Dupatta

Lucas, Prince Bhullar

ਦੁਪੱਟਾ ਸਿਰ ਉੱਤੇ ਲੈਕੇ
ਤੇਰੇ ਨਾਲ ਚੰਨਾ ਬਹਿ ਕੇ
ਇਕ ਫੋਟੋ ਆ ਕਰੋਨੀ ਵੇ
ਤੂ ਵੀ ਯਾਰਾਂ ਨੂ ਦਿਖਾਦੀ
ਆ story ਆ ਚ ਪਾ ਦੀ
ਮੈਂ ਤਾਂ ਮੰਮੀ ਨੂ ਦਿਖੋਨੀ ਵੇ
ਤੇਰੀ ਮੇਰੇ ਨਾਲ ਚੱਲੇ
ਮੇਰੀ ਘਰੇ ਗੱਲ ਚੱਲੇ
ਵੇ ਓ ਮੰਨਦੇ ਨੀ ਹਾਲੇ
ਮੈਂ ਮਾਨੈ ਜਾਣੀ ਆਂ
ਵਿਆਹ ਤੇਰੇ ਨਾਲ ਕਰੋਨਾ ਮੈਂ ਤਾਂ
ਤੇਰੇ ਘਰੇ ਔਣਾ
ਵੇ ਮੈਂ ਸੋਹਣੇਯਾ scheme ਆ
ਏਹੀ ਪਾਈ ਜਾਣੀ ਆਂ
ਪੈਰ ਪਿੱਛੇ ਨਾ ਤੂ ਪੱਟੀ
ਪਿੱਛੇ ਹਟ ਦੀ ਨੀ ਜੱਟੀ
ਗੱਲ ਪੱਕੀ ਆ ਕਰੋਨੀ ਵੇ
ਚੁੰਨੀ ਸਿਰ ਉੱਤੇ ਲੈਕੇ
ਤੇਰੇ ਨਾਲ ਚੰਨਾ ਬਹਿ ਕੇ
ਇਕ ਫੋਟੋ ਆ ਕਰੋਨੀ ਵੇ
ਤੂ ਵੀ ਯਾਰਾਂ ਨੂ ਦਿਖਾਦੀ
ਆ story ਆ ਚ ਪਾ ਦੀ
ਮੈਂ ਤਾਂ ਮੰਮੀ ਨੂ ਦਿਖੋਨੀ ਵੇ
ਦੁਪੱਟਾ ਸਿਰ ਉੱਤੇ ਲੇਕੇ
ਤੇਰੇ ਨਾਲ ਚੰਨਾ ਬਹਿ ਕੇ
ਇਕ ਫੋਟੋ ਆ ਕਰੋਨੀ ਵੇ
ਤੂ ਵੀ ਯਾਰਾਂ ਨੂ ਦਿਖਾਦੀ
ਆ story ਆ ਚ ਪਾ ਦੀ
ਮੈਂ ਤਾਂ ਮੰਮੀ ਨੂਸੀ ਦਿਖੋਨੀ ਵੇ
ਸੀ ਮੈਂ ਤਾਂ ਮੰਮੀ ਨੂਸੀ ਦਿਖੋਨੀ ਵੇ

ਲ ਲਾ ਲ ਲਾ ਲ ਲਾ ਲ ਲਾ

ਤੂ ਤਾਂ ਘੁਮਦਾ ਏ ਰਿਹਨਾ
ਵੇ ਤੂ ਘਰੇ ਘਾਟ ਬੇਹਨਾ
ਕਦੇ ਔਂਦਾ ਜਾਂਦਾ
ਦੀਲੀਓ ਲਯਾਦੀ ਝੁਮਕੇ
ਨਵਾ ਸੂਟ ਬਨਵਾਉ
ਤੇ ਮੈਂ ਓਹਦੇ ਨਾਲ ਪਾਉ
ਇਕ ਤੇਰੇ ਲਈ ਵੇ ਰੱਖੀ ਆ
Shirt ਚੁਣ ਕੇ
ਲੱਗੂ ਸਾਰਿਆਂ ਤੋਂ ਟੌਰੀ
ਕਿਸੇ ਹੋਰ ਦੀ ਨੀ ਹੋਣੀ
ਜੋਡੀ ਆਪਣੀ ਆ ਸੋਹਣੀ ਵੇ
ਚੁੰਨੀ ਸਿਰ ਉੱਤੇ ਲੈਕੇ
ਤੇਰੇ ਨਾਲ ਚੰਨਾ ਬਹਿ ਕੇ
ਇਕ ਫੋਟੋ ਆ ਕਰੋਨੀ ਵੇ
ਤੂ ਵੀ ਯਾਰਾਂ ਨੂ ਦਿਖਾਦੀ
ਆ story ਆ ਚ ਪਾ ਦੀ
ਮੈਂ ਤਾਂ ਮੰਮੀ ਨੂਸੀ ਦਿਖੋਨੀ ਵੇ
ਦੁਪੱਟਾ ਸਿਰ ਉੱਤੇ ਲੈਕੇ
ਤੇਰੇ ਨਾਲ ਚੰਨਾ ਬਹਿ ਕੇ
ਇਕ ਫੋਟੋ ਆ ਕਰੋਨੀ ਵੇ
ਤੂ ਵੀ ਯਾਰਾਂ ਨੂ ਦਿਖਾਦੀ
ਆ story ਆ ਚ ਪਾ ਦੀ
ਮੈਂ ਤਾਂ ਮੰਮੀ ਨੂਸੀ ਦਿਖੋਨੀ ਵੇ
ਸੀ ਮੈਂ ਤਾਂ ਮੰਮੀ ਨੂਸੀ ਦਿਖੋਨੀ ਵੇ

ਸੁਣੀਆਂ ਨੇ ਬਾਵਾਂ
ਤੂ ਹੀ ਦਸ ਕਿ ਮੈਂ ਪਾਵਾ
ਥੋੜੀ ਕਰ ਲਾ ਸ਼ਰਮ
ਕੋਯੀ ਲੈਦੇ ਕੰਗਨਾ
ਭੁੱਲ ਜਾਣਾ date ਤੂ ਤਾਂ
ਹਰ ਵਾਰ ਹੁਣਾ ਏ late
ਮੈਨੂ birthday ਦਾ gift
ਪੈਂਦਾ ਆਪ ਮੰਗਣਾ
ਬੰਦਾ ਬੰਨ ਭੁੱਲਰਾਂ ਵੇ
ਦਾਰੂ ਛੱਡ ਭੁੱਲਰਾਂ ਵੇ
ਮੈਂ ਤੈਥੋਂ ਏਹੀ ਆ ਸ਼ਡੋਣੀ ਵੇ
ਚੁੰਨੀ ਸਿਰ ਉੱਤੇ ਲੈਕੇ
ਤੇਰੇ ਨਾਲ ਚੰਨਾ ਬਹਿ ਕੇ
ਇਕ ਫੋਟੋ ਆ ਕਰੋਨੀ ਵੇ
ਤੂ ਵੀ ਯਾਰਾਂ ਨੂ ਦਿਖਾਦੀ
ਆ story ਆ ਚ ਪਾ ਦੀ
ਮੈਂ ਤਾਂ ਮੰਮੀ ਨੂਸੀ ਦਿਖੋਨੀ ਵੇ
ਦੁਪੱਟਾ ਸਿਰ ਉੱਤੇ ਲੈਕੇ
ਤੇਰੇ ਨਾਲ ਚਾਨਣਾ ਬੇਹਿਕੇ
ਇਕ ਫੋਟੋ ਆ ਕਰੋਨੀ ਵੇ
ਤੂ ਵੀ ਯਾਰਾਂ ਨੂ ਦਿਖਾਦੀ
ਆ story ਆ ਚ ਪਾ ਦੀ
ਮੈਂ ਤਾਂ ਮੰਮੀ ਨੂਸੀ ਦਿਖੋਨੀ ਵੇ
ਸੀ ਮੈਂ ਤਾਂ ਮੰਮੀ ਨੂਸੀ ਦਿਖੋਨੀ ਵੇ

Wissenswertes über das Lied Dupatta von Lucas

Wer hat das Lied “Dupatta” von Lucas komponiert?
Das Lied “Dupatta” von Lucas wurde von Lucas, Prince Bhullar komponiert.

Beliebteste Lieder von Lucas

Andere Künstler von Sertanejo