Das Ja 2

Lehmber Hussainpuri, Dna

ਬੁਰਰਰੱਰੜ ਚਾਕ ਦੇ
ਆਹ ਆਹ
ਪੁੱਛਦਾ ਸੀ ਮੈਨੂੰ ਮੇਰੇ ਪਿੰਡ ਦਾ ਕੀ ਨਾਮ ਏ
ਦੱਸ ਪਹਿਲਾ ਆਪਣਾ ਦੱਸੂਗੀ ਫਿਰ ਤਾਂ ਵੇ
ਪੁੱਛਦਾ ਸੀ ਮੈਨੂੰ ਮੇਰੇ ਪਿੰਡ ਦਾ ਕੀ ਨਾਮ ਏ
ਦੱਸ ਪਹਿਲਾ ਆਪਣਾ ਦੱਸੂਗੀ ਫਿਰ ਤਾਂ ਵੇ
ਮੈਂ ਗੱਲ ਛੱਡ ਦਿਲ ਰੱਖ ਲੈਂਦੀ ਤੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ
ਹੋ ਸ਼ਹਿਰ ਜਲੰਧਰ ਮੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ
ਹੋ ਸ਼ਹਿਰ ਜਲੰਧਰ ਮੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ

ਦੱਸਦਾਂਗੇ ਤੈਨੂੰ ਹੁਣ ਮਾਰੀ ਨਾ ਤੂੰ ਗੇੜੇ ਵੇ
ਛੋਟੇ ਚੋਂਕ ਵਿਚ ਵੀਰ ਬੈਠੇ ਰਹਿੰਦੇ ਮੇਰੇ ਵੇ
ਦੱਸਦਾਂਗੇ ਤੈਨੂੰ ਹੁਣ ਮਾਰੀ ਨਾ ਤੂੰ ਗੇੜੇ ਵੇ
ਛੋਟੇ ਚੋਂਕ ਵਿਚ ਵੀਰ ਬੈਠੇ ਰਹਿੰਦੇ ਮੇਰੇ ਵੇ
ਲੱਗ ਗਿਆ ਓਹਨਾ ਨੂੰ ਜੇ ਤੇਰੇ ਬਾਰੇ ਪਤਾ
ਲੱਗ ਗਿਆ ਓਹਨਾ ਨੂੰ ਜੇ ਤੇਰੇ ਬਾਰੇ ਪਤਾ
ਛੱਡਣਾ ਨੀ ਓਹਨਾ ਕੁਜ ਤੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ
ਹੋ ਸ਼ਹਿਰ ਜਲੰਧਰ ਮੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ
ਹੋ ਸ਼ਹਿਰ ਜਲੰਧਰ ਮੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ

ਵੇ ਹਿੰਮਤ ਨਾ ਕਰੀ ਮੇਰੇ ਮਾਪਿਆਨ ਨੂੰ ਕਹਿਣ ਦੀ
ਓਹਨਾ ਕੋਲੋਂ ਸੋਨੀਆ ਵੇ ਹੱਥ ਮੇਰਾ ਲੈਂਦੀ
ਵੇ ਹਿੰਮਤ ਨਾ ਕਰੀ ਮੇਰੇ ਮਾਪਿਆਨ ਨੂੰ ਕਹਿਣ ਦੀ
ਓਹਨਾ ਕੋਲੋਂ ਸੋਨੀਆ ਵੇ ਹੱਥ ਮੇਰਾ ਲੈਂਦੀ
ਇਕ ਵਾਰੀ ਕਡਾ ਤੈਨੂੰ ਹੱਸ ਕੇ ਬੁਲਾਇਆ
ਇਕ ਵਾਰੀ ਕਡਾ ਤੈਨੂੰ ਹੱਸ ਕੇ ਬੁਲਾਇਆ
ਤੂੰ ਤਾਂ ਫਿਰੇ ਬਣਨ ਨੂੰ ਸੇਹਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ
ਹੋ ਸ਼ਹਿਰ ਜਲੰਧਰ ਮੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ
ਹੋ ਸ਼ਹਿਰ ਜਲੰਧਰ ਮੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ

ਸੱਚ ਦੱਸ ਵੇ ਲਹਿਮਬਰਾਂ ਵੇ ਮੈਨੂੰ ਕੀ ਤੈਂ ਕਰਤਾ
ਹੋ ਦਿਲ ਦੇ ਫਰੇਮ ਵਿਚ ਐਸਾ ਕੀ ਮਿਆਨ ਜਦਤਾਂ
ਸੱਚ ਦੱਸ ਵੇ ਲਹਿਮਬਰਾਂ ਵੇ ਮੈਨੂੰ ਕੀ ਤੈਂ ਕਰਤਾ
ਹੋ ਦਿਲ ਦੇ ਫਰੇਮ ਵਿਚ ਐਸਾ ਕੀ ਮਿਆਨ ਜਦਤਾਂ
ਤੇਰੇ ਬਾਰੇ ਨਾ ਮੈਂ ਕੰਡਿਏ ਤੋਂ ਨਿਤ ਪੁੱਛਣ
ਤੇਰੇ ਬਾਰੇ ਨਾ ਮੈਂ ਕੰਡਿਏ ਤੋਂ ਨਿਤ ਪੁੱਛਣ
ਪਿੰਦਰ ਵੇਚੋਲਾ ਕਹਿੰਦਾ ਪਾਉਣਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ
ਹੋ ਸ਼ਹਿਰ ਜਲੰਧਰ ਮੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ
ਹੋ ਸ਼ਹਿਰ ਜਲੰਧਰ ਮੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ
ਕੇਹੜੇ ਪਿੰਡ ਦੀ ਤੂੰ ਨੀ ਮੇਨੂ ਦਸ ਜਾ ਗੋਰੀਏ
ਹੋ ਸ਼ਹਿਰ ਜਲੰਧਰ ਮੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ
ਸ਼ਹਿਰ ਜਲੰਧਰ ਮੇਰਾ ਵੇ ਮੈਂ ਨਾ ਪਿੰਡ ਦੀ ਗਾਬਾਰੂਆ

Beliebteste Lieder von Lehmber Hussainpuri

Andere Künstler von Film score