Chakkwein Suit [Remix]

AMRITPAL SINGH BURMY, KULRAJ SINGH BURMY, PREET KANWAL

ਪੈਰ ਜਾ ਜਵਾਨੀ ਵਿਚ ਪਾਯਾ ਕੁੜੀ ਨੇ
ਹੁਸਨਾ ਨੂ ਅਂਬਰੀ ਚੜਾਯਾ ਕੁੜੀ ਨੇ
ਪੈਰ ਜਾ ਪੈਰ ਜਾ ਪੈਰ ਜਾ, ਪੈਰ ਪੈਰ ਪੈਰ

ਪੈਰ ਜਾ ਜਵਾਨੀ ਵਿਚ ਪਾਯਾ ਕੁੜੀ ਨੇ
ਹੁਸਨਾ ਨੂ ਅਂਬਰੀ ਚੜਾਯਾ ਕੁੜੀ ਨੇ
ਪੈਰ ਜਾ ਜਵਾਨੀ ਵਿਚ ਪਾਯਾ ਕੁੜੀ ਨੇ
ਹੁਸਨਾ ਨੂ ਅਂਬਰੀ ਚੜਾਯਾ ਕੁੜੀ ਨੇ
ਦਿਲ ਦੇਸੀ ਗਬਰੂ ਨਾਲ ਲਾਯਾ ਕੁੜੀ ਨੇ
ਜਾਨ ਕਈਆਂ ਦੀ ਰਖੀ ਆ ਅਟਕਾ ਕੇ
Gas Gucci Gap ਹੁਣ ਪੌਣੋ ਛਡ ਗਈ
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ
Gas Gucci Gap ਹੁਣ ਪੌਣੋ ਛਡ ਗਈ
ਰਖੇ ਚੱਕਵੇ ਜਹੇ ਸੂਟ ਸਵਾ ਕੇ

Gas Gucci Gap, Gap, Gap

ਕੁੜਤੇ ਪਜਾਮੇਆਂ ਦਾ fan ਜੱਟ ਸੀ
ਓ ਵੀ ਸੀ ਕਰੌਦੀ ਓਦੋ ਪੂਰੀ ਅੱਤ ਬਈ
ਜੈਨਕੇਯਾ ਦੀ ਅੱਖ ਵਿਚ ਮੈਂ ਰੜਕ
ਸਾਡੇ ਤਕ ਪੌਂਚ ਜਾਏ ਓ ਕਿਹ੍ੜਾ ਹੱਥ ਬਈ
Red ਸਾਨੂ rose ਫੜਾਯਾ ਕੁੜੀ ਨੇ (ਹੋਏ ਹੋਏ ਹੋਏ)
ਘੁਟ ਸਾਨੂ ਸੀਨੇ ਨਾਲ ਲਾਯਾ ਕੁੜੀ ਨੇ (ਹੋਏ ਹੋਏ ਹੋਏ)
ਮਿੱਤਰਾਂ ਦਾ ਨਾ ਚਮਕਾਯਾ ਕੁੜੀ ਨੇ (ਹੋਏ ਹੋਏ ਹੋਏ)
ਹੋਰ ਕਈਆਂ ਮੂਰੇ ਨਂਬਰ ਬ੍ਣਾ ਕੇ (ਹੋਏ ਹੋਏ ਹੋਏ)
Gas Gucci Gap ਹੁਣ ਪੌਣੋ ਛਡ ਗਈ (ਹੋਏ ਹੋਏ ਹੋਏ)
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ (ਹੋਏ ਹੋਏ ਹੋਏ)
Jean ਸ਼ੀਨ ਏਂਕਨ ਨੇ ਪਉਣੋ ਛੱਡ ਤੀ (ਹੋਏ ਹੋਏ ਹੋਏ)
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ (ਹੋਏ ਹੋਏ ਹੋਏ)
Gas Gucci Gap, Gap, Gap

Hello hi hello hi ਕਰਦੀ ਹੁੰਦੀ ਸੀ
ਚੇਤੇ ਅਔਉਂਦੇ ਸਾਨੂ ਯਾਰੋ ਓ ਵੀ time ਬਈ (time ਬਈ)
ਕਹਿ ਕੇ ਹੁਣ ਪੁਛਦੀ ਏ ਹਾਲ ਮਿਤ੍ਰਾ ਦਾ
ਕੈਮ ਏ ਕੇ ਸਾਨੂ ਵੀ ਹੋਯਾ ਏ ਵਹਿਮ ਬਈ (ਵਹਿਮ ਬਈ)
ਪਿਜ਼ੇਆ ਨੂ ਦਿਲ ਚੋ ਭੁਲਾਯਾ ਕੁੜੀ ਨੇ
ਸਾਗ ਨਾਲ ਪਿਆਰ ਗੂੜਾ ਪਾਯਾ ਕੁੜੀ ਨੇ
Drake ਦੇ ਗੀਤਾ ਨੂ ਨਾ ਗਾਯਾ ਕੁੜੀ ਨੇ
ਓ ਨਚੇ ਮਾਨਕ ਦੀ ਕੱਲੀਆਂ ਲ੍ਗਾ ਕੇ
Gas Gucci Gap ਹੁਣ ਪੌਣੋ ਛਡ ਗਈ
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ
Gas Gucci Gap ਹੁਣ ਪੌਣੋ ਛਡ ਗਈ
ਰਖੇ ਚੱਕਵੇ ਜਹੇ ਸੂਟ ਸਵਾ ਕੇ
Gas Gucci Gap, Gap, Gap

ਕੁੜੀ ਅੰਗਰੇਜੀ ਸਦਾ ਘੋਟਦੀ ਹੁੰਦੀ ਸੀ
Lecture ਚ ਮਾਲਦੀ ਸੀ ਪਹਿਲਾ bench ਬਈ (ਬਈ)
ਸਾਨੂ ਪਾਸ ਹੋਣ ਦਾ ਸੀ ਫਿਕਰ ਸਤੋਂਦਾਂ
36 ਵਿਚ ਜਾਏ ਸਿਖ੍ਦੀ french ਬਈ (ਬਈ)
ਭੂਤ ਅੰਗਰੇਜੀ ਦਾ ਲਹਾਯਾ ਕੁੜੀ ਨੇ (ਲਹਾਯਾ ਕੁੜੀ ਨੇ)
ਹਾਜਮਾ ਪੰਜਾਬੀ ਦਾ ਵਧਾਯਾ ਕੁੜੀ ਨੇ (ਵਧਾਯਾ ਕੁੜੀ ਨੇ)
ਮਿੱਤਰਾ ਦਾ ਨਾ ਖੁਨਵਾਯਾ ਕੁੜੀ ਨੇ
ਵੀਣੀ ਕਕਾ ਟਿੱਪੀ ਵਾਵਾ ਲੱਲਾ ਪਾ ਕੇ
Gas Gucci Gap ਹੁਣ ਪੌਣੋ ਛਡ ਗਈ
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ
Jean ਸ਼ੀਨ ਏਂਕਨ ਨੇ ਪਉਣੋ ਛੱਡ ਤੀ
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ
Gas Gucci Gap, Gap, Gap
Gas Gucci Gap, Gap, Gap

Wissenswertes über das Lied Chakkwein Suit [Remix] von Kulwinder Billa

Wer hat das Lied “Chakkwein Suit [Remix]” von Kulwinder Billa komponiert?
Das Lied “Chakkwein Suit [Remix]” von Kulwinder Billa wurde von AMRITPAL SINGH BURMY, KULRAJ SINGH BURMY, PREET KANWAL komponiert.

Beliebteste Lieder von Kulwinder Billa

Andere Künstler von Indian music