Nain Bol De
ਦਿਲ ਦਾ ਕੁਝ ਵੱਸ ਨੀ ਚਲਦਾ
ਜਦ ਵੀ ਤੂ ਨਜ਼ਰ ਮਿਲਾਵੈ
ਧੜਕਣ ਜਿਹੀ ਵਧ ਜਾਂਦੀ ਏ
ਜਦ ਵੀ ਤੂ ਨੇਡੇ ਆਵੇ
ਦਿਲ ਦਾ ਕੁਝ ਵੱਸ ਨੀ ਚਲਦਾ
ਜਦ ਵੀ ਤੂ ਨਜ਼ਰ ਮਿਲਾਵੈ
ਧੜਕਣ ਜਿਹੀ ਵਧ ਜਾਂਦੀ ਏ
ਜਦ ਵੀ ਤੂ ਨੇਡੇ ਆਵੇ
ਤੇਰਾ ਵੀ ਮੇਰੇ ਵਾਂਗੂ
ਚੈਨ ਜਿਹਾ ਖੋ ਗਿਆ ਲਗਦਾ ਏ
ਸੱਜਣਾ ਦੇ ਨੈਣ ਬੋਲਦੇ
ਇਸ਼ਕ ਤਾ ਹੋ ਗਿਆ ਲਗਦਾ ਏ
ਸੱਜਣਾ ਦੇ ਨੈਣ ਬੋਲਦੇ
ਇਸ਼ਕ ਤਾ ਹੋ ਗਿਆ ਲਗਦਾ ਏ
ਸੱਜਣਾ ਦੇ ਨੈਣ ਬੋਲਦੇ
ਇਸ਼ਕ ਤਾ ਹੋ ਗਿਆ ਲਗਦਾ ਏ
ਮੇਰੇ ਹਾਸਾ ਵਿਚ ਕੁਲਿਯਾ
ਤੇਰੇ ਹਾਸੇਯਾ ਦਿਯਾ ਡਲੀਆਂ
ਸੱਜਣਾ ਫੂਲ ਬਣ ਰਹਿਯਾ ਨੇ
ਪਿਆਰ ਦੀਆਂ ਕੱਚੀਆਂ ਕੱਲੀਆਂ
ਮੇਰੇ ਹਾਸਾ ਵਿਚ ਕੁਲੀਆਂ
ਤੇਰੇ ਹਾਸਿਆਂ ਦਿਯਾ ਡਲੀਆਂ
ਸੱਜਣਾ ਫੂਲ ਬਣ ਰਹਿਯਾ ਨੇ
ਪਿਆਰ ਦੀਆਂ ਕੱਚੀਆਂ ਕੱਲੀਆਂ
ਮੈਨੂ ਵੀ ਰੋਗ ਅਵੱਲੜਾ
ਅੰਦਰ ਤਕ ਚੂ ਗਿਆ ਲਗਦਾ ਏ
ਸੱਜਣਾ ਦੇ ਨੈਣ ਬੋਲਦੇ
ਇਸ਼ਕ ਤਾ ਹੋ ਗਿਆ ਲਗਦਾ ਏ
ਸੱਜਣਾ ਦੇ ਨੈਣ ਬੋਲਦੇ
ਇਸ਼ਕ ਤਾ ਹੋ ਗਿਆ ਲਗਦਾ ਏ
ਸੱਜਣਾ ਦੇ ਨੈਣ ਬੋਲਦੇ
ਇਸ਼ਕ ਤਾ ਹੋ ਗਿਆ ਲਗਦਾ ਏ
ਰੋਕੀ ਨਾ ਅੱਖੀਆਂ ਨੂ ਤੂ
ਬੇਕ਼ਾਬੂ ਹੋਣ ਦੇ ਸੱਜਣਾ
ਦਿਲ ਵਿਚ ਜੋ ਲਫ਼ਜ਼ ਨੇ ਤੇਰੇ
ਬੁੱਲਾਂ ਤੇ ਔਣ ਦੇ ਸੱਜਣਾ
ਰੋਕੀ ਨਾ ਅੱਖੀਆਂ ਨੂ ਤੂ
ਬੇਕ਼ਾਬੂ ਹੋਣ ਦੇ ਸੱਜਣਾ
ਦਿਲ ਵਿਚ ਜੋ ਲਫ਼ਜ਼ ਨੇ ਤੇਰੇ
ਬੁੱਲਾਂ ਤੇ ਔਣ ਦੇ ਸੱਜਣਾ
ਤੂ ਤੇ ਮੈਂ ਜਾਗ ਰਹੇ ਹਾ
ਸਾਰਾ ਜੱਗ ਸੋ ਗਿਆ ਲਗਦਾ ਏ
ਸੱਜਣਾ ਦੇ ਨੈਣ ਬੋਲਦੇ
ਇਸ਼ਕ ਤਾ ਹੋ ਗਿਆ ਲਗਦਾ ਏ
ਸੱਜਣਾ ਦੇ ਨੈਣ ਬੋਲਦੇ
ਇਸ਼ਕ ਤਾ ਹੋ ਗਿਆ ਲਗਦਾ ਏ
ਸੱਜਣਾ ਦੇ ਨੈਣ ਬੋਲਦੇ
ਇਸ਼ਕ ਤਾ ਹੋ ਗਿਆ ਲਗਦਾ ਏ