ID Mangda

Kabal Saroopwali

ਭਾਬੀ ਤੇਰੇ ਪੇਕਿਆਂ ਦੇ ਪਿੰਡ ਦਾ ਮੁੰਡਾ
ਐਵੀ ਗੱਲ ਪੱਕੀ ਪੱਕੀ ਹਿੰਡ ਦਾ ਮੁੰਡਾ
ਭਾਬੀ ਤੇਰੇ ਪੇਕਿਆਂ ਦੇ ਪਿੰਡ ਦਾ ਮੁੰਡਾ
ਐਵੀ ਗੱਲ ਪੱਕੀ ਪੱਕੀ ਹਿੰਡ ਦਾ ਮੁੰਡਾ
ਮੰਨਦੀ ਆ ਮੈ ਵੀ ਓਹਦੀ ਟੋਹਰ ਦੇਖ ਕੇ
ਮੰਨਦੀ ਆ ਮੈ ਵੀ ਓਹਦੀ ਟੋਹਰ ਦੇਖ ਕੇ
ਓਦਾਂ ਓਹਨੂੰ ਚੋਰੀ ਚੋਰੀ ਤੱਕਦੀ ਸੀ ਮੈ
ਮੁੰਡਾ ID ਮੰਗਦਾ snapchat ਦੀ
ਨੀ ਜਦੋ ਨੱਚਦੀ ਸੀ ਮੈ
ਮੁੰਡਾ ID ਮੰਗਦਾ snapchat ਦੀ
ਨੀ ਜਦੋ ਨੱਚਦੀ ਸੀ ਮੈ
ਓ ਮੁੰਡਾ ID ਮੰਗਦਾ snapchat ਦੀ
ਨੀ ਜਦੋ ਨੱਚਦੀ ਸੀ ਮੈ

ਫੋਨ ਨੂੰ ਦਿਖਾ ਕੇ ਸੀ ਇਸ਼ਾਰੇ ਮਾਰਦਾ
ਓ ਪੀਤੀ ਹੋਣੀ ਤਾਈਓਂ ਲਲਕਾਰੇ ਮਾਰਦਾ
ਫੋਨ ਨੂੰ ਦਿਖਾ ਕੇ ਸੀ ਇਸ਼ਾਰੇ ਮਾਰਦਾ
ਓ ਪੀਤੀ ਹੋਣੀ ਤਾਈਓਂ ਲਲਕਾਰੇ ਮਾਰਦਾ
ਮੋਢੇ ਨਾਲ ਮੋਢਾ ਮਾਰ sorry ਆਖ ਦੁ
ਮੋਢੇ ਨਾਲ ਮੋਢਾ ਮਾਰ sorry ਆਖ ਦੁ
ਓਹਦੀਆਂ ਚਲਾਕੀਆਂ ਤੋਂ ਬਚਦੀ ਸੀ ਮੈ
ਮੁੰਡਾ ID ਮੰਗਦਾ snapchat ਦੀ
ਨੀ ਜਦੋ ਨੱਚਦੀ ਸੀ ਮੈ
ਹੋ ਮੁੰਡਾ ID ਮੰਗਦਾ snapchat ਦੀ
ਨੀ ਜਦੋ ਨੱਚਦੀ ਸੀ ਮੈ

ਹੱਥ ਨਾਲ ਦਿਲ ਜੇ ਬਣਾਈ ਜਾਂਦਾ ਸੀ
ਚੰਦਰਾ ਸਕੀਮ ਜਿਹੀ ਕੋਈ ਪਾਈ ਜਾਂਦਾ ਸੀ
ਹੱਥ ਨਾਲ ਦਿਲ ਜੇ ਬਣਾਈ ਜਾਂਦਾ ਸੀ
ਚੰਦਰਾ ਸਕੀਮ ਜਿਹੀ ਕੋਈ ਪਾਈ ਜਾਂਦਾ ਸੀ
Knowledge ਨਹੀਂ Kabal Saroopwali ਨੂੰ
Knowledge ਨਹੀਂ Kabal Saroopwali ਨੂੰ
ਹੱਸ ਕੇ ਬੁੱਲਾਂ ਚ ਪੁੰਨ ਖਟ ਦੀ ਸੀ ਮੈ
ਮੁੰਡਾ ID ਮੰਗਦਾ snapchat ਦੀ
ਨੀ ਜਦੋ ਨੱਚਦੀ ਸੀ ਮੈ
ਮੁੰਡਾ ID ਮੰਗਦਾ snapchat ਦੀ
ਨੀ ਜਦੋ ਨੱਚਦੀ ਸੀ ਮੈ
ਹੋ ਮੁੰਡਾ ID ਮੰਗਦਾ snapchat ਦੀ
ਨੀ ਜਦੋ ਨੱਚਦੀ ਸੀ ਮੈ

Jassi ਓਏ

Wissenswertes über das Lied ID Mangda von Kulwinder Billa

Wer hat das Lied “ID Mangda” von Kulwinder Billa komponiert?
Das Lied “ID Mangda” von Kulwinder Billa wurde von Kabal Saroopwali komponiert.

Beliebteste Lieder von Kulwinder Billa

Andere Künstler von Indian music