Naam Sunuga
ਓ ਚੋਟੀ ਦੀਆਂ ਨਾਰਾਂ ਵੀਚ ਟੋਪ ਦੇ ਸਟਾਰ ’ਆਂ ਵੀਚ
ਚਰਚਾ ਮੁੰਡੇ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨੇਆਣਿਆ ਤੇ
Over ਸਿਆਣਿਆ ਦੇ
24 ਘੰਟੇ ਗੱਬਰੂ ਦਾ
ਓ ਚੋਟੀ ਦੀਆਂ ਨਾਰਾਂ ਵੀਚ ਟੋਪ ਦੇ ਸਟਾਰ ’ਆਂ ਵੀਚ
ਚਰਚਾ ਮੁੰਡੇ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨੇਆਣਿਆ ਤੇ
Over ਸਿਆਣਿਆ ਦੇ
24 ਘੰਟੇ ਗੱਬਰੂ ਦਾ ਸੁਨੁਗਾ
ਨੀ ਹੋਰ ਅਪਣੇ ਬਾਰੇ ਕੀ ਦੱਸਾਂ ਆਪ ਗੋਰੀਏ
ਝੂਠ ਬੋਲਣਾ ਤਾਂ ਹੁੰਦਾ ਪਾਪ ਗੋਰੀਏ
ਗਾਣੇ ਮਿੱਤਰਾਂ ਦੇ ਸੁਨਲੀ
ਜੇ ਜਨਨੀ ਡਿਟੇਲ
ਬਹੁਤੇ ਜ਼ਿੰਦਗੀ ਚ ਰੱਖੇ ਨੀ ਮੈ ਰਾਜ਼ ਗੋਰੀਏ
ਆਪ ਘੱਟ ਹੀ ਸੁਨਣਗੇ ਤੈਨੂੰ ਬੋਲਦੇ ਰਕਾਨੇ
ਸਾਡੇ ਹਕ ਵੀਚ ਬੋਲਦਾ ਆਵਾਮ ਸੁਨੁਗਾ
ਓ ਚੋਟੀ ਦੀਆਂ ਨਾਰਾਂ ਵੀਚ ਟੋਪ ਦੇ ਸਟਾਰ ’ਆਂ ਵੀਚ
ਚਰਚਾ ਮੁੰਡੇ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨੇਆਣਿਆ ਤੇ
Over ਸਿਆਣਿਆ ਦੇ
24 ਘੰਟੇ ਗੱਬਰੂ ਦਾ ਨਾਮ ਸੁੰਨੁ ਗਾ
ਹੋ ਆਪਾ ਦਿਲ ਦੀ ਸੁਣੀ ਦੀ ਗੋਰੀਏ
ਤੇ ਕੰਮ ਲੈਣੇ ਆ ਦਿਮਾਗ ਕੋਲੋ ਨੀ
ਸਾਨੂ ਵੈਰ ਨੇ ਪਸੰਦ ਗੋਰੀਏ
ਬੰਦੇ ਖੱਚਾ ਦੀ ਲਿਹਾਜ਼ ਕੋਲੋ ਨੀ
ਬਾਕੀ ਕੌਣ ਕੀ ਆ ਕਹਿੰਦਾ
ਨੀ ਮੈ ਘੱਟ ਹੀ ਆ ਸੁਣਦਾ
ਸੀ ਜੋ ਕਲ ਦਾ ਜਵਾਕ ਨੀ ਸ਼ਿਕਾਰੀ ਹੁਣ ਦਾ
ਕਮ ਗਾਇਕੀ ਵਾਲਾ ਚਲੀ ਜਾਂਦਾ ਓਹਦੇ ਸਿਰ ਤੇ
ਮੁੰਡਾ ਫੇਮ ਨੀ ਬਲੀਏ ਸਕਿਮਾਂ ਆਂ ਬੁਣਦਾ
ਹੋਣੀ ਦੁੱਕੀ ਤਿੱਕੀ ਸੁਣਦਾ ਜੋ ਬੇਤੁੱਕੀਆਂ
ਬੰਦਾ ਚੱਜ ਦਾ ਕੀ ਭੈਣੀ ਵਾਲਾ ਖਾਣ ਸੁਣ ਦਾ
ਓ ਚੋਟੀ ਦੀਆਂ ਨਾਰਾਂ ਵੀਚ ਟੋਪ ਦੇ ਸਟਾਰ ’ਆਂ ਵੀਚ
ਚਰਚਾ ਮੁੰਡੇ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨੇਆਣਿਆ ਤੇ
Over ਸਿਆਣਿਆ ਦੇ
24 ਘੰਟੇ ਗੱਬਰੂ ਦਾ
ਨੀ ਮੈ ਰਖਦਾ ਜੇ ਪੈਰ ਕਦੇ ਰੇਸ ਤੇ
ਰਹਿੰਦੀ ਰੌਣਕ ਨਾ ਬਡੇਆਂ ਦੀ ਫੇਸ ਤੇ
ਹਾਏ ਚਿੱਲ ਰੋਜ ਗਾਣੇ ਸਾਲ ਵੀਚ ਇਕ ਦੋ Because
ਮੁੰਡਾ ਲਿਖਦਾ ਨੀ Business Base ਤੇ
ਹਾਏ ਨਾ Property ਖਰੀਦੀ ਨਾ ਮਕਾਨ ਚਿਣਿਆ
ਪੈਸਾ ਦੇਕੇ ਨੀ ਕੀਸੇ ਤੇ ਇਹਸਾਨ ਗਿਣਿਆ
ਹੋ ਕਿੰਨਾ ਉੱਤੇ ਕਿੰਨਾ ਦੂੰਗਾ ਮੈ
ਕੋਈ ਅੰਦਾਜ਼ਾ ਨਇਯੋ ਕੋਈ
ਉੰਜ ਬੜਿਆ ਨੇ ਭੈਣੀ ਵਾਲਾ ਖਾਣ ਮੀਣਿਆਂ
ਓ ਦਿਲ ਵੱਡਾ ਛੋਟੇ ਕਰ ਜਾਨ ਬਾਰੀ ਦੀਆਂ ਪਰ
ਸਾਡੇ ਮੂਹੋ ਨਾ ਰਕਾਨੇ ਕਦੇ
ਜਾਨ ਜਾਨ ਸੁਨੁਗਾ
ਓ ਚੋਟੀ ਦੀਆਂ ਨਾਰਾਂ ਵੀਚ ਟੋਪ ਦੇ ਸਟਾਰ ’ਆਂ ਵੀਚ
ਚਰਚਾ ਮੁੰਡੇ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨੇਆਣਿਆ ਤੇ
Over ਸਿਆਣਿਆ ਦੇ
24 ਘੰਟੇ ਗੱਬਰੂ ਦਾ
ਹੋ ਲੋਕੀ ਚੱਲਦੇ Trend ਨਾਲ ਨੀ
ਤੇ ਮੈ ਸ਼ੋਂਕ ਨਾਲ ਚੱਲਾਂ ਗੋਰੀਏ
ਮੇਰੀ ਘੜੀ ਮੇਰੇ ਬੂਟ
ਮੇਰਾ ਗੁਚੀ ,ਮੇਰਾ ਸੂਟ
ਏਹ ਤਾਂ ਛੋਟੀਆਂ ਨੇ ਗੱਲਾਂ ਗੋਰੀਏ
ਹਾਏ ਸੀਧਾਂ Aim ਤੇ ਨਿਸ਼ਾਨਾ
ਟੇਢਾ ਮੋੜ ਨੀ ਕੋਈ
ਸਾਡੀ ਗਡੀ ਨੂ ਨਾ ਜਾਨੇ
ਐਸੀ ਰੋਡ ਨੀ ਕੋਈ
ਨੀ ਮੈ ਰਾਜਾ ਜਾ ਮਲੰਗ
ਮੁੱਠੀ ਰਖੀ ਦੀ ਆ ਬੰਦ
ਹਥ ਹਾਰ ਥਾ ਤੇ ਖੋਲਣ ਦੀ ਲੋੜ ਨੀ ਕੋਈ
ਓ ਜਿਹਨੂੰ ਅੱਜਕਲ ਘਰੇ ਨੀ ਕੋਈ ਪੁੱਛਦਾ ਰਕਾਨੇ
ਬਾਹਰ ਲੋਕਾ ਨੂ ਓ ਵੰਡ ਦਾ ਗਿਆਨ ਸੁਨੁਗਾ
ਓ ਚੋਟੀ ਦੀਆਂ ਨਾਰਾਂ ਵੀਚ ਟੋਪ ਦੇ ਸਟਾਰ ’ਆਂ ਵੀਚ
ਚਰਚਾ ਮੁੰਡੇ ਦਾ ਤੈਨੂੰ ਆਮ ਸੁਨੁਗਾ
ਮੂਹੋ ਨੀ ਨੇਆਣਿਆ ਤੇ
Over ਸਿਆਣਿਆ ਦੇ
24 ਘੰਟੇ ਗੱਬਰੂ ਦਾ ਨਾਮ ਸੁੰਨੁ ਗਾ