Club Vich

Ricky Khan

ਓਹ ਬੱਲੀਏ ਤੂੰ ਗੋਰਾ ਗੋਰਾ ਰੰਗ ਚੱਕੀ ਫਿਰਦੀ
ਬੱਲੀਏ ਤੂੰ ਗੋਰਾ ਗੋਰਾ ਰੰਗ ਚੱਕੀ ਫਿਰਦੀ
ਜ਼ੁਲਫ਼ਾਂ ਕੀ ਸੱਪਣੀ ਦੇ ਡੰਗ ਚੱਕੀ ਫਿਰਦੀ
ਜ਼ੁਲਫ਼ਾਂ ਕੀ ਸੱਪਣੀ ਦੇ ਡੰਗ ਚੱਕੀ ਫਿਰਦੀ
ਓਹ ਬੱਲੀਏ ਤੂੰ ਗੋਰਾ ਗੋਰਾ ਰੰਗ ਚੱਕੀ ਫਿਰਦੀ
ਜ਼ੁਲਫ਼ਾਂ ਕੀ ਸੱਪਣੀ ਦੇ ਡੰਗ ਚੱਕੀ
ਉੱਤੋਂ ਨੱਚਦੀ ਐ ਦੂਰੀ ਤੀਰੀ ਹੋ
ਨੱਚਦੀ ਐ ਦੂਰੀ ਤੀਰੀ ਹੋ
ਨੀਂ shot ਲਾਕੇ ਇਕ ਬੱਲੀਏ
ਤੈਨੂੰ ਵੱਜ ਗਏ club ਵਿਚ ਦੋ
ਨੀਂ shot ਲਾਕੇ ਇਕ ਬੱਲੀਏ
ਵੱਜ ਗਏ club ਵਿਚ ਦੋ
ਨੀਂ shot ਲਾਕੇ ਇਕ ਬੱਲੀਏ

ਹੋ ਮਿੱਤਰਾਂ ਨੇ ਲੱਗੇ ਸੀਗੇ ਪੰਜ ਪੈਗ ਤਾਰਤੇ
ਨੀਂ ਨੱਚਦੀ ਐ ਮੋਡੇ ਨਾਲ ਮੋਡਾ ਮਾਰ ਮਾਰ ਕੇ
ਨੱਚਦੀ ਐ ਮੋਡੇ ਨਾਲ ਮੋਡਾ ਮਾਰ ਮਾਰ ਕੇ
ਨੀਂ ਨੱਚਦੀ ਐ ਮੋਡੇ ਨਾਲ ਮੋਡਾ ਮਾਰ ਮਾਰ ਕੇ
ਹੋ ਮਿੱਤਰਾਂ ਨੇ ਲੱਗੇ ਸੀਗੇ ਪੰਜ ਪੈਗ ਤਾਰਤੇ
ਨੀਂ ਨੱਚਦੀ ਐ ਮੋਡੇ ਨਾਲ ਮੋਡਾ ਮਾਰ ਮਾਰ ਕੇ
ਮੋਡੇ ਨਾਲ ਮੋਡਾ ਮਾਰ ਮਾਰ ਕੇ
ਓਹ ਲੱਕ ਟੁੱਟਜੇ ਨਾ ਥੋੜਾ ਜੇਹਾ slow
ਥੋੜਾ ਜੇਹਾ slow

ਟੁੱਟ ਜੇ ਨਾ ਥੋੜਾ ਜੇਹਾ Slow
ਨੀਂ shot ਲਾਕੇ ਇਕ ਬੱਲੀਏ
ਤੈਨੂੰ ਵੱਜ ਗਏ club ਵਿਚ ਦੋ
ਨੀਂ shot ਲਾਕੇ ਇਕ ਬੱਲੀਏ
ਵੱਜ ਗਏ club ਵਿਚ ਦੋ
ਨੀਂ shot ਲਾਕੇ ਇਕ ਬੱਲੀਏ

ਓਹ ਸੂਰਮੇ ਦੀ ਧਾਰੀ ਦਿਲ ਮੁੰਡਿਆਂ ਦੇ show ਗਈ
ਨੀਂ ਭੀਜ ਗਈ ਪਸੀਨੇ ਨਾਲ ਲਾਲ ਸੂਹੀ ਹੋ ਗਈ
ਸੂਰਮੇ ਦੀ ਧਾਰੀ ਦਿਲ ਮੁੰਡਿਆਂ ਦੇ Show ਗਈ
ਨੀਂ ਭੀਜ ਗਈ ਪਸੀਨੇ ਨਾਲ ਲਾਲ ਸੂਹੀ ਹੋ ਗਈ
ਭੀਜ ਗਈ ਪਸੀਨੇ ਨਾਲ ਲਾਲ ਸੂਹੀ ਲਾਲ ਸੂਹੀ
ਕਹੀਏ ਹਟਜਾ ਤਾਂ ਆਂਖਦੀ ਐ no
ਹਟਜਾ ਤਾਂ ਆਂਖਦੀ ਐ no
ਨੀਂ shot ਲਾਕੇ ਇਕ ਬੱਲੀਏ
ਤੈਨੂੰ ਵੱਜ ਗਏ club ਵਿਚ ਦੋ
ਨੀਂ shot ਲਾਕੇ ਇਕ ਬੱਲੀਏ
ਵੱਜ ਗਏ club ਵਿਚ ਦੋ
ਨੀਂ shot ਲਾਕੇ ਇਕ ਬੱਲੀਏ

Wissenswertes über das Lied Club Vich von Kulwinder Billa

Wer hat das Lied “Club Vich” von Kulwinder Billa komponiert?
Das Lied “Club Vich” von Kulwinder Billa wurde von Ricky Khan komponiert.

Beliebteste Lieder von Kulwinder Billa

Andere Künstler von Indian music