Mera Rang
ਮੇਰਾ ਰੰਗ ਮਿਲੇ ਨਾ ਉਹਦੇ ਪੈਰਾਂ ਨਾਲ
ਪੈਰਾਂ ਨਾਲ, ਪੈਰਾਂ ਨਾਲ
ਜਿਵੇਂ ਪਿੰਡ ਨਹੀਂ ਮਿਲਦੇ ਸ਼ਹਿਰਾਂ ਨਾਲ
ਸ਼ਹਿਰਾਂ ਨਾਲ, ਸ਼ਹਿਰਾਂ ਨਾਲ
ਮੇਰਾ ਰੰਗ ਮਿਲੇ ਨਾ ਉਹਦੇ ਪੈਰਾਂ ਨਾਲ
ਜਿਵੇਂ ਪਿੰਡ ਨਹੀਂ ਮਿਲਦੇ ਸ਼ਹਿਰਾਂ ਨਾਲ
ਅੱਜ ਸਵੇਰੇ-ਸਵੇਰੇ ਉਹਨੂੰ ਮਿਲ ਕੇ ਆਏ ਆਂ
ਇਸ਼ਕ ਲੱਗ ਕੇ ਆ ਗਿਆ ਪੈਰਾਂ ਨਾਲ
ਪੈਰਾਂ ਨਾਲ, ਪੈਰਾਂ ਨਾਲ
ਮੇਰਾ ਰੰਗ ਮਿਲੇ ਨਾ ਉਹਦੇ ਪੈਰਾਂ ਨਾਲ
ਪੈਰਾਂ ਨਾਲ, ਪੈਰਾਂ ਨਾਲ
ਜਿਵੇਂ ਪਿੰਡ ਨਹੀਂ ਮਿਲਦੇ ਸ਼ਹਿਰਾਂ ਨਾਲ
ਸ਼ਹਿਰਾਂ ਨਾਲ, ਸ਼ਹਿਰਾਂ ਨਾਲ
ਮਾਸੂਮ ਜਿਹਾ ਚਿਹਰਾ ਏ
ਉਹਦੇ ਕਾਲ਼ੇ ਵਾਲ਼ ਜਿਵੇਂ ਬੱਦਲਾਂ ਦਾ ਪਹਿਰਾ ਏ
ਉਹਦੇ ਕਾਲ਼ੇ ਵਾਲ਼ ਜਿਵੇਂ
ਪਹਿਲੀ ਵਾਰ ਮੈਂ ਵੇਖਿਆ ਯਾਰੋਂ ਲੱਖਾਂ 'ਚੋਂ
ਰੱਬ ਵੀ ਨੇੜੇ ਦਿਸਿਆ ਭੂਰੀਆਂ ਅੱਖਾਂ 'ਚੋਂ
ਪਹਿਲੀ ਵਾਰ ਮੈਂ ਵੇਖਿਆ ਯਾਰੋਂ ਲੱਖਾਂ 'ਚੋਂ
ਰੱਬ ਵੀ ਨੇੜੇ ਦਿਸਿਆ ਭੂਰੀਆਂ ਅੱਖਾਂ 'ਚੋਂ
ਹੁਣ ਦਿਲ ਨਹੀਂ ਮਿਲਣੇ ਗੈਰਾਂ ਨਾਲ
ਗੈਰਾਂ ਨਾਲ
ਮੇਰਾ ਰੰਗ ਮਿਲੇ ਨਾ ਉਹਦੇ ਪੈਰਾਂ ਨਾਲ
ਪੈਰਾਂ ਨਾਲ, ਪੈਰਾਂ ਨਾਲ
ਜਿਵੇਂ ਪਿੰਡ ਨਹੀਂ ਮਿਲਦੇ ਸ਼ਹਿਰਾਂ ਨਾਲ
ਸ਼ਹਿਰਾਂ ਨਾਲ, ਸ਼ਹਿਰਾਂ ਨਾਲ
ਉਸ ਪਾਕ ਕਹਾਣੀ ਨੇ ਪੰਛੀ ਵੀ ਜ਼ਿੰਦਾ ਕੀਤੇ ਨੇ
ਉਹਦੇ ਜੂਠੇ ਪਾਣੀ ਨੇ ਪੰਛੀ ਵੀ ਜ਼ਿੰਦਾ ਕੀਤੇ ਨੇ
ਕੋਲ਼ੋਂ ਲੰਘੇ ਮੇਰੇ, ਠੰਡ ਜਿਹੀ ਲਗਦੀ ਐ
ਕੁਝ ਨਹੀਂ ਬੋਲਿਆ ਜਾਣਾ, ਸੰਗ ਵੀ ਲਗਦੀ ਐ
ਕੋਲ਼ੋਂ ਲੰਘੇ ਮੇਰੇ, ਠੰਡ ਜਿਹੀ ਲਗਦੀ ਐ
ਕੁਝ ਨਹੀਂ ਬੋਲਿਆ ਜਾਣਾ, ਸੰਗ ਵੀ ਲਗਦੀ ਐ
ਸਾਗਰ ਨਹੀਂ ਮਿਲਦੇ ਨਹਿਰਾਂ ਨਾਲ
ਨਹਿਰਾਂ ਨਾਲ
ਮੇਰਾ ਰੰਗ ਮਿਲੇ ਨਾ ਉਹਦੇ ਪੈਰਾਂ ਨਾਲ
(ਪੈਰਾਂ ਨਾਲ, ਪੈਰਾਂ ਨਾਲ)
ਜਿਵੇਂ ਪਿੰਡ ਨਹੀਂ ਮਿਲਦੇ ਸ਼ਹਿਰਾਂ ਨਾਲ
ਸ਼ਹਿਰਾਂ ਨਾਲ, ਸ਼ਹਿਰਾਂ ਨਾਲ