Barood Dil [Remix]

Korala Maan

DJ Nannu 559

Desi Crew, Desi Crew, Desi Crew, Desi Crew

ਹੋ ਛੱਡ ਕੇ ਬੰਦੂਕਾਂ ਹੱਥ ਮੇਰਾ ਫੜ ਲਈ ਵੇ
ਕੋਕੇ ਜੇਹੀ ਨਾਰ ਜਿਥੇ ਚਾਹੇ ਜੜ ਲਈ ਵੇ (ਚਾਹੇ ਜੜ ਲਈ ਵੇ)
ਕੇ ਤੇਰੇ ਕੋਲੋਂ ਲੈਣੀ ਮੁੰਦਰੀ
ਹੋ ਤੈਨੂੰ ਮੈਂ ਫੜਾਉਣਾ ਜੱਟਾ ਛੱਲਾ
ਕੇ ਦਿਲ ਆਲੀ ਗੱਲ ਦੱਸਣੀ (ਦਿਲ ਆਲੀ ਗੱਲ ਦੱਸਣੀ)
ਕਿੱਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਹਾਂ ਦਿਲ ਆਲੀ ਗੱਲ ਦੱਸਣੀ (ਗੱਲ ਦੱਸਣੀ)
ਹੋ ਕਿੱਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਓਏ ਦਿਲ ਆਲੀ ਗੱਲ ਦੱਸਣੀ

ਹੋ ਥੋਡਾ ਨੀ ਪਿਆਰ ਚੱਲੇ ਥਾਂ ਥਾਂ ਤੇ ਵੈਰ ਨੀ
ਭਾਲਦੀ ਫਿਰੇਂਗੀ ਜੱਟ ਆਉਣਾ ਤੇਰੇ ਸ਼ਿਅਰ ਨੀ
ਆਉਣਾ ਤੇਰੇ ਸ਼ਿਅਰ ਨੀ
ਹੋ ਕਿਹੜੇ ਵੇਲ਼ੇ ਦੱਸ ਮੁਲਾਕਾਤ ਹੋਣੀ ਜੱਟੀਏ
ਸੋਡੇ ਹੋਣਾ ਦਿਨ ਸਾਡੀ ਰਾਤ ਹੋਣੀ ਜੱਟੀਏ
ਸੋਡੇ ਹੋਣਾ ਦਿਨ ਸਾਡੀ ਰਾਤ ਹੋਣੀ ਜੱਟੀਏ
ਐ ਦੁੱਖ ਦੀ ਆ ਅੱਖ ਗੱਬਰੂ
ਜੇ ਤੂੰ ਅੱਖ ਨਾ ਪਰਿੰਦੇ ਕੁੜੇ ਤਾਰਦੀ
ਤੂੰ ਫਿਰਦੀ ਐ ਯਾਰੀ ਲਾਉਣ ਨੂੰ (ਫਿਰਦੀ ਐ ਯਾਰੀ ਲਾਉਣ ਨੂੰ)
ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ
ਕੇ ਚੱਕ ਲੈਣਾ ਜੱਟ ਗੋਰੀਏ (ਚੱਕ ਲੈਣਾ ਜੱਟ ਗੋਰੀਏ)
ਜ਼ਿੰਦਗਾਣੀ ਹੈਗੀ ਥੋੜੀ ਤੇਰੇ ਯਾਰ ਦੀ
ਤੂੰ ਫਿਰਦੀ ਐ ਯਾਰੀ ਲਾਉਣ ਨੂੰ
ਫਿਰਦੀ ਐ ਯਾਰੀ ਲਾਉਣ ਨੂੰ
ਫਿਰਦੀ ਐ ਯਾਰੀ ਲਾਉਣ ਨੂੰ

ਵੇ ਥੋੜਾ ਜੇਹਾ ਗ਼ਰੂਰ ਜੱਟਾ ਵੱਧ ਕਰੀ ਜਾਣਾ ਐ
ਗੱਲ ਨਾ ਸੁਣੇ ਵੇ ਤੂੰ ਹੱਦ ਕਰੀ ਜਾਣਾ ਏ (ਹੱਦ ਕਰੀ ਜਾਣਾ ਆਏ)
ਵੇ ਥੋੜਾ ਜੇਹਾ ਗ਼ਰੂਰ ਜੱਟਾ ਵੱਧ ਕਰੀ ਜਾਣਾ ਐ
ਗੱਲ ਨਾ ਸੁਣੇ ਵੇ ਤੂੰ ਹੱਦ ਕਰੀ ਜਾਣਾ ਏ (ਹੱਦ ਕਰੀ ਜਾਣਾ ਆਏ)
ਕੇ ਵੈਲੀਆਂ ਚ ਵੈਲੀ ਬੰਨ ਜਾ
ਮੇਰੇ ਕੋਲੇ ਆਕੇ ਬਣਜਾ ਤੂੰ ਚੱਲਾ
ਵੇ ਦਿਲ ਆਲੀ ਗੱਲ ਦੱਸਣੀ (ਦਿਲ ਆਲੀ ਗੱਲ ਦੱਸਣੀ)
ਕਿੱਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਓਏ ਦਿਲ ਆਲੀ ਗੱਲ ਦੱਸਣੀ (ਗੱਲ ਦੱਸਣੀ)
ਕਿੱਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਵੇ ਦਿਲ ਆਲੀ ਗੱਲ ਦੱਸਣੀ

ਰਾਹ ਜਾਂਦੀ ਨੂੰ ਤਾਂ ਯਾਰ ਬੋਲਕੇ ਖੜਾਊਦੇ ਨੀ
ਮਹਿੰਗੇ ਭਾਂਹ ਦੇ ਦਿਲ ਕੁੜੇ ਨਾਰਾਂ ਨੂੰ ਫੜਾਉਂਦੇ ਨੀ
ਮਹਿੰਗੇ ਭਾਂਹ ਦੇ ਦਿਲ ਕੁੜੇ ਨਾਰਾਂ ਨੂੰ ਫੜਾਉਂਦੇ ਨੀ
ਹੋ ਟੁੱਟ ਜਾਣੇ ਛੇਤੀ ਜੈਕ ਕੱਚੇ ਲੱਗੇ ਹੋਣਗੇ
ਦੀਦ ਤੇਰੀ ਉੱਤੇ ਕੁੜੇ ਬੱਚੇ ਲੱਗੇ ਹੋਣਗੇ (ਬੱਚੇ ਲੱਗੇ ਹੋਣਗੇ)
ਕੇ ਗੱਡੀ ਵਿਚ ਯਾਰ ਗੋਰੀਏ
ਸੀਟ ਇਕ ਵੀ ਨਾ ਖਾਲੀ ਕੁੜੇ ਕਾਰ ਦੀ
ਤੂੰ ਫਿਰਦੀ ਐ ਯਾਰੀ ਲਾਉਣ ਨੂੰ (ਤੂੰ ਫਿਰਦੀ ਐ ਯਾਰੀ ਲਾਉਣ ਨੂੰ)
ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ
ਕੇ ਚੱਕ ਲੈਣਾ ਜੱਟ ਗੋਰੀਏ (ਕ ਲੈਣਾ ਜੱਟ ਗੋਰੀਏ)
ਜ਼ਿੰਦਗਾਣੀ ਹੈਗੀ ਥੋੜੀ ਤੇਰੇ ਯਾਰ ਦੀ
ਤੂੰ ਫਿਰਦੀ ਐ ਯਾਰੀ ਲਾਉਣ ਨੂੰ
ਫਿਰਦੀ ਐ ਯਾਰੀ ਲਾਉਣ ਨੂੰ
ਫਿਰਦੀ ਐ ਯਾਰੀ ਲਾਉਣ ਨੂੰ

ਸ਼ਾਮ ਸਵੇਰੇ ਮਾਨਾ ਮੰਗਾ ਤੇਰੀ ਖੈਰ ਵੇ
ਮੁੱਕੇ ਨਾ ਪਿਆਰ ਤੇਰੇ ਮੁੱਕਦੇ ਨੀ ਵੈਰ ਵੇ (ਮੁੱਕਦੇ ਨੀ ਵੈਰ ਵੇ)
ਵੇ ਸ਼ਾਮ ਸਵੇਰੇ ਮਾਨਾ ਮੰਗਾ ਤੇਰੀ ਖੈਰ ਵੇ
ਮੇਰਾ ਮੁੱਕੇ ਨਾ ਪਿਆਰ ਤੇਰੇ ਮੁੱਕਦੇ ਨੀ ਵੈਰ ਵੇ
ਮੇਰਾ ਮੁੱਕੇ ਨਾ ਪਿਆਰ ਤੇਰੇ ਮੁੱਕਦੇ ਨੀ ਵੈਰ ਵੇ
ਕੋਰਾਲੇ ਲੈਜਾ ਮਾਨਾ ਵੇ
ਛੱਡਾਂ ਦੁਨੀਆਂ ਨੂੰ ਫੜਾਂ ਤੇਰਾ ਪੱਲਾ
ਵੇ ਦਿਲ ਆਲੀ ਗੱਲ ਦੱਸਣੀ (ਦਿਲ ਆਲੀ ਗੱਲ ਦੱਸਣੀ)
ਕਿੱਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਹਾਏ ਦਿਲ ਆਲੀ ਗੱਲ ਦੱਸਣੀ (ਗੱਲ ਦੱਸਣੀ)
ਕਿੱਤੇ ਟੱਕਰੇ ਕੱਲੀ ਨੂੰ ਜੇ ਤੂੰ ਕੱਲਾ
ਓਏ ਦਿਲ ਆਲੀ ਗੱਲ ਦੱਸਣੀ

ਹੋ ਫੋਨ ਫੂਨ ਮਿੱਤਰਾਂ ਤੋਂ ਰੋਜ ਕਿੱਤੇ ਜਾਣੇ ਨੀ
ਭੂੰਡਾਂ ਆਲੇ ਕੁੜੇ ਮੈਥੋ ਚੌਸ਼ ਕਿੱਤੇ ਜਾਣੇ ਨੀ
ਭੂੰਡਾਂ ਆਲੇ ਕੁੜੇ ਮੈਥੋ ਚੌਸ਼ ਕਿੱਤੇ ਜਾਣੇ ਨੀ
ਮਾਨਸਾ ਤੋਂ link ਜਾਂਦੇ Surrey ਤੱਕ ਗੋਰੀਏ
ਚਲਦੀ ਆ ਪੇਸ਼ੀ ਕਿਵੇਂ ਗੱਲ ਬਾਤ ਤੋਰੀਏ (ਤੋਰੀਏ)
ਕੇ ਤੇਗੁ ਆਲਾ ਨਾਲ ਹੁੰਦਾ ਗਾਹ
ਕਾਹਨੂੰ ਫਿਰਦੀ ਐ ਐਵੇਂ ਦਿਲ ਵਾਰਦੀ
ਤੂੰ ਫਿਰਦੀ ਐ ਯਾਰੀ ਲਾਉਣ ਨੂੰ (ਫਿਰਦੀ ਐ ਯਾਰੀ ਲਾਉਣ ਨੂੰ)
ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ
ਕੇ ਚੱਕ ਲੈਣਾ ਜੱਟ ਗੋਰੀਏ (ਚੱਕ ਲੈਣਾ ਜੱਟ ਗੋਰੀਏ)
ਜ਼ਿੰਦਗਾਣੀ ਹੈਗੀ ਥੋੜੀ ਤੇਰੇ ਯਾਰ ਦੀ
ਤੂੰ ਫਿਰਦੀ ਐ ਯਾਰੀ ਲਾਉਣ ਨੂੰ
ਮੌਤ ਫਿਰਦੀ ਪੱਟਾਂ ਤੇ ਹੱਥ ਮਾਰਦੀ
ਕੇ ਚੱਕ ਲੈਣਾ ਜੱਟ ਗੋਰੀਏ

(Desi Crew, Desi Crew, Desi Crew)

DJ N A N N U 559

Beliebteste Lieder von Korala Maan

Andere Künstler von Folk pop