Dil Nu

Happy Raikoti, DJ Flow

ਆਖਿਯਾ ਚੋ ਸੁਪਨੇ ਵੀ ਚੁਰੋ-ਚੂਰ ਹੋ ਗਏ
ਸੱਜਣ ਦਿਲਾ ਦੇ ਸਾਡੇ ਕੋਲੋ ਡੋਰ ਹੋ ਗਏ
ਰੱਬ ਜਾਂਦਾ ਆ ਕਾਹਤੋ ਮਜਬੂਰ ਹੋ ਗਏ
ਆਖਿਯਾ ਚੋ ਸੁਪਨੇ ਵੀ ਚੁਰੋ-ਚੂਰ ਹੋ ਗਏ
ਸੱਜਣ ਦਿਲਾ ਦੇ ਸਾਡੇ ਕੋਲੋ ਡੋਰ ਹੋ ਗਏ
ਰੱਬ ਜਾਂਦਾ ਆ ਕਾਹਤੋ ਮਜਬੂਰ ਹੋ ਗਏ
ਮੈਂ ਕਿੰਝ ਸਮਝਾਵਾਂ ਦਿਲ ਨੂੰ
ਤਰਲੇ ਪਾਵਾ ਦਿਲ ਨੂੰ
ਤੂ ਹੀ ਦਸਦੇ ਯਾਰਾ
ਮੈਂ ਕਿੰਝ ਸਮਝਾਵਾਂ ਦਿਲ ਨੂੰ
ਤਰਲੇ ਪਾਵਾ ਦਿਲ ਨੂੰ
ਮੈਂ ਕਿੰਝ ਸਮਝਾਵਾਂ ਦਿਲ ਨੂੰ
ਤਰਲੇ ਪਾਵਾ ਦਿਲ ਨੂੰ

ਯਾਦਾ ਦੀ ਲਾਡੀ ਦੇ ਨਾਲ ਜੁੜਿਆ ਪਿਆ ਆ
ਮੇਰੇ ਕੋਲੋ ਮੇਰਾ ਦਿਲ ਮੁੜਿਆ ਪਿਆ ਏ
ਮੇਰੇ ਕੋਲੋ ਮੇਰਾ ਦਿਲ ਮੁੜਿਆ ਪਿਆ ਏ
ਯਾਦਾ ਦੀ ਲਾਡੀ ਦੇ ਨਾਲ ਜੁੜਿਆ ਪਿਆ ਆ
ਮੇਰੇ ਕੋਲੋ ਮੇਰਾ ਦਿਲ ਮੁੜਿਆ ਪਿਆ ਏ
ਮੇਰੇ ਕੋਲੋ ਮੇਰਾ ਦਿਲ ਮੁੜਿਆ ਪਿਆ ਏ
ਮੈਂ ਲਾਰੇ ਲਾਵਾ ਦਿਲ ਨੂੰ
ਮੈਂ ਬਹੁਤ ਮਾਨਵਾ ਦਿਲ ਨੂੰ
ਤੂੰ ਹੀ ਦਸਦੇ ਯਾਰਾ
ਮੈਂ ਕਿੰਝ ਸਮਝਾਵਾ ਦਿਲ ਨੂੰ
ਤਰਲੇ ਪਾਵਾ ਦਿਲ ਨੂੰ
ਮੈਂ ਕਿੰਝ ਸਮਝਾਵਾ ਦਿਲ ਨੂੰ
ਤਰਲੇ ਪਾਵਾ ਦਿਲ ਨੂੰ

ਮੱਲੋ ਮੱਲੋ ਪੈੜ ਤੇਰੀ ਨਪਦਾ ਆ ਸੋਹਣਿਆਂ
ਰੱਬ ਵਾਂਗ ਨਾਮ ਤੇਰਾ ਜੱਪਦਾ ਆ ਸੋਹਣਿਆਂ
ਰੱਬ ਵਾਂਗ ਨਾਮ ਤੇਰਾ ਜੱਪਦਾ ਆ ਸੋਹਣਿਆਂ
ਮੈਂ ਰੋਕ ਨਾ ਪਾਵਾ ਦਿਲ ਨੂ
ਮੈਂ ਤਰਲੇ ਪਾਵਾ ਦਿਲ ਨੂ
ਤੂ ਹੀ ਦਸਦੇ ਯਾਰਾ
ਮੈਂ ਕਿੰਝ ਸਮਝਾਵਾਂ ਦਿਲ ਨੂੰ
ਤਰਲੇ ਪਾਵਾ ਦਿਲ ਨੂੰ
ਮੈਂ ਕਿੰਝ ਸਮਝਾਵਾਂ ਦਿਲ ਨੂੰ
ਤਰਲੇ ਪਾਵਾ ਦਿਲ ਨੂੰ

ਨੈਣਾ ਵਿਚ ਖ਼ਵਾਬਾਂ ਵਾਲੇ ਫੁੱਟ ਗਏ ਨੇ ਝਰਨੇ
ਦਿੱਤੇ ਜਿਹੜੇ ਫੱਟ Happy ਮੁੜਕੇ ਨੀ ਭਰਨੇ
ਦਿੱਤੇ ਜਿਹੜੇ ਫੱਟ Happy ਮੁੜਕੇ ਨੀ ਭਰਨੇ
ਨੈਣਾ ਵਿਚ ਖ਼ਵਾਬਾਂ ਵਾਲੇ ਫੁੱਟ ਗਏ ਨੇ ਝਰਨੇ
ਦਿੱਤੇ ਜਿਹੜੇ ਫੱਟ Happy ਮੁੜਕੇ ਨੀ ਭਰਨੇ
ਦਿੱਤੇ ਜਿਹੜੇ ਫੱਟ Happy ਮੁੜਕੇ ਨੀ ਭਰਨੇ
ਮੈਂ ਕੋਲ ਬਿਠਾਵਾਂ ਦਿਲ ਨੂੰ
ਬੜਾ ਸਮਝਾਵਾਂ ਦਿਲ ਨੂੰ
ਤੂੰ ਹੀ ਦਸਦੇ ਯਾਰਾ
ਮੈਂ ਕਿੰਝ ਸਮਝਾਵਾਂ ਦਿਲ ਨੂੰ
ਤਰਲੇ ਪਾਵਾ ਦਿਲ ਨੂੰ
ਮੈਂ ਕਿੰਝ ਸਮਝਾਵਾਂ ਦਿਲ ਨੂੰ
ਤਰਲੇ ਪਾਵਾ ਦਿਲ ਨੂੰ

Wissenswertes über das Lied Dil Nu von Maninder Buttar

Wer hat das Lied “Dil Nu” von Maninder Buttar komponiert?
Das Lied “Dil Nu” von Maninder Buttar wurde von Happy Raikoti, DJ Flow komponiert.

Beliebteste Lieder von Maninder Buttar

Andere Künstler von Film score