Naina Diyan Galtiyan
ਨਜਰਾਂ ਤੋਂ ਸ਼ਰਮਾ ਦੀ ਲੜ ਹੋ ਗਈ
ਮਿੱਠੀ ਮੁਸੀਬਤ ਇਹ ਸਾਧ ਹੋ ਗਈ
ਚੰਦਰੇ ਦਿਲ ਦੀ ਵੀ ਮੰਨੋ ਗਏ
ਗੁਸਤਾਖੀਆਂ ਦੀ ਵੀ ਹਧ ਹੋ ਗਈ
ਹਾਏ ਜੀ ਹਜ਼ੂਰ ਮਾਫ ਕਰਨਾ
ਨੈਣਾ ਦੀਆਂ ਗ਼ਲਤੀਆਂ ਹਾਂ
ਜੀ ਹਜ਼ੂਰ ਮਾਫ ਕਰਨਾ
ਨੈਣਾ ਦੀਆਂ ਗ਼ਲਤੀਆਂ
ਤੂੰ ਕੁਝ ਪਲ ਸੀਂ ਪਹਿਲਾ ਬੇਗਾਨਾ ਜਿਹਾ
ਤੂੰ ਪਲ ਵਿੱਚ ਹੀ ਸਾਡਾ ਖੁਦਾ ਹੋ ਗਏ
ਹਾਂ ਪਹਿਲਾ ਵੀ ਜੀਂ ਤਾਂ ਰਹੇ ਸੀਂ ਅੱਸੀ
ਤੂੰ ਜੀਨੇ ਦੀ ਸਾਡੀ ਵਜ੍ਹਾ ਹੋ ਗਏ
ਮਹਿਫ਼ਿਲ ਮੁਹੱਬਤਾਂ ਦੀ ਸਾਜ਼ ਹੋ ਗਈ
ਰੱਬ ਦੀ ਮੇਹਰ ਐਸੀ ਅੱਜ ਹੋ ਗਈ
ਹਾਏ ਜੀ ਹਜ਼ੂਰ ਮਾਫ ਕਰਨਾ
ਨੈਣਾ ਦੀਆਂ ਗ਼ਲਤੀਆਂ ਹਾਂ
ਜੀ ਹਜ਼ੂਰ ਮਾਫ ਕਰਨਾ
ਨੈਣਾ ਦੀਆਂ ਗ਼ਲਤੀਆਂ
ਤੂੰ ਮਿਲਿਆ ਤੇ ਸੱਚ ਜਾਣੀ ਇੰਝ ਲੱਗ ਰਿਹਾ
ਹੋਏ ਖਵਾਬ ਪੂਰੇ ਨੇ ਸਾਰੇ ਜਿਵੇਂ
ਤੇਰੇ ਨਾਲ ਇੱਦਾ ਨਿਭਾਉਣੀ ਐ ਮੈਂ
ਯੁੱਗਾਂ ਤੋੰ ਨੇ ਅੰਬਰਾਂ ਤੇ ਤਾਰੇ ਜਿਵੇਂ
ਜੱਦ ਤੂੰ ਤੇਰੇ ਨਾਲ ਲੱਗ ਹੋ ਗਈ
ਤੇਰੀ ਨਜ਼ਰ ਸਾਹ ਦਾ ਹੱਜ ਹੋ ਗਈ
ਹਾਏ ਜੀ ਹਜ਼ੂਰ ਮਾਫ ਕਰਨਾ
ਨੈਣਾ ਦੀਆਂ ਗ਼ਲਤੀਆਂ ਹਾਂ
ਜੀ ਹਜ਼ੂਰ ਮਾਫ ਕਰਨਾ
ਨੈਣਾ ਦੀਆਂ ਗ਼ਲਤੀਆਂ