Yaadan Supne
Kulwinder Billa
ਸੁਪਨੇ ਤੇਰੇ
ਸੁਪਨੇ ਤੇਰੇ
ਸੱਜਣਾ ਤੇਰੇ ਨੈਣ ਫਰੇਬੀ, ਮੇਰੇ ਤੇ ਜਾਦੂ ਕਰਗੇ
ਮੇਰੇ ਜ਼ਜਬਾਤ ਡੋਲਗੇ, ਦਿਲ ਨੂੰ ਬੇ-ਕਾਬੂ ਕਰਗੇ
ਹਾ
ਸੱਜਣਾ ਤੇਰੇ ਨੈਣ ਫਰੇਬੀ, ਮੇਰੇ ਤੇ ਜਾਦੂ ਕਰਗੇ
ਮੇਰੇ ਜ਼ਜਬਾਤ ਡੋਲਗੇ, ਦਿਲ ਨੂੰ ਬੇ-ਕਾਬੂ ਕਰਗੇ
ਜਿਧਰ ਵੀ ਦੇਖਾ ਸੱਜਣਾ, ਦਿਸਦਾ ਤੂੰ ਚਾਰ ਚੁਫੇਰੇ
ਦਿਸਦਾ ਤੂੰ ਚਾਰ ਚੁਫੇਰੇ
ਜਾਗਾਂ ਤਾਂ ਯਾਦਾਂ ਤੇਰੀਆ ਸੋਵਾ ਤਾਂ ਸੁਪਨੇ ਤੇਰੇ

ਦਿਲ ਤੇਰੀ ਬੋਲੀ ਬੋਲੇ, ਮੇਰੇ ਨੀ ਆਖੇ ਲੱਗਦਾ
ਅੱਖਿਆ ਵਿੱਚ ਨੀਂਦ ਨਾ ਪੈਂਦੀ, ਤੇਰੇ ਬਿਨ ਜੀ ਨੀ ਲੱਗਦਾ

ਮੰਗਦੀ ਆ ਦਿਲੋਂ ਦੁਆਵਾ ਤੇਰੇ ਨਾਲ ਹੋਣ ਸਵੇਰੇ
ਤੇਰੇ ਨਾਲ ਹੋਣ ਸਵੇਰੇ
ਜਾਗਾਂ ਤਾਂ ਯਾਦਾਂ ਤੇਰੀਆ ਸੋਵਾ ਤਾਂ ਸੁਪਨੇ ਤੇਰੇ
ਜਾਗਾਂ ਤਾਂ ਯਾਦਾਂ ਤੇਰੀਆ ਸੋਵਾ ਤਾਂ ਸੁਪਨੇ ਤੇਰੇ
ਜਾਗਾਂ ਤਾਂ ਯਾਦਾਂ ਤੇਰੀਆ ਸੋਵਾ ਤਾਂ ਸੁਪਨੇ ਤੇਰੇ
ਕੱਚੇ ਮੇਰੇ ਕੋਲ ਨਾ ਜਾਣੀ, ਵਾਅਦਾ ਏ ਪੱਕਾ ਚੰਨ ਵੇ
ਤੇਰਾ ਦਰ ਦੇਖ ਲਵਾਂ ਜੇ, ਮੇਰੇ ਲਈ ਮੱਕਾ ਚੰਨ ਵੇ

ਚਾਨਣ ਦਿਆ ਰਿਸ਼ਮਾਂ ਵਾਗੂੰ, ਕਰਦੂੰ ਸਭ ਦੂਰ ਹਨੇਰੇ
ਕਰਦੂੰ ਸਭ ਦੂਰ ਹਨੇਰੇ
ਜਾਗਾਂ ਤਾਂ ਯਾਦਾਂ ਤੇਰੀਆ ਸੋਵਾ ਤਾਂ ਸੁਪਨੇ ਤੇਰੇ
ਜਾਗਾਂ ਤਾਂ ਯਾਦਾਂ ਤੇਰੀਆ ਸੋਵਾ ਤਾਂ ਸੁਪਨੇ ਤੇਰੇ
ਜਾਗਾਂ ਤਾਂ ਯਾਦਾਂ ਤੇਰੀਆ ਸੋਵਾ ਤਾਂ
ਤੂੰ ਹੀ ਬਸ ਅਪਣਾ ਲੱਗਦਾ, ਦੁਨੀਆ ਹੋ ਗਈ ਬੇਗਾਨੀ
ਹੁਣ ਤਾਂ ਮਹਿਰਾਜ ਵਾਲਿਆ ਤੂੰ ਹੀ ਏਸ ਦਿਲ ਦਾ ਜਾਨੀ

ਹਰ ਦਿਨ ਹੁਣ ਵੱਧਦੇ ਜਾਂਦੇ, ਬਿਲਿਆ ਤੇਰੇ ਦਿਲ ਵਿੱਚ ਫੇਰੇ
ਬਿਲਿਆ ਤੇਰੇ ਦਿਲ ਵਿੱਚ ਫੇਰੇ