Shartan

Khan Bhaini

ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਓ ਕੰਮ ਧੰਦੇ ਦੀ ਲੰਡੂ ਬੰਦੇ ਦੀ Care ਕਦੇ ਤੂੰ ਕਰਨੀ ਨੀ
ਪੈਗ ਲਾਉਣ ਵਿਚ ਘਰੇ ਆਉਣ ਵਿਚ ਦੇਰ ਕਦੇ ਤੂੰ ਕਰਨੀ ਨੀ
ਥਾਂ ਮੇਰੀ Share ਨੀ ਕਰਨੀ ਵੇ ਆ ਗੱਲ ਕਦੇ ਫੇਰ ਨਹੀਂ ਕਰਨੀ
Makeup ਤੇ Breakup ਵਿਚ ਮੈਂ ਜੱਟਾ ਕਦੇ ਦੇਰ ਨੀ ਕਰਨੀ
ਓ ਸੁਣੀ ਗੌਰ ਨਾਲ ਗੱਲ ਫੇਰ ਜੱਟੀਏ ਜੱਟ ਪੱਕੇ ਆ ਬੋਲਾ ਦੇ
ਜਿਹੜੇ ਬਾਜ਼ ਸ਼ਿਕਾਰੀ ਮਿੱਤਰਾਂ ਕਦ ਹੱਥ ਆਉਂਦੇ ਕੋਇਲਾਂ ਦੇ

Sycostyle!

ਗਹਿਰੀ ਆ ਵੇ ਜੱਟਾ ਬੜੀ ਜ਼ਹਿਰੀ ਆ ਵੇ ਜੱਟਾ
ਤੇਰੀ ਮੇਰੇ ਤੇ ਕਿਉਂ ਕੁੜੀਆਂ ਤਾਂ ਲੱਖ ਐ
ਓ ਦੋਗਲੇ ਪਛਾਣਦੀ ਆ ਦੁਕੀ ਤਿੱਕੀ ਚਾਂਦੀ ਆ
ਭੈਣੀ ਆਲੇ ਖਾਨ ਦੀ ਜੋ ਅੱਖ ਐ
ਸੁਪਨਾ ਮੈਂ ਬੁਣਿਆ ਜੋ ਤੇਰੇ ਬਾਰੇ ਸੁਣਿਆ
ਜੋ ਕਰਦੀ ਉਮੀਦ ਹੋਣਾ ਸੱਚ ਐ
ਓ ਗੱਬਰੂ ਸ਼ਰੀਫ ਤਾਂਹੀ ਹੁੰਦੀ ਐ ਤਾਰੀਫ
ਬਸ ਗਾਣਿਆ ਚ ਚੱਕਮਾਂ ਜਿਹਾ Touch ਐ
ਕਿਉਂ ਤਿੰਨਾਂ ਦਾ ਰੰਗ Dark ਰੱਖਦਾ ਐ
ਚਸ਼ਮੇ ਕਾਰ ਕਮੀਜਾਂ ਦਾ
ਓ ਇਕ ਤੈਨੂੰ ਬਸ ਛੱਡ ਕੇ ਸ਼ੌਂਕੀ
ਜੱਟ ਕਾਲੀਆਂ ਚੀਜ਼ਾਂ ਦਾ
ਇਕ ਤੈਨੂੰ ਬਸ ਛੱਡ ਕੇ ਸ਼ੌਂਕੀ
ਜੱਟ ਕਾਲੀਆਂ ਚੀਜ਼ਾਂ ਦਾ
ਸੂਟ ਚੋਂ ਲੈਨੀ ਐ ਤੈਨੂੰ ਚੱਕਣੀ ਪੈਣੀ ਆ
ਜੱਟੀ ਹੌਲੀ ਜੱਟਾ ਨਖਰਿਆਂ ਚ ਭਾਰੀ ਆ
ਓ ਸੂਟਾ ਦੀ ਦੁਕਾਨ ਲਾਦੁ
ਦਾ ਤੇ ਜਿੰਦ ਜਾਨ ਲਾ ਦੂ
ਓ ਨੀ ਜੋ ਗੱਲਾਂ ਨਾਲ ਦੇਂਦੇ ਸਾਰ ਐ
ਦੇਜਾ ਕੋਈ ਨਿਸ਼ਾਨੀ ਮੁੜ ਤੱਕੀ ਨਾ ਬੇਗਾਨੀ
ਜੱਟਾ ਹੋਣਾ ਨਾ Patchup ਦੂਜੀ ਬਾਰ ਐ
ਹੋ ਜਣੀ ਖਣੀ ਕਰਲੇ Afford ਮਿੱਤਰਾਂ ਨੂੰ
ਇੰਨਾਂ ਜੱਟ ਦਾ ਨਾ ਹੌਲਾ ਕਿਰਦਾਰ ਐ
ਵੇ ਸੁਣਕੇ ਆ ਜੇ ਲੋਰ ਜਿਹੀ
ਕਹਿੰਦੇ ਨਸ਼ਾ ਤੇਰਾ ਹਰ ਬੋਲ ਕਰੇ
ਓ ਗੀਤਾਂ ਦੇ ਵਿਚ ਕੱਲਾ ਗੱਬਰੂ
ਪੇਪਰ ਵਾਂਗੂੰ ਰੋਲ ਕਰੇ
ਗੀਤਾਂ ਦੇ ਵਿਚ ਕੱਲਾ ਗੱਬਰੂ
ਪੇਪਰ ਵਾਂਗੂੰ ਰੋਲ ਕਰੇ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਓ ਜਾਚ ਕੇ ਰਹੀ ਤੂੰ ਜੱਟਾ ਬਚ ਕੇ ਰਹੀ ਤੂੰ
ਇੱਥੇ ਚੁਬਦਾ ਕਈਆਂ ਨੂੰ ਤੇਰਾ Name ਐ
ਓ ਡਰ ਕਾਦਾ ਤਿੱਤਰਾਂ ਦਾ ਰੱਬ ਰੱਖਾਂ ਮਿੱਤਰਾਂ ਦਾ
Fame ਤਾਂ ਮੁਕੱਦਰਾ ਦੀ Game ਐ
ਤੇਰਾ ਵੇ ਨਿਆਣਿਆ ਚ Young ਤੇ ਸਿਆਣਿਆ ਚ
ਤਿੰਨਾਂ ਚ Craze ਜੱਟਾ Same ਐ
ਓ ਗੱਲੀ ਬਾਤੀ ਚੜ ’ਦਾ ਨੀ
ਗਾਣਿਆਂ ਚ ਲੜ ’ਦਾ ਨੀ ਆਪਣਾ ਰਕਾਨੇ ਇਕ Aim ਐ
ਇਕ ਗੱਲ ਤੇਰੀ ਹੋਰ ਚੰਗੀ ਤੂੰ ਰਹਿਣੇ ਦੂਰ ਵਿਵਾਦਾ ਤੋਂ
ਹੋ ਨਿੱਕੀ ਉਮਰੇ ਜਾਣੂ ਦੁਨੀਆਂ ਦੇ ਦਸਤੂਰ ਰਿਵਾਜਾਂ ਤੋਂ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ

Beliebteste Lieder von Khan Bhaini

Andere Künstler von Indian music