Nazaare
ਯਾਰਾਂ ਨੇ ਆ ਬੁੱਲਾਂ ਉੱਤੇ ਹਾਸੀ ਜਿਓਂਦੀ ਰੱਖਣੀ
ਉਹ ਜਿੰਨਾ ਚਿਰ ਜਿਉਣੇ ਆਣ ਗਿਲਾਸੀ ਜਿਓਂਦੀ ਰੱਖਣੀ
ਯਾਰਾਂ ਨੇ ਆ ਬੁੱਲਾਂ ਉੱਤੇ ਹਾਸੀ ਜਿਓਂਦੀ ਰੱਖਣੀ
ਉਹ ਜਿੰਨਾ ਚਿਰ ਜਿਉਣੇ ਆਣ ਗਿਲਾਸੀ ਜਿਓਂਦੀ ਰੱਖਣੀ
ਹੋ ਜੋੜ ਕੇ Speaker ਕੋਠੇ ਤੇ ਲਾ ਦੇਨੇ
ਆ ਨੀਂ ਧਰਤੀ ਦੀ ਹਿੱਕ ਵਿਚ ਟੋਏ ਪਾ ਦੇਨੇ ਆ
ਉਹ ਬੋਤਲਾਂ ਦੇ ਨਾਲ ਨਾਲ ਖਾਰੇ ਲੈਕੇ ਮਾਰਨਾ
ਨੀਂ ਸੀਂ ਜਦੋਂ ਮਰਨਾ ਨਜਾਰੇ ਲੈਕਾ ਮਰਨਾ
ਅਸੀਂ ਜਦੋਂ ਮਰਨਾ ਨਜਾਰੇ ਲੈਕੇ ਮਰਨਾ
ਅਸੀਂ ਜਦੋਂ ਮਰਨਾ ਨਜਾਰੇ ਲੈਕੇ ਮਰਨਾ
ਨੀ ਅਸੀਂ ਜਦੋਂ ਮਰਨਾ ਨਜਾਰੇ ਲੈਕੇ ਮਰਨਾ
ਉਹ ਡੱਬੀ ਵਾਲੇ ਚਾਦਰੇ ਤੇ ਜੁੱਤੀ ਮੋਟੀ ਖਾਲ ਦੀ
ਉਹ ਕਰਦੇ ਨੀਂ ਹਵਾ ਪਰ ਹਵਾ ਸਾਡੇ ਵੱਲ ਦੀ
ਜੇਬ ਚ ਨੀਂ ਢੇਲਾ ਪਰ ਝਾਕਾ ਮਹਿੰਗੇ ਮੁੱਲ ਦਾ
ਨੀਂ ਸਾਡਾ ਦਿੱਤਾ ਮੁੱਛ ਨੂ ਮਰੋੜਾ ਕਿੱਥੇ ਖੁਲਦਾ
ਹੋ ਕੱਠੇ ਜਿਹੜੇ ਹੋਣ ਨਾ ਖਿਲਾਰੇ ਲੈਕੇ ਮਰਨਾ
ਅਸੀਂ ਜਦੋਂ ਮਰਨਾ ਨਜਾਰੇ ਲੈਕੇ ਮਰਨਾ
ਅਸੀਂ ਜਦੋਂ ਮਰਨਾ ਨਜਾਰੇ ਲੈਕੇ ਮਰਨਾ
ਅਸੀਂ ਜਦੋਂ ਮਰਨਾ ਨਜਾਰੇ ਲੈਕੇ ਮਰਨਾ
ਹੋ ਰੜਕੇ ਰੜਕੇ ਨੀਂ ਰੜਕੇ ਰੜਕੇ ਰੜਕੇ
ਨੀਂ ਜਦੋਂ ਬਿੱਲੋ ਚੰਨ ਚੜ੍ਹਦਾ ਬਹਿ ਜਾਣਿਆ
ਆਣ ਚੁਬਾਰਿਆਂ ਤੇ ਚੜ੍ਹ ਕੇ ਨੀਂ ਜਦੋਂ ਬਿੱਲੋ
ਚੰਨ ਚੜ੍ਹਦਾ ਬਹਿ ਜਾਣੇ ਆਣ ਚੁਬਾਰਿਆਂ ਤੇ ਚੜ੍ਹ ਕੇ
ਗਵਾਂਢੀਆਂ ਨੂ ਪੁੱਛ ਬੱਲੀਏ ਗਵਾਂਢੀਆਂ ਨੂ
ਪੁੱਛ ਬੱਲੀਏ ਨੀਂ ਸਾਡੀ ਡਾਂਗ ਤੇ ਗਿਲਾਸੀ ਨਿੱਤ ਖੜਕੇ
ਨੀਂ ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ
ਹਨ ਇਕ ਅੱਧਾ ਬੇਲੀ ਕਿੱਥੇ ਨਾਲ ਪੂਰੀ ਜਾਣ ਨੀਂ
ਹੋ ਧਰਤੀ ਜੱਟ ਨੇ ਤੇ ਅੰਬਰਾਂ ਤੇ ਚੰਨ ਨੀਂ
ਹਨ ਬਹਿ ਜਾ ਬਹਿ ਜਾ ਹੁੰਦੀ ਜਿਥੇ ਯਾਰ ਖੜ ਜਾਣ ਨੀਂ
ਲੀਤੇ ਬਿਨਾਂ ਮਹਿਫ਼ਲਣ ਅਧੂਰੀਆਂ ਰਿਹਾ ਜਾਨ ਨੀਂ
ਹੋ ਜਿੰਨੇ ਵੀ ਸਵਾਦ ਹੁੰਦੇ ਸਾਰਿਆਂ ਲੈਕੇ ਮਰਨਾ
ਅਸੀਂ ਜਦੋ ਮਰਨਾ ਨਜਾਰੇ ਲੈਕੇ ਮਰਨਾ
ਨੀਂ ਅਸੀਂ ਜਦੋਂ ਮਰਨਾ ਨਜਾਰੇ ਲੈਕੇ ਮਰਨਾ
ਅਸੀਂ ਜਦੋਂ ਮਰਨਾ ਨਜਾਰੇ ਲੈਕੇ ਮਰਨਾ