Tich Button
ਮੈਂ ਅੱਜ ਤੋਂ ਹੋਇਆ ਹਾਂ ਤੇਰਾ
ਕੰਨ ਸੁਣਨਾਂ ਚਾਹੁੰਦੇ ਨਾਮ ਤੇਰਾ
ਮੈਂ ਅੱਜ ਤੋਂ ਹੋਇਆ ਹਾਂ ਤੇਰਾ ਕੰਨ ਸੁਣਨਾਂ ਚਾਹੁੰਦੇ ਨਾਮ ਤੇਰਾ
ਮੈਂਨੂੰ ਸੁਪਨੇ ਆਉਂਦੇ ਨੇ ਨੀ ਮੈਂ ਚੜ੍ਹਿਆ ਫਿਰਦਾ ਘੋੜੀ
ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ ਮੇਰੀ (ਤੇਰੀ ਮੇਰੀ)
ਮੈਂਨੂੰ ਸੌਂਹ ਐ ਤੇਰੀ ਨੀ ਕਦੇ ਨਾ ਭੁੱਲੂਗਾ ਮੁਖ ਤੇਰਾ
ਤੂੰ ਮਹਿੰਦੀ ਨਾਲ ਲਿਖ ਲੀ ਸੋਹਣੀਏ ਨਾ ਵੀਣੀ ਤੇ ਮੇਰਾ
ਮੈਂਨੂੰ ਸੌਹ ਐ ਤੇਰੀ ਨੀ ਕਦੇ ਨਾ ਭੁੱਲੂਗਾ ਮੁਖ ਤੇਰਾ
ਤੂੰ ਮਹਿੰਦੀ ਨਾਲ ਲਿਖ ਲੀ ਸੋਹਣੀਏ ਨਾਮ ਵੀਣੀ ਤੇ ਮੇਰਾ
ਤੂ ਨਾ ਵੀਣੀ ਤੇ ਮੇਰਾ
ਚਾਹੀਦਾ ਕੁਝ ਵੀ ਨਹੀਂ ਬਸ ਤੂੰ ਦਿਲ ਮੇਰਾ ਨਾ ਤੋੜੀ
ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ ਮੇਰੀ ਅੜੀਏ ਨੀ
ਆ ਆ ਆ ਆ ਆ ਆ ਆ ਆ
ਬੈਹ ਕੱਠਿਆਂ ਪਾਵਾਂ ਗੇ ਹੁੰਦੀਆਂ ਇਸ਼ਕ ਦੀਆਂ ਜੋ ਬਾਤਾਂ
ਫੇਰ ਹੱਸ ਕੇ ਲੰਘਣ ਗੀਆ ਸੋਹਣੀਏ ਲੰਮੀਆ-ਲੰਮੀਆ ਰਾਤਾਂ
ਬੈਹ ਕੱਠਿਆਂ ਪਾਵਾਂ ਗੇ ਹੁੰਦੀਆਂ ਇਸ਼ਕ ਦੀਆਂ ਜੋ ਬਾਤਾਂ
ਫੇਰ ਹੱਸ ਕੇ ਲੰਘਣ ਗੀਆ ਹੀਰੀਏ ਲੰਮੀਆਂ ਲੰਮੀਆਂ ਰਾਤਾਂ
ਫਿਰ ਲੰਮੀਆਂ ਲੰਮੀਆਂ ਰਾਤਾਂ
ਗਮ ਵੇ ਰੱਖਦੀ ਜਾਈ ਤੈਨੂੰ ਹਾਸੇ ਜਾਉ ਮੋੜੀ
ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਨਾਂ ਦੀ ਜੋੜੀ
ਤੇਰੀ ਮੇਰੀ ਅੜੀਏ ਨੀ
ਆ ਆ ਆ ਆ ਆ ਆ ਆ ਆ