DJ Vajda

Kulwinder Billa

ਡੇਢ ਸਾਲ ਤੋਂ ਰਿਹਾ ਸੀ ਮੁੰਡਾ ਸੰਗਦਾ
ਤੇ ਫੋਕੀ ਖੰਗ ਖੰਗਦਾ, ਰਿਹਾ ਸੀ ਮੁੰਡਾ ਸੰਗਦਾ
ਡੇਢ ਸਾਲ ਤੋਂ ਰਿਹਾ ਸੀ ਮੁੰਡਾ ਸੰਗਦਾ
ਤੇ ਫੋਕੀ ਖੰਗ ਖੰਗਦਾ, ਰਿਹਾ ਸੀ ਮੁੰਡਾ ਸੰਗਦਾ
ਬੜੀ ਮਿਹਰਬਾਨੀ mind ਨਹੀਂ ਤੂੰ ਕੀਤਾ
ਰੋਕੀ ਮੈਂ ਜਦੋਂ ਬਾਂਹ ਫੜ ਕੇ
ਹੋ, DJ ਵੱਜਦਾ, DJ ਵੱਜਦਾ
DJ ਵੱਜਦਾ ਨਿਆਈ ਵਾਲੇ ਖੇਤ ਵਿੱਚ
ਹੋਈ ਤੇਰੀ ਹਾਂ ਕਰਕੇ
ਹੋ, DJ ਵੱਜਦਾ ਨਿਆਈ ਵਾਲੇ ਖੇਤ ਵਿੱਚ
ਹੋਈ ਤੇਰੀ ਹਾਂ ਕਰਕੇ

ਦਈ ਜਾਂਦੇ ਨੇ ਵਧਾਈ ਯਾਰ ਆ ਕੇ
ਤੂੰ Tici ਵਾਲਾ ਬੇਰ ਲਾ ਲਿਆ
ਹੋ, ਗੱਲ ਬਣੀ ਨਾ ਕਿਸੇ ਦੀ ਤੈਨੂੰ ਪਾਉਣ ਲਈ
ਸੀ ਸਾਰਿਆ ਨੇ ਜ਼ੋਰ ਲਾ ਲਿਆ
ਦਈ ਜਾਂਦੇ ਨੇ ਵਧਾਈ ਯਾਰ ਆ ਕੇ
ਤੂੰ Tici ਵਾਲਾ ਬੇਰ ਲਾ ਲਿਆ
ਹੋ, ਗੱਲ ਬਣੀ ਨਾ ਕਿਸੇ ਦੀ ਤੈਨੂੰ ਪਾਉਣ ਲਈ
ਸੀ ਸਾਰਿਆ ਨੇ ਜ਼ੋਰ ਲਾ ਲਿਆ
ਖੁਸ਼ੀ ਗਈ ਨਾ ਸਹਾਰੀ ਮੈਥੋਂ sorry
ਮੈਂ ਪੀ ਲਈ ਸੀ ਤਾਂ ਕਰਕੇ
ਹੋ, DJ ਵੱਜਦਾ, DJ ਵੱਜਦਾ
DJ ਵੱਜਦਾ ਨਿਆਈ ਵਾਲੇ ਖੇਤ ਵਿੱਚ
ਹੋਈ ਤੇਰੀ ਹਾਂ ਕਰਕੇ
ਹੋ, DJ ਵੱਜਦਾ ਨਿਆਈ ਵਾਲੇ ਖੇਤ ਵਿੱਚ
ਹੋਈ ਤੇਰੀ ਹਾਂ ਕਰਕੇ

ਜਿਹੜੀ ਲਾਈ ਸੀ ਸ਼ਰਤ ਤੈਨੂੰ ਪਾਉਣ ਦੀ
ਮੈਂ ਜਿੱਤ ਲੀ ਏ Deep Maan ਤੋਂ
ਮੈਨੂੰ ਕਹਿੰਦੇ ਸੀ ਕਰਾ ਨਹੀਂਓ ਸਕਦਾ
ਤੂੰ ਹਾਂ ਸਿਰੇ ਦੀ ਰਕਾਨ ਤੋਂ
ਜਿਹੜੀ ਲਾਈ ਸੀ ਸ਼ਰਤ ਤੈਨੂੰ ਪਾਉਣ ਦੀ
ਮੈਂ ਜਿੱਤ ਲੀ ਏ Deep Maan ਤੋਂ
ਮੈਨੂੰ ਕਹਿੰਦੇ ਸੀ ਕਰਾ ਨਹੀਂਓ ਸਕਦਾ
ਤੂੰ ਹਾਂ ਸਿਰੇ ਦੀ ਰਕਾਨ ਤੋਂ
ਨੀ, ਡੋਰੇ ਹੋਰ ਵੀ ਸੀ ਤੇਰੇ ਉੱਤੇ ਸਿੱਟਦੇ ਨੇ ਰੱਖਤੇ ਪਿੱਛਾਂਹ ਕਰਕੇ
ਹੋ, DJ ਵੱਜਦਾ, DJ ਵੱਜਦਾ
DJ ਵੱਜਦਾ ਨਿਆਈ ਵਾਲੇ ਖੇਤ ਵਿੱਚ
ਹੋਈ ਤੇਰੀ ਹਾਂ ਕਰਕੇ
ਹੋ, DJ ਵੱਜਦਾ ਨਿਆਈ ਵਾਲੇ ਖੇਤ ਵਿੱਚ
ਹੋਈ ਤੇਰੀ ਹਾਂ ਕਰਕੇ

ਚੱਲੀ ਜਾਂਦੇ ਨੇ repeat ਉੱਤੇ ਗਾਣੇ
ਨੀ ਦੇਬੀ ਵਾਲੇ ਬਿੱਲੇ ਯਾਰ ਦੇ
ਹੋ, ਮੱਤ Aman ਤੇ Nirmal ਹੋਰੀ
ਨੀ ਸੁਣ ਲਲਕਾਰੇ ਮਾਰਦੇ (burrah)
ਚੱਲੀ ਜਾਂਦੇ ਨੇ repeat ਉੱਤੇ ਗਾਣੇ
ਨੀ ਦੇਬੀ ਵਾਲੇ ਬਿੱਲੇ ਯਾਰ ਦੇ
ਹੋ, ਮੱਤ Aman ਤੇ Nirmal ਹੋਰੀ
ਨੀ ਸੁਣ ਲਲਕਾਰੇ ਮਾਰਦੇ
ਤੇਰੇ ਹੌਂਸਲੇ ਮੈਂ ਸ਼ਹਿਰੋਂ ਪਿੰਡ ਘੁੰਮਦਾ
ਨੀ ਮੁੱਛ ਨੂੰ ਉਤਾਂਹ ਕਰਕੇ
ਹੋ, DJ ਵੱਜਦਾ, DJ ਵੱਜਦਾ
DJ ਵੱਜਦਾ ਨਿਆਈ ਵਾਲੇ ਖੇਤ ਵਿੱਚ
ਹੋਈ ਤੇਰੀ ਹਾਂ ਕਰਕੇ
ਹੋ, DJ ਵੱਜਦਾ ਨਿਆਈ ਵਾਲੇ ਖੇਤ ਵਿੱਚ
ਹੋਈ ਤੇਰੀ ਹਾਂ ਕਰਕੇ

Beliebteste Lieder von Kulwinder Billa

Andere Künstler von Indian music