Aroma [LoFi]
Yeah, Aah
Sidhu Moose Wala
ਮੇਰੇ ਹੱਥਾਂ ਚ ਬਦਬੂ ਏ ਮਾੜੇ ਕਰ੍ਮਾ ਦੀ
ਤੇਰੇ ਪਿੰਡੇ ਚੋ ਖੁਸ਼ਬੋ ਔਂਦੀ ਏ ਹੀਰਾ ਦੀ
ਮੇਰੀ ਰੂਹ ਨੂ ਜਫਾ ਪਾਯਾ ਐਸਾ ਹਾਣ ਦੀਏ
ਤੂ ਮੇਰੀ ਰੂਹ ਨੂ ਜਫਾ ਪਾਯਾ ਐਸਾ ਹਾਣ ਦੀਏ
ਸੌਂ ਤੇਰੀ ਮੇਰੀ ਮੁੱਕ ਗਯੀ ਭੂਖ ਸਰੀਰਾ ਦੀ
ਮੇਰੇ ਹੱਥਾਂ ਚ ਬਦਬੂ ਏ ਮਾੜੇ ਕਰ੍ਮਾ ਦੀ
ਤੇਰੇ ਪਿੰਡੇ ਚੋ ਖੁਸ਼ਬੋ ਔਂਦੀ ਏ ਹੀਰਾ ਦੀ ਹਾਏ
ਤੇਰਾ ਚੰਨ ਜਿਹਾ ਮੱਥਾ ਰੱਬ ਨਾਲ ਕਰਦਾ link ਕੁੜੇ
ਚੰਨ ਜਿਹਾ ਮੱਥਾ ਰੱਬ ਨਾਲ ਕਰਦਾ link ਕੁੜੇ
ਮੇਰੇ ਕਣਕ ਬਣੇ ਪਿੰਡੇ ਤੇ ਕਾਲੀ ink ਕੁੜੇ
ਉਹਦੋਂ ਸੇਮੀ-ਆਟੋ ਦੇ fire ਵੱਜਣ ਮੇਰੀ ਹਿੱਕ ਤੇ ਨੀ
ਜੱਦ ਤੱਕ ਕ ਮੈਨੂ ਅੱਖਾਂ ਕਰੇ blink ਕੁੜੇ ਹਾਏ
ਸਬ ਖਾਨੇਬਾਜ ਦੇ ਬਸ ਪੈਗੀ ਤੂ ਕਬੂਤਰੀਏ
ਮੈਨੂ ਸਮਝ ਨਾ ਆਵੇ ਖੇਡ ਸਾਰੀ ਤਕਦੀਰਾ ਦੀ ਹਾਏ
ਮੇਰੇ ਹੱਥਾਂ ਚ ਬਦਬੂ ਏ ਮਾੜੇ ਕਰ੍ਮਾ ਦੀ
ਤੇਰੇ ਪਿੰਡੇ ਚੋ ਖੁਸ਼ਬੋ ਔਂਦੀ ਏ ਹੀਰਾ ਦੀ ਹਾਏ
ਤੂ ਮੇਰੀ ਰੂਹ ਨੂ ਜਫਾ ਪਾਯਾ ਐਸਾ ਹਾਣ ਦੀਏ
ਸੌਂ ਤੇਰੀ ਮੇਰੀ ਮੁੱਕ ਗਯੀ ਭੂਖ ਸਰੀਰਾ ਦੀ
ਸੌਂ ਤੇਰੀ ਮੇਰੀ ਮੁੱਕ ਗਯੀ ਭੂਖ ਸਰੀਰਾ ਦੀ
ਤੇਰਾ ਮੇਰਾ ਰਿਸ਼ਤਾ ਜੋ ਧਰਤੀ ਅਮਬਰ ਦਾ ਮੇਲ ਕੁੜੇ
ਤੂ ਜਕੜ ਲੇਯਾ ਐਵੇ ਜਯੋ ਜਕੜ ਦੀ ਅਮਬਰ ਵੇਲ ਕੁੜੇ
ਹੁਣ ਬਚੀ ਕੁਚੀ ਲਯੀ ਤੇਰਾ ਕੈਦੀ ਹੋਗਿਆ ਏ
ਜੋ ਪਿਹਲਾਂ double murder ਵਿੱਚ ਕਟਕੇ ਆਯਾ ਜੇਲ ਕੁੜੇ
ਪ੍ਤਾ ਕਰ੍ਨ agency ਆਂ ਕਿਵੇਂ ਏ ਰਖਯਾ ਕਿਹਨੇ ਚ
ਉਂਜ ਮੂਸੇ ਵਾਲਾ ਤੋਹ ਸਾਨਾ ਮੰਨੇ ਵਜ਼ੀਰਾਂ ਦੀ
ਮੇਰੇ ਹੱਥਾਂ ਚ ਬਦਬੂ ਏ ਮਾੜੇ ਕਰ੍ਮਾ ਦੀ
ਤੂ ਜ਼ਿੰਦਗੀ ਦੇਤੀ ਰਾਹ ਪੈਗਿਆ ਸੀ ਸਿਵੇਯਾ ਦੇ
ਜ਼ਿੰਦਗੀ ਦੇਤੀ ਰਾਹ ਪੈਗਿਆ ਸੀ ਸਿਵੇਯਾ ਦੇ
ਬੜੇ ਵਾਰ ਨੇ ਪਿੱਠ ਤੇ ਹਰ ਥਾਂ ਤੇ ਨਿਭੇਯਾ ਦੇ
ਫੇਰ ਘੁਮ ਘੁਮਾ ਮੇਰੇ ਤੇ ਇੰਜ ਬਰਸੀ ਤੂ
ਜੋ ਸਦੀਆਂ ਪਿਛੋ ਮਿਹ ਪੈਂਦਾ ਏ ਟੀਬੇਆ ਤੇ
ਇੰਜ ਲਗਦਾ ਏ ਏਸ ਜਨਮ ਵਿਚ ਪੂਰੀ ਹੋਈ ਏ
ਇੰਜ ਲਗਦਾ ਏ ਏਸ ਜਨਮ ਵਿਚ ਪੂਰੀ ਹੋਈ ਏ
ਕੋਈ ਪਿਛਲੇ ਜਨਮ ਵਿਚ ਮੰਗੀ ਸੁਖ ਫਕੀਰਾ ਦੀ
ਮੇਰੇ ਹੱਥਾਂ ਚ ਬਦਬੂ ਏ ਮਾੜੇ ਕਰ੍ਮਾ ਦੀ