Sakhiyaan [Remix]

BABBU, MIXSINGH

ਓਓ ਆ ਆ ਓਓ ਆ ਆ
ਸਖੀਆਂ ਨੇ ਮੈਨੂੰ ਮਿਹਣੇ ਮਾਰ ਦਿਆ
ਉਡਿਆ ਨੇ ਚੰਨਾਂ ਗੱਲਾਂ ਪ੍ਯਾਰ ਦਿਆ
ਸ਼ਾਮ ਨੂੰ ਤੂੰ ਕੀਤੇ ਕੀਹਦੇ ਨਾਲ ਹੋਣਾ ਆ
ਵੇਖਿਯਾ ਵੇ ਫੋਟੋਆਂ ਮੈਂ car ਦਿਆ ਮੈਨੂੰ ਡਰ ਜਿਹਾ ਲਗਦਾ ਏ
ਦਿੱਲ ਟੁੱਟ ਨਾ ਜਾਏ ਵਿਚਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਤੇਰੇ ਯਾਰ ਬਥੇਰੇ ਨੇਮੇਰਾ ਤੂੰ ਹੀ ਏ ਬਸ ਯਾਰਾ
ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ
ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ
ਓ ਓ ਓ ਓ
ਮੇਰਾ ਤੂੰ ਹੀ ਏ ਬਸ ਯਾਰਾ ਓ ਓ
ਮੇਰਾ ਤੂੰ ਹੀ ਏ ਬਸ ਯਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਤੇਰੇ ਯਾਰ ਬਥੇਰੇ ਨੇਮੇਰਾ ਤੂੰ ਹੀ ਏ ਬਸ ਯਾਰਾ
ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ
ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ
ਓ ਓ ਓ ਆ ਆ ਆ
ਏ ਨਾ ਸੋਚੀ ਤੈਨੂੰ ਮੁਟਿਆਰਾ ਤੋਂ ਨੀ ਰੋਕਦੀ
ਠੀਕ ਏ ਨਾ ਬਸ ਤੇਰੇ ਯਾਰਾ ਤੋਂ ਨੀ ਰੋਕਦੀ
ਯਾਰਾ ਤੋਂ ਨੀ ਰੋਕਦੀ
ਏ ਨਾ ਸੋਚੀ ਤੈਨੂੰ ਮੁਟਿਆਰਾ ਤੋਂ ਨੀ ਰੋਕਦੀ
ਠੀਕ ਏ ਨਾ ਬਸ ਤੇਰੇ ਯਾਰਾ ਤੋਂ ਨੀ ਰੋਕਦੀ
ਕਦੇ ਮੈਨੂ ਫਿਲਮਾਂ ਦਿਖਾ ਲੇਯਾ ਕਰ
ਕਦੇ ਕਦੇ ਮੈਨੂੰ ਵੀ ਘੁਮਾ ਲੇਯਾ ਕਰ
ਸਾਰੇ ਸਾਲ ਵਿਚੋਂ ਜੇ ਮੈਂ ਰੁੱਸਣ ਏਕ ਵਾਰ
ਏਨਾ ਕ ਤਾ ਬਣਦਾ ਮਨਾ ਲੇਯਾ ਕਰ
ਇੱਕ ਪਾਸੇ ਤੂੰ ਬੱਬੂ ਇੱਕ ਪਾਸੇ ਏ ਜੱਗ ਸਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ
ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ
ਓ ਓ ਓ ਓ ਓ
ਮੇਰਾ ਤੂੰ ਹੀ ਏ ਬਸ ਯਾਰਾ ਓ ਓ ਓ ਓ
ਮੇਰਾ ਤੂੰ ਹੀ ਏ ਬਸ ਯਾਰਾ ਆ ਆ ਓ ਓ ਓ

Wissenswertes über das Lied Sakhiyaan [Remix] von Maninder Buttar

Wer hat das Lied “Sakhiyaan [Remix]” von Maninder Buttar komponiert?
Das Lied “Sakhiyaan [Remix]” von Maninder Buttar wurde von BABBU, MIXSINGH komponiert.

Beliebteste Lieder von Maninder Buttar

Andere Künstler von Film score