Yaari Jattan Di
ਓ ਜਿੱਥੇ ਲਈਏ ਤੋੜ ਨਿਭਾਈਏ
ਜਿੱਥੇ ਲਈਏ ਤੋੜ ਨਿਭਾਈਏ
ਹੋ ਜਾਨਣ ਦੁਨੀਆਂ ਵਾਲੇ
ਹੋ ਜਿੱਥੇ ਲਈਏ ਤੋੜ ਨਿਭਾਈਏ
ਹੋ ਜਾਨਣ ਦੁਨੀਆਂ ਵਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀ ਵਿਚਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀ ਵਿਚਾਲੇ
ਯਾਰੀ ਜੱਟਾਂ ਦੀ..ਓਏ
ਓ ਸਖੀਆਂ ਸਾਕਾਂ ਤੌਂ ਵੱਡ ਸੱਕੀ
ਤੂਤ ਤੇ ਮੁੱਛ ਵਰਗੀ ਪੱਕੀ
ਓ ਸਖੀਆਂ ਸਾਕਾਂ ਤੌਂ ਵੱਡ ਸੱਕੀ
ਤੂਤ ਤੇ ਮੁੱਛ ਵਰਗੀ ਪੱਕੀ
ਹੋ ਜਾਨਾਂ ਦੀ ਪਰਵਾਹ ਨੀ ਕਰਦੇ
ਹੋ ਜਾਨਾਂ ਦੀ ਪਰਵਾਹ ਨੀ ਕਰਦੇ
ਉੱਚਿਆਂ ਅਣਖਾਂ ਵਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀ ਵਿਚਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀ ਵਿਚਾਲੇ
ਯਾਰੀ ਜੱਟਾਂ ਦੀ..ਓਏ
ਹੋ ਜੱਟਾਂ ਵਰਗਾ ਪਿਆਰ ਨੀ ਲਭਣਾ
ਐਨਾ ਜਿਹਾ ਦਿਲਦਾਰ ਨੀ ਲਭਣਾ
ਹੋ ਜੱਟਾਂ ਵਰਗਾ ਪਿਆਰ ਨੀ ਲਭਣਾ
ਐਨਾ ਜਿਹਾ ਦਿਲਦਾਰ ਨੀ ਲਭਣਾ
ਹੋ ਧੋਖੇ ਵਾਲੀ ਗੱਲ ਕੋਈ ਨਾ
ਹੋ ਧੋਖੇ ਵਾਲੀ ਗੱਲ ਕੋਈ ਨਾ
ਰੱਖਦੇ ਦਿਲਾਂ ਵਿਚਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀ ਵਿਚਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀ ਵਿਚਾਲੇ
ਯਾਰੀ ਜੱਟਾਂ ਦੀ..ਓਏ
ਹੋ ਯਾਰ ਲਈ ਜੀਣਾ ਯਾਰ ਲਈ ਮਰਨਾ
ਮਿੱਤਰੋਂ ਨਹੀਂ ਕਿਸੇ ਤੌਂ ਡਰਨਾ
ਹੋ ਯਾਰ ਲਈ ਜੀਣਾ ਯਾਰ ਲਈ ਮਰਨਾ
ਮਿੱਤਰੋਂ ਨਹੀਂ ਕਿਸੇ ਤੌਂ ਡਰਨਾ
ਹੋ ਜਿਹੜਾ ਅੜਿਆ ਓਹੀਯੋ ਚੜਿਆ
ਹੋ ਜਿਹੜਾ ਅੜਿਆ ਓਹੀਯੋ ਚੜਿਆ
ਚਲਦੇ ਆਪਣੀ ਚਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀ ਵਿਚਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀ ਵਿਚਾਲੇ
ਯਾਰੀ ਜੱਟਾਂ ਦੀ..ਓਏ
ਹੋ ਨੱਚਦੇ ਗਾਉਂਦੇ ਜਸ਼ਨ ਮਨਾਉਂਦੇ
ਸੰਧੂਆਂ ਰਲਕੇ ਭੰਗੜੇ ਪੌਂਦੇ
ਹੋ ਨੱਚਦੇ ਗਾਉਂਦੇ ਜਸ਼ਨ ਮਨਾਉਂਦੇ
ਸੰਧੂਆਂ ਰਲਕੇ ਭੰਗੜੇ ਪੌਂਦੇ
ਹੋ ਖੁਸ਼ੀਆਂ ਦਾ ਜੱਦ ਵੇਲਾ ਆਵੇ
ਹੋ ਖੁਸ਼ੀਆਂ ਦਾ ਜੱਦ ਵੇਲਾ ਆਵੇ
ਚਾਅ ਨਾ ਜਾਂ ਸਾਂਭਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀਂ ਵਿਚਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀਂ ਵਿਚਾਲੇ
ਮੈਂ ਕਿਹਾ ਟੁਟਦੀ ਨਹੀਂ ਵਿਚਾਲੇ
ਟੁਟਦੀ ਨਹੀਂ ਵਿਚਾਲੇ
ਹੋ ਯਾਰੀ ਜੱਟਾਂ ਦੀ ਟੁਟਦੀ ਨਹੀਂ ਵਿਚਾਲੇ
ਯਾਰੀ ਜੱਟਾਂ ਦੀ