Patake
Desi Crew ,Desi Crew ,Desi Crew ,Desi Crew
ਓ ਸੁਣਿਆ ਜਨਾਬ ਬੜਾ ਚਿੱਲ ਕਰਦੇ
ਜੇਹੜਾ ਕੰਮ ਕਰਦੇ ਥ੍ਰਿਲ ਕਰਦੇ
ਗੱਡੀ ਵਿਚ ਰੱਖਦੇ ਗਲੋਕ ਥਾਣੇਦਾਰ ਜੀ
ਮੁੰਡਿਆਂ ਅੱਖਾਂ ਦੇ ਨਾਲ ਕਿੱਲ ਕਰਦੇ
ਹੋ ਬਾਪੂ ਲੈਂਡ ਲੌਰਡ ਖੁਲ੍ਹਾ ਫੂਕਦੇ ਪੌਂਡ
ਮੈਂ ਤਾਂ ਸੁਣਿਆ ਝੁਮਕੇ ਵੀ ਦੁਬਈ ਤੌ ਮੰਗਾਏ ਆ
ਹੋ ਕਿੱਤਾ ਕਿ ਜੱਟੀ ਨੇ ਸ਼ੋਕ ਹੀ ਪੁਗਾਏ ਆ
ਵੇ ਕਿੱਤਾ ਕਿ ਜੱਟੀ ਨੇ
ਹੋ ਕਿੱਤਾ ਕਿ ਜੱਟੀ ਨੇ ਸ਼ੋਕ ਹੀ ਪੁਗਾਏ ਆ
ਵੇ ਮਿੱਤਰਾਂ ਤੇਰਾ ਵੀ ਬੜਾ ਨਾਮ ਸੁਣਿਆ
ਹੰਦੀ ਭੈਣੀ ਆਲਾ ਭੈਣੀ ਆਲਾ ਖਾਨ ਸੁਣਿਆ
ਹੋ ਗੱਡੀਆਂ ਦੇ ਵਿਚ ਵੱਜਦਿਆਂ ਗਾਣੇ ਮੇਰੀ ਜਾਨ ਦੇ
ਮੈਂ ਮੇਰੀਆਂ ਫ੍ਰੈਂਡ ਕੋਲੋਂ ਨਾਮ ਸੁਣਿਆ
ਹੋ ਲਾਉਣਾ ਪੂਰੀ ਰਿਜ ਗੀਤ ਬਜਦੇ ਰਪੀਟ
ਮੈਂ ਤਾਂ ਸੁਣਿਆ ਤੂੰ ਅੱਜ ਤੱਕ ਜਿੰਨੇ ਗਾਏ ਆ
ਹੋ ਕਿੱਤਾ ਕਿ ਜੱਟ ਨੇ ਪਟਾਕੇ ਹੀ ਤਾਂ ਪਾਏ ਆ
ਕਿੱਤਾ ਕਿ ਜੱਟ ਨੇ
ਹੋ ਕਿੱਤਾ ਕਿ ਜੱਟ ਨੇ ਪਟਾਕੇ ਹੀ ਤਾਂ ਪਾਏ ਆ
ਹੋ ਜਿਥੋਂ ਵੀ ਜਿੰਨਾ ਵੀ ਸਾਡੇ ਵਾਰੇ ਤੂੰ ਸੁਣੇ ਗੀ
ਮਿਲੁ ਪੋਸਟਿਵਿਟੀ ਹੀ ਬੱਸ ਬੱਲੀਏ
ਵਾਧੂ ਕੀਤੇ ਵੈਰ ਨੀ ਜੇ ਪੈ ਜਾਵੇ ਖੈਰ ਨੀ
ਸਿੱਧੀਆਂ ਬੰਦਿਆਂ ਤੇ ਸਿੱਧਾ ਚੱਲੀਏ
ਹੋ ਘੱਟ ਜੋੜਾ ਵੱਧ ਉਡਾਵਾਂ ਖਾਤੇ ਨੀਲ ਗੋਰੀਏ
ਨੀ ਪਾਕੇ ਪੈਚ ਛੱਡੀ ਨੀ ਮੈਂ ਢਿਲ ਗੋਰੀਏ
ਜਿੱਥੇ ਮਿੱਤਰਾਂ ਦੀ ਅੱਖ ਟੀਕੇ ਕੱਖਾਂ ਵੀ ਲੱਖ ਵਿਕੇ
ਤੇਰੇ ਤੌ ਰਹੀ ਨੀ ਜਿਹੜੀ ਹਿੱਲ ਗੋਰੀਏ
ਮੁੰਡਾ ਕੁੜੀਆਂ ਚ ਸੀਨ ਜਿਵੇ ਤਾਸ਼ ਚ ਕੁਈਨ
ਤੇ ਮੈਂ ਸੀਪ ਦਾ ਸ਼ੋਕੀਨ ਵੜੇ ਗੋਲੇ ਬੜਕਾਏ ਆ
ਹੋ ਜੱਟਾਂ ਮੇਰੀ ਗੁੱਤ ਦੇ ਡੰਗੇ ਨਾ ਰਾਸ ਆਏ ਆ
ਵੇ ਜੱਟਾਂ ਮੇਰੀ ਗੁੱਤ ਦੇ
ਹੋ ਜੱਟਾਂ ਮੇਰੀ ਗੁੱਤ ਦੇ ਡੰਗੇ ਨਾ ਰਾਸ ਆਏ ਆ
ਹੋ ਸੁਣੀਆਂ ਸੁਣਾਈਆਂ ਤੇ ਜੋ ਕਰ ਲੈ ਯਕੀਨ
ਵੇ ਇੰਨੀ ਭੋਲੀ ਵੀ ਨਹੀਂ ਜਿੰਨਾ ਭੋਲਾ ਫੇਸ ਆ
ਹੋ ਸੁਡੰਨੀ ਰਿਹਾਇਸ਼ ਏ ਤੇ ਦੁਆਬੇ ਦੀ ਪਦੇਸ਼ ਏ
ਤੇ ਰੱਬ ਨੇ ਲਿਖੀ ਲੇਖਾਂ ਦੇ ਵਿਚ ਐਸ਼ ਏ
ਓਥੇ ਬਣਦਾ ਨੀ ਕੱਖ ਹੁੰਦਾ ਵਹਿਮ ਜਿੱਥੇ ਆਵੇ
ਤੈਨੂੰ ਜਾਨਣੇ ਦਾ ਮੇਰੇ ਕੋਲੇ ਟੈਮ ਕਿੱਥੇ ਆ
ਹੋ ਚੀਨੇ ਬਾਜ਼ੀਆਂ ਤੇ ਡਾਉ ਜਾ ਫੇਰ ਮੁਰਗੇ ਲੜਾਊਂ
ਥੋਡੇ ਬੱਸ ਚ ਪਿਆਰਾਂ ਵਾਲੀ ਗੇਮ ਕਿਥੇ ਆ
ਬੜੇ ਤੇਰੇ ਜਿਹੇ ਪਲੇਅਰ ਮੋੜੇ ਉੱਠੇ ਨਹੀਓ ਫੇਰ
ਅੱਖਾਂ ਮੇਰੀਆਂ ਨੇ ਕੇਰਾਂ ਜੋ ਸਕੈਨ ਕਰ ਛੱਡਿਆ
ਹੋ ਬੜੇ ਅੜੇ ਹੋਏ ਮੈਚ ਰਾਕਣੇ ਮਿੱਤਰਾਂ ਨੇ ਕੱਢੇ ਆ
ਨੀ ਅੜੇ ਹੋਏ ਰਕਾਨੇ
ਹੋ ਬੜੇ ਅੜੇ ਹੋਏ ਮੈਚ ਰਾਕਣੇ ਮਿੱਤਰਾਂ ਨੇ ਕੱਢੇ ਆ
ਹੋ ਸਾਡਾ ਬਣਦਾ ਨੀ ਸੀਨ ਜ਼ੋਰ ਦੇਖ ਲੈ ਤੂੰ ਲਾਕੇ
ਤੂੰ ਸੀਨ ਛੱਡ ਮੁੰਡਾ ਛੱਡੂ ਮੂਵੀ ਬਣਕੇ
ਵੇ ਪੈਰ ਲੱਗਣੇ ਨੀ ਜਦੋ ਧੱਕੇ ਇਸ਼ਕੇ ਚ ਪਏ ਆ
ਨੀ ਮੈਂ ਅੱਜ ਤੱਕ ਜ਼ਿੰਦਗੀ ਚ ਰਿਸ੍ਕ ਹੀ ਲਏ
ਫੜਿਆ ਕੇਰਾ ਛੱਡਣਾ ਨੀ ਦੇਣਾ ਫੇਰ
ਸਾਡਾ ਜੱਟਾਂ ਦਾ ਰਕਾਨੇ ਬੈਕ ਹੁੰਦਾ ਹੀ ਨਹੀਂ ਗੇਅਰ
ਇਮਪ੍ਰੈਸ ਵੇ ਪਹਿਲੀ ਮੁਲਾਕਾਤ ਨੋਟ ਬੈੱਡ
ਜੇ ਹੋ ਗਈ ਆਖਰੀ ਰਕਾਨੇ ਤਾਂ ਕਰੇ ਗੀ ਫੀਲ ਸੈੱਡ
ਮਾੜੀ ਮਿੱਤਰਾਂ ਦੀ ਤੋੜ ਜਾਣਾ ਚੁਕਿਆ ਨੀ ਲੌਰਡ
ਗੱਡੀ ਜੇਹੜੇ ਮੋੜ ਹੁਣ ਮੁੜਦੀ ਨੀ ਗੋਰੀਏ
ਹੋ ਨੀ ਤੂੰ ਜਿਪਸੀ ਨਾਲ ਬਨਿਆ ਕਰੇ ਗੀ ਤੂੰ ਤਾਂ ਡੋਰੀਏ
ਜਿਪਸੀ ਨਾਲ ਬਨਿਆ
ਹੋ ਨੀ ਤੂੰ ਜਿਪਸੀ ਨਾਲ ਬਨਿਆ ਕਰੇ ਗੀ ਤੂੰ ਤਾਂ ਡੋਰੀਏ