Lai Gai Kunjian
ਲੈ ਗਏ ਕੁੰਜੀਆਂ ਚੁਬਾਰੇਆ ਵਾਲੀ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਘਰੇ ਖੇੜਿਆਂ ਦੇ ਹੀਰ ਨੇ ਸੁਕਾਈ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਓਏ ਤਖ਼ਤ ਹਜ਼ਾਰੇ ਮੰਗੀ ਸੀ ਮੈ
ਜੰਗਪੁਰ ਖੇੜੀ ਵਿਆਹ ਤੀ ਵੇ
ਓਏ ਮੈ ਸਾਹਿਬੇ ਦੀ ਡੋਲੀ ਮਾਪਿਆਂ
ਧਕੇ ਨਾਲ ਪਾ ਤੀ ਮੈ
ਸੱਦ ਕਾਜੀ ਨੂੰ ਸ਼ਰਾਬੀ ਲਜਪਾਲੀ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਲੈ ਗਏ ਕੁੰਜੀਆਂ ਚੁਬਾਰੇਆ ਵਾਲੀ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਓਏ ਖੇੜਿਆਂ ਦੇ ਘਰ ਸੁਣ ਵੇ ਰਾਵਲਾ
ਸੈਦੀ ਦੀ ਮੁਖਚਾਰੀ ਵੇ
ਓਏ ਚੁੰਨੀ ਦੇ ਨਾਲ ਕੁੰਜੀਆਂ ਬੰਨੀ
ਫਿਰਦੀ ਅਲਾਹ ਵਾਲੀ ਵੇ
ਕਿਥੋਂ ਪਾ ਲਿਆ ਕੜਕਦੀ ਥਾਲੀ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਲੈ ਗਏ ਕੁੰਜੀਆਂ ਚੁਬਾਰੇਆ ਵਾਲੀ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਹੋ ਪਤਾ ਨੀ ਕਿੰਜ ਜੀਓ ਲੈਂਦੇ ਨੇ ਯਾਰ ਵਿਛੜ ਕੇ ਯਾਰਾ ਤੋਂ
ਕਿਵੇਂ ਮੁਕਰ ਜਾਂਦੇ ਨੇ ਲੋਕੀ ਕੀਤਿਆਂ ਕੋਲ ਇਕਰਾਰਾਂ ਤੋਂ
ਗੱਲ ਕਰਕੇ ਨਿਭਾਉਣੀ ਨਾ ਸਿਖਾਣੀ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਲੈ ਗਏ ਕੁੰਜੀਆਂ ਚੁਬਾਰੇਆ ਵਾਲੀ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਪਤਾ ਥਰਿਕੇਵਾਲੇਆ ਨੂੰ ਜਿਹੜੀ ਮੇਰੇ ਨਾਲ ਹੋਇ ਵੇ
ਓਏ ਤੇਰੇ ਵਾਂਗੋਂ ਸੁਨ ਵੇ ਜੋਗੀਆਂ ਵੇਖ ਅਜੇ ਨਾ ਮੈ ਸੋਇ ਵੇ
ਬਾਈ ਅਲਾਹ ਨੇ ਲਕੀਰ ਮੱਥੇ ਕਾਲੀ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਲੈ ਗਏ ਕੁੰਜੀਆਂ ਚੁਬਾਰੇਆ ਵਾਲੀ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਵੇ ਖੈਰ ਕਿਥੋਂ ਪਾਵਾ ਹੋ ਗਯਾ
ਵੇ ਖੈਰ ਕਿਥੋਂ ਪਾਵਾ ਹੋ ਗਯਾ