Jabardast Dost
Desi Crew, Desi Crew
Desi Crew, Desi Crew
ਅੱਖ ਕਾਹਦੀ ਲੱਗੀ
ਤਾਂ ਨੀ ਅੱਖ ਲਗਦੀ
ਖਡ਼ੀ ਸਖਿਆ ਚ ਤਾਂ ਹੀ
ਕੁੜੇ ਵਖ ਲਗਦੀ
ਵੇ ਅੱਖ ਕਾਹਦੀ ਲੱਗੀ
ਤਾਂ ਨੀ ਅੱਖ ਲਗਦੀ
ਖਡ਼ੀ ਸਖਿਆ ਚ ਤਾਂ ਹੀ
ਕੁੜੇ ਵਖ ਲਗਦੀ
ਹਾਏ ਕਿੱਤਾ ਦੱਸ ਕਿ
ਮੇਰਾ ਲਗਦਾ ਨੀ ਜੀ
ਇੱਕੋ ਮੰਗਦੀ ਮੈਂ ਮੰਗ ਮੁੰਡੇਯਾ
ਤੇਰੀ ਇੱਕੋ ਜੱਟ ਖੋਟ
ਬਾਕੀ ਸਬ ਕੁਝ ਲੋਟ
ਜੱਟੀ ਰੌਲੇਯਾ ਤੋਂ ਤੰਗ ਮੁੰਡੇਯਾ
ਹੋ ਤੇਰੀ ਇੱਕੋ ਜੱਟ ਖੋਟ
ਬਾਕੀ ਸਬ ਕੁਝ ਲੋਟ
ਜੱਟੀ ਰੌਲੇਯਾ ਤੋਂ ਤੰਗ ਮੁੰਡੇਯਾ
ਮੁੰਡਾ ਦਿਲ ਤੇਤੋਂ ਵਾਰੇ
ਕੁੜੇ ਵੈਰ ਛੱਡ ਕੇ
ਵੇ ਤੂ ਕੀਤੇ ਕੱਟੇ ਰਾਤਾਂ
ਮੇਰਾ ਸ਼ਿਅਰ ਛੱਡ ਕੇ
ਰਖੂਨ ਦਿਲ ਚ ਵਾਸਾ ਕੇ
ਦਿਲੋਂ ਬਹਾਰ ਹੋ ਜਯੀ ਨਾ
ਜੱਟਾ ਲੈਕੇ ਮੇਰਾ ਦਿਲ
ਤੂ ਫਰਾਰ ਹੋ ਜਯੀ ਨਾ
ਕਿੱਤੇ ਸੋਚਦੀ ਨਾ ਰਿਹ ਜੀ
ਖੱਬੀ ਸੀਟ ਤੇ ਤੂ ਬਿਹ ਜੀ
ਵੈਰੀ ਖੜੇ ਖਡੇ ਸੁੱਕ ਜਾਣਗੇ
ਛੱਡ ਤੂ ਵਿਚਾਰ ਹਾਮੀ ਅੱਜ ਤਾਂ ਵਾਰ
ਰੌਲੇ ਅੱਪੇ ਕੁੜੇ ਮੁੱਕ ਜਾਣਗੇ
ਛੱਡ ਤੂ ਵਿਚਾਰ ਹਾਮੀ ਅੱਜ ਤਾਂ ਵਾਰ
ਰੌਲੇ ਅੱਪੇ ਕੁੜੇ ਮੁੱਕ ਜਾਣਗੇ
ਵੇ ਚਾਧੂ ਸਿਰ ਕਿਵੇਈਂ
ਗੱਲ ਪ੍ਯਾਰ ਤੇਰੇ ਦੀ
ਗੱਲ ਬਾਮਬੇ ਤਕ ਹੁੰਦੀ
ਕੁੜੇ ਯਾਰ ਤੇਰੇ ਦੀ
ਸਾਬ ਹੋਰਾਂ ਵਾਲੀ
ਤੇਰੀ ਵੇ ਰਾਕਾਂ ਕੋਲੇ ਨੀ
ਜਿਵੇਈਂ ਮਾਰੀ ਕੋਯੀ ਬੰਦੂਕ
ਤਾਲਿਬਾਨ ਕੋਲੇ ਨੀ
ਭਵੇਈਂ ਅੱਗ ਤੇ ਤੂ ਫੂਸ਼
ਮੁੱਲ ਲ ਲੇ ਕਾਰਤੂਸ
ਜੁਡ਼ੀ ਵੀਣੀ ਨੂ ਨਾ ਵੈਂਗ ਮੁੰਡੇਯਾ
ਹੋ ਤੇਰੀ ਇੱਕੋ ਜੱਟ ਖੋਟ
ਬਾਕੀ ਸਬ ਕੁਝ ਲੋਟ
ਜੱਟੀ ਰੌਲੇਯਾ ਤੋਂ ਤੰਗ ਮੁੰਡੇਯਾ
ਹੋ ਤੇਰੀ ਇੱਕੋ ਜੱਟ ਖੋਟ
ਬਾਕੀ ਸਬ ਕੁਝ ਲੋਟ
ਜੱਟੀ ਰੌਲੇਯਾ ਤੋਂ ਤੰਗ ਮੁੰਡੇਯਾ
ਹੋ ਪੱਕੇ ਡੇਰੇ ਪਿੰਡ ਨਾਇਓ ਸ਼ਹਿਰ ਟਿਕਦੇ
ਬੇਗੁ ਆਲੇ ਵਾਂਗੂ ਤੇਰੇ ਨਿਓ ਪੈਰ ਟਿਕਦੇ
ਖਾਸੀ ਆਸੇ ਪਾਸੇ ਤੇਰੀ ਨੀ ਤਾਰੀਫ ਦਸਦੇ
ਘੋਰਾਲੇ ਵਿਚ 1 ਨਾ ਸਰੀਫ਼ ਦਸਦੇ
ਲੈ ਕੇ ਰੀਝ ਕੁੜੇ ਝਾਕ ਨਾਮ ਲੈ ਕ ਮਾਰੀ ਹਾੱਕ
ਵੈਲ ਗਬਰੂ ਦੇ ਮੁੱਕ ਜਾਣਗੇ
ਛੱਡ ਤੂ ਵਿਚਾਰ ਹਾਮੀ ਅੱਜ ਤਾਂ ਵਾਰ
ਰੌਲੇ ਅੱਪੇ ਕੁੜੇ ਮੁੱਕ ਜਾਣਗੇ
ਛੱਡ ਤੂ ਵਿਚਾਰ ਹਾਮੀ ਅੱਜ ਤਾਂ ਵਾਰ
ਰੌਲੇ ਅੱਪੇ ਕੁੜੇ ਮੁੱਕ ਜਾਣਗੇ
ਦੇਖ ਸਿਖਰਾਂ ਤੇ ਯਾਰ ਦਾ ਗ੍ਰੂਪ ਫਿਰਦੇ
ਵੇ ਸ਼ੋਰ ਵੱਡਾ ਕਰੂ ਤਾਂ ਹੀ ਜੱਟਾ ਚੁੱਪ ਫਿਰਦੇ
ਹੋ ਸਿਰ ਚਢ ਬੋਲਦੀ ਏ ਥੁੱਕ ਯਾਰਾਂ ਦੀ
ਵੇ ਤਾਂ ਹੀ ਜੱਟਾ ਟੁੱਟ ਦੀ ਨੀ ਲਾਇਨ ਕਾਰ ਆਂ ਦੀ
ਐਸਾ ਕਰੁਣ ਜੱਟ ਹੀਲਾਂ
ਕੱਦੁ ਧੌਣ ਵਿਚੋਂ ਕੀਲਨ
ਸਿਰ ਵੈਰਿਯਾ ਦੇ ਝੁਕ ਜਾਣਗੇ
ਛੱਡ ਤੂ ਵਿਚਾਰ ਹਾਮੀ ਅੱਜ ਤਾਂ ਵਾਰ
ਰੌਲੇ ਅੱਪੇ ਕੁੜੇ ਮੁੱਕ ਜਾਣਗੇ
ਛੱਡ ਤੂ ਵਿਚਾਰ ਹਾਮੀ ਅੱਜ ਤਾਂ ਵਾਰ
ਰੌਲੇ ਅੱਪੇ ਕੁੜੇ ਮੁੱਕ ਜਾਣਗੇ