Gedi Route

Kulbir Jhinjer

Yeah Proof
ਹੋ ਕੋਕਾ ਨੱਕ ਵਿਚ ਪਾਇਆ ਨੀ ਕਰੋਂਦਾ ਧੰਨ ਧੰਨ
ਉਹ ਸੋਖੀ ਹੁੰਦੀ ਨਾ afford ਨੀ ਤੂੰ P ਬੋਰ gun
ਆ ਕੋਕਾ ਨੱਕ ਵਿਚ ਪਾਇਆ ਨੀ ਕਰਾਉਂਦਾ ਧੰਨ ਧੰਨ
ਹੁੰਦੀ ਨਾ afford ਨੀ ਤੂੰ P ਬੋਰ gun
ਪਟੀਏ ਮਜਾਜਾਂ ਦੀ ਧਾਕੜ ਜੱਟਾਂ ਨੇ ਦੇਖੀ
Gear ਜੇ ਲਵਾਇਆ ਤੇਰਾ ਟਾਪ ਨੀ
ਨਖਰੇ ਜੇ ਕਰਿਆ ਨਾ ਕਰ
ਹੋ ਪੱਟੀ ਪਿੰਡਾਂ ਵਾਲਿਆਂ ਦੀ ਆਉਣੀ ਤਾਪ ਨਾ
ਨੀ ਨਖਰੇ ਜੇ ਕਰਿਆ ਨਾ ਕਰ
ਹੋ ਪੱਟੀ ਪਿੰਡਾਂ ਵਾਲਿਆਂ ਦੀ ਆਉਣੀ ਤਾਪ ਨਾ
ਨੀ ਨਖਰੇ ਜੇ ਕਰਿਆ ਨਾ ਕਰ

ਆਓ ਬਾਪੂ ਮੇਰਾ ਫੈਸਲੇ ਕਰੋਂਦਾ ਪਿੰਡ ਦੇ
ਵੇ ਚਰਚੇ ਨੇ ਮੇਰੇ ਵੀਰਿਆਂ ਦੀ ਹਿੰਡ ਦੇ
ਬਾਪੂ ਮੇਰਾ ਫੈਸਲੇ ਕਰੋਂਦਾ ਪਿੰਡ ਦੇ
ਚਰਚੇ ਨੇ ਮੇਰੇ ਵੀਰਿਆਂ ਦੀ ਹਿੰਡ ਦੇ
ਮੰਨਿਆਂ ਤੂੰ ਵੈਲੀ ਹੋ ਨਾ ਹਲਕੇ ਚ ਆਪਣੇ
ਪੁੱਛੀ ਕਦੇ ਧੀ ਮੈਂ ਕਿਹੜੇ ਜਟ ਦੀ
ਤੂੰ ਬਹੁਤਾ ਸਿਰ ਚੜਿਆ ਨਾ ਕਰ
ਹੋ ਵੇ ਮੈਂ ਤੇਰੇ ਜਹੇ ਜੁੱਤੀ ਨਾਲ ਰੱਖਦੀ
ਤੂੰ ਬਹੁਤਾ ਸਿਰ ਚੜਿਆ ਨਾ ਕਰ
ਹੋ ਵੇ ਮੈਂ ਤੇਰੇ ਜਹੇ ਜੁੱਤੀ ਨਾਲ ਰੱਖਦੀ
ਤੂੰ ਬਹੁਤਾ ਸਿਰ ਚੜਿਆ ਨਾ ਕਰ

ਹੋ ਮੰਡੀਰ on ਗੇੜੀ route hunt ਤੇ
ਕਰਦੀ ਰਹਿੰਦੀ ਐ ਤੈਨੂੰ chase ਨੀ
ਪਹਿਲਾਂ ਜਿੰਨੀਆਂ ਸੀ ਦਿਲ ਵਿਚ ਜਟ ਦੇ
ਤੂੰ ਸਾਰੀਆ ਨੁੰ ਕਰਤਾ Arrange ਨੀ
ਹੋ ਜੱਕੇ ਕਰ ਦੈਮੇ ਜਾਮ ਨੀ
ਤੂੰ red light ਵਾਂਗੂ
ਜੰਮੇ ਚੜ ਦੀ ਮਾੜਾ ਚੋਂ
ਤੂੰ Snaige white ਵਾਂਗੂ
ਤੇਰੀਆਂ ਗੱਲਾਂ ਦੀ ਲਾਲੀ ਜਿਨੀ ਲਾਲ ਬੱਲੀਏ
ਨੀ ਹੁੰਦੀ ਕਿਸੇ ਚਿਲਮਨ ਦੀ ਲਾਟ ਨਾ
ਨੀ ਨਖਰੇ ਜੇ ਕਰਿਆ ਨਾ ਕਰ
ਹੋ ਪੱਟੀ ਪਿੰਡਾਂ ਵਾਲਿਆਂ ਦੀ ਆਉਣੀ ਤਾਪ ਨਾ
ਨੀ ਨਖਰੇ ਜੇ ਕਰਿਆ ਨਾ ਕਰ
ਹੋ ਪੱਟੀ ਪਿੰਡਾਂ ਵਾਲਿਆਂ ਦੀ ਆਉਣੀ ਤਾਪ ਨਾ
ਨੀ ਨਖਰੇ ਜੇ ਕਰਿਆ ਨਾ ਕਰ

ਤੇਰੀਆਂ ਗੱਲਾਂ ਦੇ ਵਿਚ ਆ ਜਾਊਂਗੀ
ਏਡੀ ਵੀ ਨਾ ਜਾਣੀ ਮੈਨੂੰ ਕਮਲੀ
ਆਓ ਜਿਹੜੇ ਮਸਟੰਦੇ ਨਾਲ ਰੱਖ ਦੇ
ਸਾਰੇ ਸ਼ਕਲੋਂ ਹੀ ਲੱਗਦੇ ਆ ਅਮਲੀ
ਵੇ ਅਹਿਏ ਆਕੜਾਂ ਝੁਕਾਮਾਂ ਆਕੜਾ ਕੇ ਸਾਰੇ ਰੱਖਦੇ
ਨਾਲੇ ਕੁੜੀਆਂ ਨੁੰ ਗੱਡੀਆਂ ਚ ਘੂਰ ਘੂਰ ਤੱਕਦੇ
ਉਹ ਏਹਨਾਂ ਵਿੱਚੋ ਮੁੰਡਾ ਮੈਨੂੰ ਝਿੰਜਰਾਂ ਦਾ ਸੋਫੀ ਲਗੇ
ਕਿੱਤਾ ਵੇ ਅੱਖ ਓਹਦੀ ਦੱਸਦੀ
ਤੂੰ ਬਹੁਤਾ ਸਿਰ ਚੜਿਆ ਨਾ ਕਰ
ਹੋ ਵੇ ਮੈਂ ਤੇਰੇ ਜਹੇ ਜੁੱਤੀ ਨਾਲ ਰੱਖਦੀ
ਤੂੰ ਬਹੁਤਾ ਸਿਰ ਚੜਿਆ ਨਾ ਕਰ

ਹੋ ਮਾਰੇ ਤੇਰੇ ਉੱਤੇ ਗੇੜੇ ਕਾਲੀ ਲੰਬੋ ਘੁੰਮ ਘੁੰਮ ਕੇ
ਹੋ ਮੁੰਡਾ ਝਿੰਜਰਾਂ ਦਾ ਸੂਟ ਗਿਆ red rose ਚੁੰਮ ਕੇ
ਹੋ ਸ਼ੋਂਕ ਸਾਡੇ ਸੌਦੀ ਦਿਆਂ ਸੈਖਾਂ ਨਾਲੋਂ ਵੱਧ
ਬਿਨਾਂ ਖੇਡੇ ਤੀਨ ਪੱਤੀ ਲੰਗੇ ਰਾਤ ਨਾ
ਨੀ ਨਖਰੇ ਜੇ ਕਰਿਆ ਨਾ ਕਰ
ਹੋ ਪੱਟੀ ਪਿੰਡਾਂ ਵਾਲਿਆਂ ਦੀ ਆਉਣੀ ਤਾਪ ਨਾ
ਨੀ ਨਖਰੇ ਜੇ ਕਰਿਆ ਨਾ ਕਰ
ਹੋ ਵੇ ਮੈਂ ਤੇਰੇ ਜਹੇ ਜੁੱਤੀ ਨਾਲ ਰੱਖਦੀ
ਤੂੰ ਬਹੁਤਾ ਸਿਰ ਚੜਿਆ ਨਾ ਕਰ
ਆਓ ਪੱਟੀ ਪਿੰਡਾਂ ਵਾਲਿਆਂ ਦੀ ਆਉਣੀ ਤਾਪ ਨਾ
ਨੀ ਨਖਰੇ ਜੇ ਕਰਿਆ ਨਾ ਕਰ

Beliebteste Lieder von Kulbir Jhinjer

Andere Künstler von Indian music