤੋਂ ਜ਼ਿਆਦਾ ਹੀ ਬਰੀਕ ਐ
ਮੇਰੀ ਵੀ ਤਾਂ ਘਰੇ ਪਰਿਵਾਰ ਨੂੰ ਉਡੀਕ ਐ
ਬਹਿਣ ਰਹਿੰਦੀ ਪੁੱਛਦੀ ਕੇ ਵੀਰਆਂ ਕੀ ਹੋ ਗਿਆ
ਉਹ ਆਹੀ ਰਿਹਾ ਆਖਦਾ ਕੀ ਸਾਰਾ ਕੁਝ ਠੀਕ ਐ
ਚੱਜ ਨਾਲ ਸੋਚਦੀ ਨੀਂ ਜੱਜ ਕਰਦੀ
ਦੁਨੀਆਂ ਤਾਂ ਰੱਬ ਨੂੰ ਵੀ judge ਕਰਦੀ
ਭੁੱਖੀ ਬਦਨਾਮ ਰੱਜ ਰਜ ਕਰਦੀ
ਵੀਰੇ ਦੁਨੀਆਂ ਤਾਂ ਰੱਬ ਨੂੰ ਵੀ judge ਕਰਦੀ
ਐਦਾਂ ਕਿੱਥੇ ਲੁਕਣ ਚਲਾਕੀਆਂ ਲੁਕਾਇਆਂ
ਕੋਲੇ temporary hide ਕਰਦੀ ਆਂ ਦਾਈਆਂ
ਖ਼ਬਰਾਂ ਦੇ ਛਆਪਦੇ ਨਾ ਤੋਲਦੇ ਨਾ ਨਾਪਦੇ
ਨੀਂ ਦੱਸ ਫਿਰ ਐਥੇ ਕਿਹੜਾ ਮੁੱਕ ਗਈਆਂ shy’ਆਂ
ਬੱਸੀਆਂ ਖੱਲੋ ਕੇ ਜਾਨ ਵਾਲੇ ਸਾਰੇ ਲੰਘ ਗਏ
ਮੌਕੇ ਦੀ ਆ ਗੱਲ ਮੌਕਾ ਮਿਲਿਆ ਤੇ ਭੰਡ ਗਏ
ਫਿਕਰ ਨਾ ਕਰਦੀ ਤਾਂ ਉਂਗਲਾਂ ਤੇ ਯਾਦ ਨੀਂ
ਨੀਂ ਜਿਹੜੇ ਸਾਡੇ ਮਾਹੜੇ time ਵਿਚ ਮਿੱਠਾ ਭੰਡ ਗਏ
ਕਿੱਤੇ ਦਿਨ ਚੜ੍ਹਦਾ ਤੇ ਕਿੱਤੇ ਹੁੰਦੀ ਸ਼ਾਮ ਐ
ਜਾਵਾਂ ਉੱਤੇ ਮਾਨ ਐ ਨੀਂ ਓਹਨੂੰ ਵੀ ਸਲਾਮ ਐ
ਗਰੀਬ ਕੋਲ ਪੈਸੇ ਦੀ ਤੇ ਸੱਚੇ ਕੋਲ ਸਪੂਤ ਦੀ
ਘਾਟ ਐਥੇ ਮੁੱਡ ਤੋਂ ਹੀ ਹੁੰਦੀ ਗੱਲ ਆਮ ਐ
ਮੇਲ ਦਾ ਕੀ ਗੰਧ ਨੇ ਸਹਾਰੇ ਹੀ ਆ ਉਗਲੀ
ਹੱਸਮੁੱਖ ਬੰਦੇ ਆਂ ਸੁਭਾ ਸਾਡਾ ਸ਼ੂਗਲੀ
ਗੱਲਬਾਤ ਰੱਬ ਦੀ ਜੇ ਹੈਗੀ ਆ ਸੁਣਾ ਸ਼ੇਰਾ
ਮਿੱਤਰਾਂ ਦੇ ਕੋਲ ਖੜ ਕੇ ਨਾ ਕਰੀ ਚੁਗਲੀ
ਲੰਮੇ ਛੋਟੇ ਲੱਗਦੇ ਲਿਖਣ ਲੱਗਣ ਦੁਨੀਆਂ
ਮੁਸੀਬਤਾਂ ਤਾਂ ਬਣਿਆਂ ਮੁਸੀਬਤਾਂ ਨੀਂ ਚੁਨੀਆਂ
ਉਮਰ ਜੇ ਹੋ ਗਈ ਫਿਰ ਪੋਤਿਆਂ ਨੂੰ ਦੱਸਿਯੋ
ਕੇ ਕੋਟੀਆਂ ਨਈ ਆਉਂਦੀਆਂ scheme ਆਂ ਬੱਸ ਬੁਨਿਆਂ
ਨਸ਼ਾ ਥੋਡੇ ਅੰਦਰ ਕੋਈ ਲੋੜ ਹੈ ਨਈ ਪੀਣ ਦੀ
ਪਿਠ ਕਦੇ ਲੱਗਦੀ ਨੀਂ ਨਾਮ ਦੀ ਸ਼ੌਕੀਨ ਦੀ
ਓਹਨੂੰ ਥੋਡੇ ਅੰਦਰੋਂ ਆਵਾਜ਼ ਸ਼ਾਇਦ ਆ ਜਾਵੇ
ਹਾਏ ਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਦੀ