Dabdaba

Kulbir Jhinjer

ਝਿੱਂਜੇਰ ਦੇ ਗੀਤਾਂ ਵਿਚ
ਅਣਖਾਂ ਦੀ ਗੱਲਾਂ ਹਰ ਵਾਰੀ ਹੁੰਦੀ ਏ
ਕਿਉਂਕਿ ਪੈਸੇ ਨਾਲ ਨਈ ਜੁਰਤਾਂ ਨਾਲ ਸਰਦਾਰੀ ਹੁੰਦੀ ਏ

ਹੋ ਨੇੜੇ ਤੇੜੇ ਏਰੀਏ ਦੇ ਵਿਚ
ਦਬਦਬਾ ਏ ਯਾਰਾਂ ਦਾ
ਹੋ ਨੇੜੇ ਤੇੜੇ ਏਰੀਏ ਦੇ ਵਿਚ
ਦਬਦਬਾ ਏ ਯਾਰਾਂ ਦਾ
ਹੋ ਤੇਰੇ ਸਾਰੇ ਸ਼ਹਿਰ ਚ ਬਲੀਏ

ਹੋ ਤੇਰੇ ਸਾਰੇ ਸ਼ਹਿਰ ਚ ਬਲੀਏ
ਨਾ’ ਚਲਦਾ ਸਰਦਾਰਾਂ ਦਾ
ਹੋ ਤੇਰੇ ਸਾਰੇ ਸ਼ਹਿਰ ਚ ਬਲੀਏ
ਨਾ’ ਚਲਦਾ ਸਰਦਾਰਾਂ ਦਾ

ਹੋ ਕਠੀ ਰਹੇ ਮੰਡੀਰ
ਪਖਾ ਕੇ ਮਸਲਾ ਰਖਦੇ ਆ
ਓ ਰੰਣਾ ਵਾਂਗ ਸ਼ਿੰਗਾਰ ਕੇ ਬਲੀਏ
ਅਸਲਾ ਰਖਦੇ ਆ
ਹੋ ਕਠੀ ਰਹੇ ਮੰਡੀਰ
ਪਖਾ ਕੇ ਮਸਲਾ ਰਖਦੇ ਆ
ਓ ਰੰਣਾ ਵਾਂਗ ਸ਼ਿੰਗਾਰ ਕੇ ਬਲੀਏ
ਅਸਲਾ ਰਖਦੇ ਆ
ਯਾਰ ਯਾਰਾਂ ਦਾ ਪਕਾ ਜੱਟੀਏ
ਸ਼ੌਂਕੀ ਫੁੱਲ ਹੱਥਿਆਰਾਂ ਦਾ
ਹੋ ਤੇਰੇ ਸਾਰੇ ਸ਼ਹਿਰ ਚ ਬਲੀਏ

ਹੋ ਤੇਰੇ ਸਾਰੇ ਸ਼ਹਿਰ ਚ ਬਲੀਏ
ਨਾ’ ਚਲਦਾ ਸਰਦਾਰਾਂ ਦਾ
ਹੋ ਤੇਰੇ ਸਾਰੇ ਸ਼ਹਿਰ ਚ ਬਲੀਏ
ਨਾ’ ਚਲਦਾ ਸਰਦਾਰਾਂ ਦਾ

ਵੈਰੀ ਮੂਹਰੇ ਹੋਕੇ ਰੋਕੇ
ਕਦੀ ਨਾ ਪਿੱਠਾਂ ਤੱਕੀਆਂ ਨੇ
ਓ ਸਿਰਫ ਦਿਕਾਵੇਆਂ ਲਈ ਨਾ
ਕੁੰਡੀਆਂ ਮੁੱਛਾਂ ਰੱਖੀਆਂ ਨੇ
ਵੈਰੀ ਮੂਹਰੇ ਹੋਕੇ ਰੋਕੇ
ਕਦੀ ਨਾ ਪਿੱਠਾਂ ਤੱਕੀਆਂ ਨੇ
ਓ ਸਿਰਫ ਦਿਕਾਵੇਆਂ ਲਈ ਨਾ
ਕੁੰਡੀਆਂ ਮੁੱਛਾਂ ਰੱਖੀਆਂ ਨੇ
ਓ ਮਾੜੀ ਸੋਚ ਨਹੀ ਰਖਦਾ
ਝਿੱਂਜੇਰ ਉਚੇ ਕਿਰਦਾਰਾਂ ਦਾ
ਹੋ ਤੇਰੇ ਸਾਰੇ ਸ਼ਹਿਰ ਚ ਬਲੀਏ

ਹੋ ਤੇਰੇ ਸਾਰੇ ਸ਼ਹਿਰ ਚ ਬਲੀਏ
ਨਾ’ ਚਲਦਾ ਸਰਦਾਰਾਂ ਦਾ
ਹੋ ਤੇਰੇ ਸਾਰੇ ਸ਼ਹਿਰ ਚ ਬਲੀਏ
ਨਾ’ ਚਲਦਾ ਸਰਦਾਰਾਂ ਦਾ

ਹੋ ਪਾਰਖੂ ਹੋ ਗਏ ਜੱਦੋਂ ਦੇ ਔਖੇ
ਸੱਮੇ ਚੋ ਲੰਘੇ ਆ
ਪਰ ਈਨ ਕਦੇ ਨੀ ਮੰਨੀ ਦੀ
ਅੱਸੀ ਅਣਖੀ ਬੰਦੇ ਆ
ਹੋ ਪਾਰਖੂ ਹੋ ਗਏ ਜੱਦੋਂ ਦੇ ਔਖੇ
ਸੱਮੇ ਚੋ ਲੰਘੇ ਆ
ਪਰ ਈਨ ਕਦੇ ਨੀ ਮੰਨੀ ਦੀ
ਅੱਸੀ ਅਣਖੀ ਬੰਦੇ ਆ
ਕੋਈ ਵੱਡੀ ਗੱਲ ਨੀ ਡਿਗਣਾ
ਡਿੱਗ ਕੇ ਉੱਠਣਾ ਸ਼ਾਹ ਸਵਾਰਾਂ ਦਾ
ਹੋ ਤੇਰੇ ਸਾਰੇ ਸ਼ਹਿਰ ਚ ਬਲੀਏ

ਹੋ ਤੇਰੇ ਸਾਰੇ ਸ਼ਹਿਰ ਚ ਬਲੀਏ
ਨਾ’ ਚਲਦਾ ਸਰਦਾਰਾਂ ਦਾ
ਹੋ ਤੇਰੇ ਸਾਰੇ ਸ਼ਹਿਰ ਚ ਬਲੀਏ
ਨਾ’ ਚਲਦਾ ਸਰਦਾਰਾਂ ਦਾ

Beliebteste Lieder von Kulbir Jhinjer

Andere Künstler von Indian music