Kudiye Chidiye

NICK DHAMMU, SHARRY MAAN

ਕੁੜੀਏ ਚਿੜੀਏ ਨੀ ਕੁੜੀਏ ਚਿੜੀਏ
ਕੁੜੀਏ ਚਿੜੀਏ ਨੀ ਕੁੜੀਏ
ਇਸ਼੍ਕ਼ ਦੇ ਰਾਹੀ ਨਾਹ ਮੁੜੀਏ
ਕੁੜੀਏ ਚਿੜੀਏ ਨੀ ਕੁੜੀਏ
ਇਸ਼੍ਕ਼ ਦੇ ਰਾਹੀ ਨਾਹ ਮੁੜੀਏ
ਦਿਲ ਦੇ ਅਖੇ ਲੱਗ ਕੇ ਅਡੀਏ ਲਾ ਨਾਹ ਬੇਠੀ ਯਾਰੀ ਨੀ
ਦਿਲ ਨੂ ਚਿੜਕਾ ਚਿੜਕਾ ਮਾਰੀ ਨੀ
ਦਿਲ ਨੂ ਚਿੜਕਾ ਚਿੜਕਾ ਮਾਰੀ ਨੀ
ਦਿਲ ਨੂ ਚਿੜਕਾ ਚਿੜਕਾ
ਦਿਲ ਪਾਗਲ ਨੂ ਦਿਲ ਸ਼ਾਇਰ ਨੂ ਦਿਲ ਕਮਲੇ ਨੂ
ਏਵੇ ਨਾਹ ਸਿਰ ਤੇ ਚਾੜੀ ਨੀ
ਦਿਲ ਨੂ ਚਿੜਕਾ ਚਿੜਕਾ ਮਾਰੀ ਨੀ
ਇਸ ਦਿਲ ਨੂ ਚਿੜਕਾ ਮਾਰੀ ਨੀ
ਇਸ ਦਿਲ ਨੂ ਚਿੜਕਾ

ਦਿਲ ਨੂ ਖਵਾਬਾ ਦੇ ਮਗਰ ਤੋਰ
ਓਸ ਰੱਬ ਤੋ ਲੈਕੇ ਸਬਰ ਤੋਰ
ਦਿਲ ਨੂ ਖਵਾਬਾ ਦੇ ਮਗਰ ਤੋਰ
ਓਸ ਰੱਬ ਤੋ ਲੈਕੇ ਸਬਰ ਤੋਰ
ਸਬ ਮੁਸ਼ਕੀਲਾ ਤੋਂ ਬੇ-ਖਬਰ ਤੋਰ
ਤੂ ਨਾਹ ਥਕੀ ਨਾਹ ਹਾਰੀ ਨੀ
ਦਿਲ ਨੂ ਚਿੜਕਾ ਚਿੜਕਾ ਮਾਰੀ ਨੀ
ਦਿਲ ਨੂ ਚਿੜਕਾ ਚਿੜਕਾ ਮਾਰੀ ਨੀ
ਦਿਲ ਪਾਗਲ ਨੂ ਦਿਲ ਸ਼ਾਇਰ ਨੂ ਦਿਲ ਕਮਲੇ ਨੂ
ਏਵੇ ਨਾਹ ਸਿਰ ਤੇ ਚਾੜੀ ਨੀ
ਦਿਲ ਨੂ ਚਿੜਕਾ ਚਿੜਕਾ ਮਾਰੀ ਨੀ
ਇਸ ਦਿਲ ਨੂ ਚਿੜਕਾ ਮਾਰੀ ਨੀ
ਇਸ ਦਿਲ ਨੂ ਚਿੜਕਾ ਮਾਰੀ ਨੀ
ਇਸ ਦਿਲ ਨੂ ਚਿੜਕਾ ਮਾਰੀ ਨੀ

ਜਿੰਗਦੀ ਨੂ ਇਕ ਖਤ ਪਾਇਆ ਏ
ਓਹਨੂ ਮਾਸ਼ੂਕ ਬਨਾਇਆ ਏ
ਜਿੰਗਦੀ ਨੂ ਇਕ ਖਤ ਪਾਇਆ ਏ
ਓਹਨੂ ਮਾਸ਼ੂਕ ਬਨਾਇਆ ਏ
ਓਹਦਾ ਉਤਰ ਵੀ ਆਯਾ ਏ
ਕੇਦੀ ਜਾਵਾ ਤੇਥੋ ਵਾਰੀ ਨੀ
ਦਿਲ ਨੂ ਚਿੜਕਾ ਚਿੜਕਾ
ਇਸ ਦਿਲ ਨੂ ਚਿੜਕਾ ਮਾਰੀ ਨੀ
ਇਸ ਦਿਲ ਨੂ ਚਿੜਕਾ ਮਾਰੀ ਨੀ

ਇਕ ਛਡ ਕੇ ਗਯੀ ਸਹੇਲੀ ਨੇ
ਗੀਤ ਬਣਾਏ ਵੇਲੀ ਨੇ
ਇਕ ਛਡ ਕੇ ਗਯੀ ਸਹੇਲੀ ਨੇ
ਗੀਤ ਬਣਾਏ ਵੇਲੀ ਨੇ
ਸਹਿਬਾ ਤੇ ਹੀਰ ਦੀ ਚੇਲੀ ਨੇ
ਦਿਲ ਕਰਤਾ ਫਾੜੀ ਫਾੜੀ ਨੀ
ਦਿਲ ਨੂ ਚਿੜਕਾ ਚਿੜਕਾ
ਇਸ ਦਿਲ ਨੂ ਚਿੜਕਾ ਮਾਰੀ ਨੀ
ਇਸ ਦਿਲ ਨੂ ਚਿੜਕਾ ਮਾਰੀ ਨੀ
ਇਸ ਦਿਲ ਨੂ ਚਿੜਕਾ ਮਾਰੀ ਨੀ
ਇਸ ਦਿਲ ਨੂ ਚਿੜਕਾ ਮਾਰੀ ਨੀ
ਕੁੜੀਏ ਚਿੜੀਏ ਨੀ ਕੁੜੀਏ ਚਿੜੀਏ
ਇਸ਼੍ਕ਼ ਦੇ ਰਾਹੀ ਨਾਹ ਮੁੜੀਏ ਨਾਹ ਮੁੜੀਏ
ਕੁੜੀਏ ਚਿੜੀਏ ਨੀ ਕੁੜੀਏ ਚਿੜੀਏ

Wissenswertes über das Lied Kudiye Chidiye von Maan

Wer hat das Lied “Kudiye Chidiye” von Maan komponiert?
Das Lied “Kudiye Chidiye” von Maan wurde von NICK DHAMMU, SHARRY MAAN komponiert.

Beliebteste Lieder von Maan

Andere Künstler von Dance pop