Tees Maar Khan

Kptaan

ਹਾਂ Tees Maar Khan
ਮੈਂ ਹੁੰ Tees Maar Khan
ਕਪਤਾਨ
ਅਹਾਂ SMG

ਤੀਸ ਮਾਰ ਖ਼ਾਂ ਜੱਟ ਤੀਸ ਮਾਰ ਖਾਂ
ਤੇਰੇ ਸ਼ਹਿਰ ਵਿਚ ਚਲਦਾ ਏ ਮਿੱਤਰਾਂ ਦਾ ਨਾ
ਮਿੱਤਰਾਂ ਦਾ ਨਾਮ ਚਲੇ ਮਿੱਤਰਾਂ ਦਾ ਨਾ
ਤਾਂ ਹੀ ਵੈਰੀ ਦੇ ਬਨੇਰਿਆਂ ਤੇ ਬੋਲਦੇ ਆ ਕਾਂ
ਤੀਸ ਮਾਰ ਖ਼ਾਂ ਜੱਟ ਤੀਸ ਮਾਰ ਖਾਂ
ਤੇਰੇ ਸ਼ਹਿਰ ਵਿਚ ਚਲਦਾ ਏ ਮਿੱਤਰਾਂ ਦਾ ਨਾ
ਮਿੱਤਰਾਂ ਦਾ ਨਾਮ ਚਲੇ ਮਿੱਤਰਾਂ ਦਾ ਨਾ
ਤਾਂ ਹੀ ਵੈਰੀ ਦੇ ਬਨੇਰਿਆਂ ਤੇ
ਟੌਰ ਟੱਪੇ ਆਲੀ ਯਾਰਾ ਧੰਨ ਧੰਨ ਕਰਵਾਈ
Huddy OVO ਦੀ ਪਾਈ shade LV ਦੀ ਲਾਈ
ਕਿਵੇਂ ਇੰਨੀਆਂ ਮੋਹਲਿਆਂ ਦਾ ਬਣੂ ਮੈਂ ਜਵਾਈ
ਰੰਨਾਂ ਸੋਹਣੀਆਂ ਨੇ ਮੈਨੂੰ ਏਵੇਂ ਟੇਂਸ਼ਨ ਜਿਹੀ ਪਾਈ
ਵੈਲੀ ਮੱਤ ਤੋਂ ਮਦਾਨ ਜੱਮਾ ਰਖਦਾ ਰੜਾ
ਪੂਰਾ ਲੈਂਦਾ ਏ ਸਵਾਦ ਹੱਜੇ ਚੌਬਰ ਛੜਾ
ਹੁਣ ਆਂਟੀਆ ਵੀ ਕਹਿਨ ਪੁੱਤ ਜੱਚਦਾ ਬੜਾ
ਮੁੰਡਾ ਬਾਰਡਰ ਦੇ ਮਾਲ ਵਾਂਗੂ ਜਮਾਂ ਹੀ ਖੜਾ
ਗੱਡੀ ਲਾਇਨ ਵਿਚ ਤੁਰੇ ਹੁੰਦਾ ਯਾਰ ਮਾਨ ਮੈਂ
ਮੁੰਡਾ 90 ਦੇ ਯਾਮਹਾ ਦੇ ਵਾਂਗੂ area ਚੋ ban
ਤੇਰੇ ਪਿੰਡ ਦੇ ਸ਼ਾਲਰੂ ਆਕੇ ਮੇਰੇ ਨਾਲ ਖਹਿਣ
ਪੰਗੇ ਲੇਨ ਫੇਰ ਬੈਠਣੇ ਓ ਜੋਗਣੇ ਨਾ ਰਹਿਣ
12 ਬੋਰੇ ਦੀ ਬੰਦੂਕ ਵਾਂਗੂ ਕੱਢ ਦਾ ਪ੍ਰਾਣ
ਨਾਂ ਕਪਤਾਨ ਮੇਰਾ ਨਾਮ ਕਪਤਾਨ
ਕੱਲ ਚੋਟੀ ਦੀ ਰਕਾਨ ਕਿਹੰਦੀ ਚਾਹੀਦਾ ਏ ਹਾਣ
ਮੈਂ ਕਿਹਾ ਨਾ! ਮੇਰੀ ਆਕੜ ਨੀ ਮਾਣ
ਤੀਸ ਮਾਰ ਖ਼ਾਂ ਜੱਟ ਤੀਸ ਮਾਰ ਖਾਂ
ਤੇਰੇ ਸ਼ਹਿਰ ਵਿਚ ਚਲਦਾ ਏ ਮਿੱਤਰਾਂ ਦਾ ਨਾ
ਮਿੱਤਰਾਂ ਦਾ ਨਾਮ ਚਲੇ ਮਿੱਤਰਾਂ ਦਾ ਨਾ
ਤਾਂ ਹੀ ਵੈਰੀ ਦੇ ਬਨੇਰਿਆਂ ਤੇ ਬੋਲਦੇ ਆ ਕਾਂ
ਤੀਸ ਮਾਰ ਖ਼ਾਂ ਜੱਟ ਤੀਸ ਮਾਰ ਖਾਂ
ਤੇਰੇ ਸ਼ਹਿਰ ਵਿਚ ਚਲਦਾ ਏ ਮਿੱਤਰਾਂ ਦਾ ਨਾ
ਮਿੱਤਰਾਂ ਦਾ ਨਾਮ ਚਲੇ ਮਿੱਤਰਾਂ ਦਾ ਨਾ
ਤਾਂ ਹੀ ਵੈਰੀ ਦੇ ਬਨੇਰਿਆਂ ਤੇ
ਅੱਦਾ ਜਿਮ ਵਿਚ ਲੱਗੇ ਅੱਦਾ ਸ਼ਿਫ਼ਟਾਂ ਤੇ ਜੋਰ
ਰਿਹੰਦਾ ਵੀਡ ਦਾ ਸਰੂਰ ਲੋਕੀ ਕਹਿਣ ਹਵਖੌਰ
Weekend ਨੂ ਪਲਾਜ਼ੇ ਵਿਚ ਪੌਂਦੇ ਬਾਘੀ ਮੋਰ
ਅੱਸੀ ਪਿੰਡ ਦੱਸ ਦਈਏ ਬੀਬਾ ਦੇਖ ਕੇ ਈ ਤੌਰ
ਕਿਹੰਦੇ ਵਿਗੜਿਆ ਜੱਟ ਪਾਉਂਦਾ ਯਾਰਾ ਨਾਲ ਖੱਪ
ਉੱਤੇ ਯਾਰ ਤੱਤੇ ਕਾਲੇ ਸਾਰੇ ਉੱਡ ਮਿੱਲੇ ਸੱਪ
ਫਿਰ ਥੋਕ ਕਿੱਲੀ ਨੱਪ ਯਾਰ ਖੇੜਦੇ ਸ਼ਿਕਾਰ
ਇਹ ਮੈਨੂ ਨੀ ਪਤਾ ਕਿ ਦੱਸ ਕਿਹੰਦੇ ਕਿਹਨੂੰ ਹਾਰ
ਅੱਖ ਰਖਲਾ ਜਿਦੇ ਤੇ ਪੱਟਾ ਓਹੀ ਸੋਹਣੀ ਨਾਰ
ਰਿਹੰਦਾ ਰੇਂਜ ਆਲਾ ਮੁੰਡਾ ਬੀਬਾ ਰੇਂਜ ਵਿਚੋਂ ਬਾਹਰ
ਸਾਇਨ ਮਿੱਤਰਾਂ ਦਾ ਚਲੇ ਜਿਵੇਈਂ ਬਰੈਨ ਮਾਰਕ ਆ
ਵੈਰੀ ਵੇਖ ਕੇ ਚੜਾਈ ਮਾਰਦੇ ਸਾਪ੍ਰਕਾ
ਜਿਹੜੇ ਪਿੱਛੇ ਤੇਰੇ ਆਉਂਦੇ ਚਾਉਂਦੇ ਕਰਨਾ ਓ ਰੀਸ
ਮੁੰਡਾ NAME FAME GAME ਹਰ ਪਾਸੇ ਓ ਰਹੀਸ
ਫੀਸ ਲੀਏ ਬਿਨਾ ਮਿਲਦਾ ਨਈ ਤੇਰਾ ਕਪਤਾਨ
ਪਰ ਯਾਰੀ ਜਿਹਾ ਪਕਾ ਵਾਰੇ ਯਾਰਾ ਉੱਤੋਂ ਜਾਨ
ਤੀਸ ਮਾਰ ਖ਼ਾਂ ਜੱਟ ਤੀਸ ਮਾਰ ਖਾਂ
ਤੇਰੇ ਸ਼ਹਿਰ ਵਿਚ ਚਲਦਾ ਏ ਮਿੱਤਰਾਂ ਦਾ ਨਾ
ਮਿੱਤਰਾਂ ਦਾ ਨਾਮ ਚਲੇ ਮਿੱਤਰਾਂ ਦਾ ਨਾ
ਤਾਂ ਹੀ ਵੈਰੀ ਦੇ ਬਨੇਰਿਆਂ ਤੇ ਬੋਲਦੇ ਆ ਕਾਂ
ਤੀਸ ਮਾਰ ਖ਼ਾਂ ਜੱਟ ਤੀਸ ਮਾਰ ਖਾਂ
ਤੇਰੇ ਸ਼ਹਿਰ ਵਿਚ ਚਲਦਾ ਏ ਮਿੱਤਰਾਂ ਦਾ ਨਾ
ਮਿੱਤਰਾਂ ਦਾ ਨਾਮ ਚਲੇ ਮਿੱਤਰਾਂ ਦਾ ਨਾ
ਤਾਂ ਹੀ ਵੈਰੀ ਦੇ ਬਨੇਰਿਆਂ ਤੇ

Andere Künstler von Asiatic music