Jag Janda
ਨਾ ਨਾ ਨਾ ਨਾ ਨਾ ਨਾ ਨਾ ਨਾ
ਲੜਦੀ ਵੀ ਮੇਰੇ ਲੜੀ ਵੀ ਮੇਰੇ ਨਾਲ ਇਹਨਾਂ
ਪਿਆਰ ਵੀ ਕਰਦੀ ਏ
ਮੈਨੂੰ ਮਾਰਨ ਨੂੰ ਵੀ ਫਿਰਦੀ
ਮੇਰੇ ਤੇ ਵੀ ਮਾਰਦੀ ਏ
ਹੋ ਲੜੀ ਵੀ ਮੇਰੇ ਨਾਲ ਇਹਨਾਂ
ਪਿਆਰ ਵੀ ਕਰਦੀ ਏ
ਮੈਨੂੰ ਮਾਰਨ ਨੂੰ ਵੀ ਫਿਰਦੀ
ਮੇਰੇ ਤੇ ਵੀ ਮਾਰਦੀ ਏ
ਹਾਏ ਤੇਰੀ ਮੇਰੀ ਵੇਖ ਵੇਖ ਕੇ
ਨਖਰੇ ਬਾਜ਼ੀਆਂ ਵੇ
ਹੁਣ ਰਬ ਵੀ ਸਾਨੂ ਸਚੀ ਨੀ
ਸ਼ਕਲੋਂ ਪਛਾਣਦਾ ਏ
ਨਾਂ ਮੈਨੂੰ ਮਿਲਣੀ ਤੇਰੇ ਵਰਗੀ ਨਾਂ
ਤੈਨੂ ਮੇਰੇ ਵਰਗਾ ਨੀ
ਅੱਸੀ ਇਕ ਦੂਜੇ ਲਈ ਬਣੇ
ਏ ਸਾਰਾ ਜਾਗ ਜਾਂਦਾ ਏ
ਨਾਂ ਮੈਨੂੰ ਮਿਲਣੀ ਤੇਰੇ ਵਰਗੀ ਨਾਂ
ਤੈਨੂ ਮੇਰੇ ਵਰਗਾ ਨੀ
ਅੱਸੀ ਇਕ ਦੂਜੇ ਲਈ ਬਣੇ
ਏ ਸਾਰਾ ਜਗ ਜਾਣਦਾ ਏ
ਕਿੰਨੇ ਔਖੇ ਸੀ ਉਹ ਦਿਨ ਨੀ
ਲਾਂਗੇ ਸੀ ਤੇਰੇ ਬਿਨ ਨੀ
ਤੇਰੇ ਲਾਂਗੇ ਕਿਦਾ ਸਾਡੇ
ਤਾਂ ਲਾਂਗੇ ਉਂਗਲਾਂ ਤੇ ਗਿਣ ਨੀ
ਹਾਏ ਕਿੰਨੇ ਔਖੇ ਸੀ ਉਹ ਦਿਨ ਨੀ
ਲਾਂਗੇ ਸੀ ਤੇਰੇ ਬਿਨ ਨੀ
ਤੇਰੇ ਲਾਂਗੇ ਕਿਦਾ ਸਾਡੇ
ਤਾਂ ਲਾਂਗੇ ਉਂਗਲਾਂ ਤੇ ਗਿਣ ਨੀ
ਆ ਅੱਸੀ ਦੋਵੇਂ ਪਾਗਲ ਲੜਦੇ ਰਹੀਣ
ਬੱਚਿਆਂ ਦੇ ਵਾਂਗੂ ਵੇ
ਪਰ ਦਰ ਦੋਵਾਂ ਨੂੰ ਲੱਗਿਆ
ਇਕ ਦੂਜੇ ਦਾ ਗਾਵੋਨ ਦਾ ਆ
ਨਾਂ ਮੈਨੂੰ ਮਿਲਣੀ ਤੇਰੇ ਵਰਗੀ ਨਾਂ
ਤੈਨੂ ਮੇਰੇ ਵਰਗਾ ਨੀ
ਅੱਸੀ ਇਕ ਦੂਜੇ ਲਈ ਬਣੇ
ਏ ਸਾਰਾ ਜਗ ਜਾਂਦਾ ਏ
ਨਾਂ ਮੈਨੂੰ ਮਿਲਣੀ ਤੇਰੇ ਵਰਗੀ ਨਾਂ
ਤੈਨੂ ਮੇਰੇ ਵਰਗਾ ਨੀ
ਅੱਸੀ ਇਕ ਦੂਜੇ ਲਈ ਬਣੇ
ਏ ਸਾਰਾ ਜਗ ਜਾਣਦਾ ਏ
ਹਾ ਹਾ ਹਾ ਹਾ ਹਾ
ਜੇ ਅੱਸੀ ਕੱਠੇ ਨਾਂ ਰਹੀਣ ਅੱਗੇ
ਦੋਵੇਂ ਜਾਵਾਂਗੇ ਥੁਗੇ
ਮੈਂ ਸਾਡੇ ਪਿਆਰ ਦੀ ਲੈਂਦਾ ਟੇਂਸ਼ਨ
ਭਾਵੇਂ ਸ਼ਕਲੋਂ ਨਾਂ ਮੇਰੇ ਲੱਗੇ
ਹਾਏ ਜੇ ਅੱਸੀ ਕੱਠੇ ਨਾਂ ਰਹੀਣ ਅੱਗੇ
ਦੋਵੇਂ ਜਾਵਾਂਗੇ ਠੱਗੇ
ਮੈਂ ਸਾਡੇ ਪਿਆਰ ਦੀ ਲੈਂਦਾ ਟੇਂਸ਼ਨ
ਭਾਵੇਂ ਸ਼ਕਲੋਂ ਨਾਂ ਮੇਰੇ ਲੱਗੇ
ਮੈਂ ਤੈਨੂ ਝਿੜਕਾਂ ਵੀ ਤਾਂ ਸਮਝੀ
ਤੇਰੇ ਭਲੇ ਲਈ ਕਰਦਾ
ਮੇਰਾ ਹੋਣਾ ਮੋਟੀਵੇ ਕਦੇ ਵੀ ਨਾਂ
ਤੈਨੂ ਰਵਉਣ ਦਾ ਏ
ਨਾਂ ਮੈਨੂੰ ਮਿਲਣੀ ਤੇਰੇ ਵਰਗੀ ਨਾਂ
ਤੈਨੂ ਮੇਰੇ ਵਰਗਾ ਨੀ
ਅੱਸੀ ਇਕ ਦੂਜੇ ਲਈ ਬਣੇ ਆ
ਸਾਰਾ ਜਾਗ ਜਾਂਦਾ ਏ
ਨਾਂ ਮੈਨੂੰ ਮਿਲਣੀ ਤੇਰੇ ਵਰਗੀ ਨਾਂ
ਤੈਨੂ ਮੇਰੇ ਵਰਗਾ ਨੀ
ਅੱਸੀ ਇਕ ਦੂਜੇ ਲਈ ਬਣੇ ਆ
ਸਾਰਾ ਜਗ ਜਾਣਦਾ ਏ
ਹਾ ਹਾ ਹਾ ਹਾ ਹਾ