Daang
ਇਹਵੇ phone ਤੇ ਤੂ ਬੁੱਕੇ ਮੁਰੇ ਆ ਤਾਂ ਜ਼ਰਾ
ਹੋ ਅੱਕਯਾ ਪੇਯਾ ਮੈਂ time ਪਾਤਾਂ ਜ਼ਰਾ
ਹੋ ਜੱਟ ਸ਼ਰੂ ਤੋਂ ਹੀ ਚੁੱਪ ਜੇ ਸੁਬਾਹ ਦਾ ਮਖਣਾ
ਸ਼ਰੂ ਤੋਂ ਹੀ ਚੁੱਪ ਜੇ ਸੁਬਾਹ ਦਾ ਮਖਣਾ
ਆਕਡ ਤੂ ਏਵੇ ਕਮਜ਼ੋਰ ਜਾਨ ਕੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਓ ਡੋਲੇਯਾਨ ਚ ਠਾ ਠਾ ਮਾਰੇ ਜ਼ੋਰ ਜੱਟ ਦੇ,
ਖਾੜੇ ਵਿਚ ਬਡੇ ਥਾਪੀ ਮਾਰ ਪੱਟ ਤੇ
ਖਾੜੇ ਵਿਚ ਬਡੇ ਥਾਪੀ ਮਾਰ ਪੱਟ ਤੇ,
ਜਿਹਡੇ ਪੱਹਲੇਵਾਨਾ ਨਾਲ ਖੈਂਦਾ ਫਿਰੇ ਕਾਕਾ
ਜਿਹਡੇ ਪੱਹਲੇਵਾਨਾ ਨਾਲ ਖੈਂਦਾ ਫਿਰੇ ਕਾਕਾ
ਤੇਰੇ ਵਰਗੇ ਨੂ ਵਿਚ ਨੇ ਪਜੋਨਦੇ ਵੱਨ ਦੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਜਾ ਕੁੱਤੇ ਬਿਲੇ ਤੇਰੇ ਜੇਹ ਲਖ ਪੋਕਦੇ ਦੇ
ਓ ਸ਼ੇਰ ਖੇਡ ਦਾ ਸ਼ਿਕਾਰ ਜਦੋਂ ਨਾਲ ਸ਼ੋਕ ਦੇ
ਹੋ ਰਖੀ ਬੋਚ ਬੋਚ ਪੈਰ ਕਿਥੇ ਗਿਟੇ ਨਾ ਤਡਾਲੀ
ਬੋਚ ਬੋਚ ਪੈਰ ਕਿੱਤੇ ਗਿੱਟੇ ਨਾ ਤਡਾਲੀ
ਸਾਡੇ ਲੱਗੇ ਹਥ ਜਿਹਨਾ ਨੂ ਓ ਸੱਬ ਜੰਨਦੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਪੇਯੋ ਪੇਯੋ ਹੁੰਦਾ ਏ
ਤੇ ਪੁੱਤ ਪੁੱਤ ਹੀ ਹੁੰਦਾ ਏ
ਓ ਘੋਡਾ ਘੋਡਾ ਹੁੰਦਾ ਏ
ਤੇ ਗਦਾ ਗਦਾ ਹੀ ਹੁੰਦਾ ਏ
ਕਾਡੁ ਆਨ ਕੇ ਕਾਡੁ ਆਨ ਕੇ
ਚਾ ਵਾਲੇ time ਤੇ ਚੱਲ ਲਾਨੇ ਅੱਜੇ ਵੀ,
ਚਾ ਵਾਲੇ time ਤੇ ਚੱਲ ਲਾਨੇ ਅੱਜੇ ਵੀ,
ਓ ਮੁੰਡੇ ਏਕਲਗੱਡੇ ਤੇ ਪੇਂਦੇ ਖਾਨੇ ਅੱਜੇ ਵੀ,
ਚਾ ਵਾਲੇ time ਤੇ ਚੱਲ ਲਾਨੇ ਅੱਜੇ ਵੀ,
ਓ ਮੁੰਡੇ ਏਕਲਗੱਡੇ ਤੇ ਪੇਂਦੇ ਖਾਨੇ ਅੱਜੇ ਵੀ,
ਵੱਡ ਅੰਦਰਾਂ ਚ ਕਦੇ ਅੱਸੀ ਕੂੰਡੇ ਨਈਯੋ ਲਾਏ,
ਖਡ ਜਾਈਦਾ ਬੰਦੂਕਾਂ ਅੱਗੇ ਹਿੱਕਾ ਤਾਨ ਕੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਜਗਾਹ ਤੇਰੀ time ਤੇਰਾ
ਡਾਂਗ ਮੇਰੀ ਵੇਹਮ ਤੇਰਾ
ਓ ਰਹੀ ਖਡਾ ਬਸ ਓਥੇ ਜੱਟ ਕਡੁ ਆਨ ਕੇ
ਬਡਾ ਫਰਕ ਹੁੰਦਾ circus ਤੇ ਜੰਗਲੇ ਦੇ ਸ਼ੇਰ ਚ
ਸਿਆਣੇ ਕੇਨਦੇਆ ਯਾ ਰਾ ਪੀਯਾ ਜਹਾਨੇ ਯਾ ਮਾਂਪਿਆ ਜਹਾਨੇ
ਤੇ ਸਾਡੇ ਨਾਲ ਵਾ ਪੋਣਾ ਅਡਿਆਂ ਚੁੱਕਣ ਫਾਂ ਲੇਨ ਵਾਲੀ ਗੱਲਏ
ਮੋਤ ਤੋ ਮਰੇ ਨੀ ਹੋਰ ਡਰੋ ਡਰੇ ਨੀ