Ni Jinde

DESI CREW, LADDI CHAHAL

ਇਕ ਰਬ ਨਾ ਮਾਰੇ ਮਰਦਾ ਨੀ
ਮੈਂ ਬਾਹਮਬਾਦ ਤੋਂ ਵੀ ਸੱਦ ਦਾ ਨੀ
ਉਂਜ ਲੇਖਾਂ ਤੋਂ ਵੀ ਹਾਰਦਾ ਨੀ
ਜੇ ਤੂੰ ਆਖੇ ਤਾਂ ਅੱਡ ਦਾ ਨੀ

ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ
ਨੀ ਜਿੰਦੇ , ਨੀ ਜਿੰਦੇ ਮੇਰੀਏ

ਹੋ ਜਿੰਦੇ ਮੇਰੀਏ ਤੇਰੇ ਵਿਚ ਵਸਦੀ ਜਾਣ ਕੁੜੇ
ਹੋ ਜਿੰਦੇ ਮੇਰੀਏ ਜਿੰਦ ਕਿੱਤੀ ਤੇਰੇ ਨਾਮ ਕੁੜੇ
ਹੋ ਜਿੰਦੇ ਮੇਰੀਏ ਸਾਹ ਤੇਰੇ ਆਖੇ ਲੈਂਦਾ ਮੈਂ
ਹੋ ਜਿੰਦੇ ਮੇਰੀਏ ਉਂਜ ਮੌਤ ਨਾਲ ਨਿਤ ਖੈਦਾ ਮੈਂ

ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ
ਨੀ ਜਿੰਦੇ ਨੀ ਜਿੰਦੇ ਮੇਰੀਏ

ਅਹਿ ਇਸ਼ਕ ਦੇ ਪੈਂਦੇ ਸੌਂਖੇ ਨਾ
ਜੇ ਨਾਲ ਖਾਦੇ ਤਾਂ ਔਖੇ ਨਾ
ਦਿਲ ਦੂਰੀ ਤੇਰੀ ਝੱਲਦਾ ਨੀ
ਦੱਸ ਕਿੱਦਾਂ ਲੈਂਦਾ ਹੌਕੇ ਨਾ
ਦਿਲ ਤੇਰੇ ਸੁਪਨੇ ਲੈਂਦਾ ਐ
ਐ ਅੱਜ ਵੀ ਤੇਰਾ ਕਹਿੰਦਾ ਐ
ਉਂਜ ਡੱਬਦਾ ਨੀ ਜੋ ਡੱਬੇਆਂ ਤੋਂ
ਤੇਰੇ ਲੈ ਸਬ ਕੁਝ ਸਹਿੰਦਾ ਐ
ਹੋ ਜਿੰਦੇ ਮੇਰੀਏ
ਮੈਂ ਟੇਢੇ ਮੇਧੇ ਰਾਹ ਚਲਦਾ
ਹੋ ਜਿੰਦੇ ਮੇਰੀਏ
ਇਕ ਤੇਰੇ ਕਰਕੇ ਸਾਹ ਚਲਦਾ
ਹੋ ਜਿੰਦੇ ਮੇਰੀਏ ਨੀ
ਖ਼ਤਰੇ ਆਂ ਦੇ ਨਾਲ ਯਾਰੀ ਆ
ਹੋ ਜਿੰਦੇ ਮੇਰੀਏ
ਗੱਲ ਖੜੀ ਤੇਰੇ ਤੇ ਸਾਰੀ ਆ

ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ
ਨੀ ਜਿੰਦੇ , ਨੀ ਜਿੰਦੇ ਮੇਰੀਏ

ਤੇਰੇ ਬਿਨ ਚਨ ਦਾ ਸਰਦਾ ਨੀ
ਮੈਂ ਦੁਨੀਆਂ ਕੋਲੋਂ ਡਰਦਾ ਨੀ
ਕੋਕੇ ਵੀ ਪੱਕੇ ਜਦ ਦਾ ਨੀ
ਮੈਂ ਬਹੁਤੀਆਂ ਗੱਲਾਂ ਕਰਦਾ ਨੀ
ਤੂੰ ਉੱਡ ਦਾ ਵੇਖੀ ਗਰਦਨ ਨੀ

ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਹੋ ਜਿੰਦੇ ਮੇਰੀਏ ਨੀ ਜਿੰਦੇ
ਨੀ ਜਿੰਦੇ , ਨੀ ਜਿੰਦੇ ਮੇਰੀਏ

Wissenswertes über das Lied Ni Jinde von Laddi Chahal

Wer hat das Lied “Ni Jinde” von Laddi Chahal komponiert?
Das Lied “Ni Jinde” von Laddi Chahal wurde von DESI CREW, LADDI CHAHAL komponiert.

Beliebteste Lieder von Laddi Chahal

Andere Künstler von Film score