RISE N SHINE
ਐਥੇ ਹਰ ਬੰਦਾ ਯਾਰ ਬਣ ਵੈਰ ਕੱਢ ਗਿਆ
ਮੈਂ ਛੱਡਿਆ ਜਿੰਨਾ ਨੂ ਕਹਿੰਦੇ ਪੈਰ ਛੱਡ ਗਿਆ
ਮਹਿਫ਼ਿਲ ਚ ਹੋਣ ਸਾਡਾ ਜ਼ਿਕਰ ਜੇਹਾ ਲੱਗਿਆ
ਚੜ੍ਹਾਈ ਦੇਖ ਐਂਟੀਆਂ ਨੂ ਫਿਕਰ ਜੇਹਾ ਲੱਗਿਆ
ਰੁੱਲਦੇ ਮੈਂ ਦੇਖੇ ਐਥੇ ਆਪ ਫਿਰਦੇ
ਸਾਨੂੰ ਰੁਲਣਾ ਸੀ ਦਿਲ ’ਆਂ ਵਿਚ ਧਾਰਿਆ ਜਿੰਨਾ ਦਾ
ਕੀ ਵਿਗਾੜਨ ਗੇਗੇ ਮੇਰਾ ਮੈਂ ਸਵੇਰੇਯਾ ਜਿਹਨਾਂ ਦਾ
ਓਹੀ ਮਾਰਦੇ ਆ ਡੰਗ ਡੰਗ ਸਾਰਿਆਂ ਜਿਹਨਾਂ ਦਾ
ਕੀ ਵਿਗਾੜਨ ਗੇ ’ਗੇ ਮੇਰਾ ਮੈਂ ਸਵੇਰੇਯਾ ਜਿਹਨਾਂ ਦਾ
ਓਹੀ ਮਾਰਦੇ ਆ ਡੰਗ ਡੰਗ ਸਾਰਿਆਂ ਜਿਹਨਾਂ ਦਾ
(The radio blast)
(This a movie, kid)
(Catch it on the radio, blast)
(This a movie, kid)
(Catch it on the radio, blast)
(This a movie, kid)
(Catch it on the radio, blast)
(This a movie, kid)
(Catch it on the)
ਓਹ ਸਿਆਸਤਾਂ ਤੋਂ ਪਰੇ ਆਂ
ਦਿਲੇਰੀਆਂ ਨਾਲ ਭਰੇ ਆਂ
ਖਾਰ ਖਾਣ ਆਲੇ ਕਿੱਥੇ
ਜੱਟ ਬੰਦੇ ਖਰੇ ਆਂ
ਹੋ ਬੜਾ ਮਿੱਤਰਾਂ ਦਾ ਹੁੰਦਾ ਆ ਵਿਰੋਧ ਬੱਲੀਏ
ਦੁਸ਼ਮਣੀ ਲੈਂਦੇ ਜੱਟ ਗੋਦ ਬੱਲੀਏ
ਹੋ ਗੱਬਰੂ ਦੇ ਮੁੱਕਣੇ ਨੀਂ ਚਰਚੇ ਕਦੇ
ਵੈਰੀਆਂ ਦੀ ਮੁੱਕ ਜਾਣੀ ਹੋਂਦ ਬੱਲੀਏ
ਓਹੀ ਨੇ ਫੈਲਾਉਂਦੇ ਅਫਵਾਹਾਂ ਸਾਡੇ ਬਾਰੇ
ਚੁੱਪ ਸਾਡੀ ਬਾਣੀ ਹਥਿਆਰ ਆ ਜਿਹਨਾਂ ਦਾ
ਕੀ ਵਿਗਾੜਨ ਗੇਗੇ ਮੇਰਾ ਮੈਂ ਸਵਾਰੀਆਂ ਜਿਹਨਾਂ ਦਾ
ਓਹੀ ਮਾਰਦੇ ਆ ਡੰਗ ਡੰਗ ਸਾਰਿਆਂ ਜਿਹਨਾਂ ਦਾ
ਕੀ ਵਿਗਾੜਨ ਗੇਗੇ ਮੇਰਾ ਮੈਂ ਸਵਾਰਿਆ ਜਿਹਨਾਂ ਦਾ
ਓਹੀ ਮਾਰਦੇ ਆ ਡੰਗ ਡੰਗ ਸਾਰਿਆਂ ਜਿਹਨਾਂ ਦਾ
ਕੀ ਵਿਗਾੜਨ ਗੇਗੇ ਮੇਰਾ ਮੈਂ ਸਵਾਰਿਆ ਜਿਹਨਾਂ ਦਾ
ਓਹ ਇਕ ਬੀਕਾਨੇਰੋਂ ਇਕ ਕਾਨਪੁਰ ਤੋਂ
ਫੀਮ ਪਹਿਲੀ ਨੂ ਤੇ ਦੁੱਜੀ ਨੂ ਬੰਦੂਕ ਆਖਦੇ
ਓਹ ਸ਼ੁਰੂ ਤੋਂ ਕੀ ਆਦਤ ਰਹੀਂ ਆ ਜੱਟਾਂ ਦੀ
ਛੱਕਦੇ ਨੀਂ ਲੋਕ ਜਿਹਨੂੰ ਫੂਕ ਆਖਦੇ
ਬਠਿੰਡੇ ਆਲੇ ਵੱਜਦੇ ਆ ਸਾਹਣ ਜੱਟ ਨੀਂ
ਹੋ ਵੈਰੀ ਪਰ ਸਾਨੂੰ ਯਮਦੂਤ ਆਖਦੇ
ਦੇਖ ਅੰਖਾਂ ਵਿਚ ਪਾਏ ਨਾਹਿਯੋ ਰੜਕੇ ਕਦੇ
ਤਾਪ ਬਦਮਾਸ਼ੀ ਆਲਾ ਤਾਰਿਆਂ ਜਿਹਨਾਂ ਦਾ
ਕੀ ਵਿਗਾੜਨ ਮੇਰਾ ਮੈਂ ਸਵਾਰਿਆ ਜਿਹਨਾਂ ਦਾ
ਓਹੀ ਮਾਰਦੇ ਆ ਡੰਗ ਡੰਗ ਸਾਰਿਆਂ ਜਿਹਨਾਂ ਦਾ
ਕੀ ਵਿਗਾੜਨ ਗੇਗੇ ਮੇਰਾ ਮੈਂ ਸਵਾਰਿਆ ਜਿਹਨਾਂ ਦਾ
ਓਹੀ ਮਾਰਦੇ ਆ ਡੰਗ ਡੰਗ ਸਾਰਿਆਂ ਜਿਹਨਾਂ ਦਾ
ਕੀ ਵਿਗਾੜਨ ਗੇਗੇ ਮੇਰਾ ਮੈਂ ਸਵਾਰਿਆ ਜਿਹਨਾਂ ਦਾ
ਓਹੀ ਮਾਰਦੇ ਆ ਡੰਗ ਡੰਗ ਸਾਰਿਆਂ ਜਿਹਨਾਂ ਦਾ
ਕੀ ਵਿਗਾੜਨ ਗੇਗੇ ਮੇਰਾ ਮੈਂ ਸਵਾਰਿਆ ਜਿਹਨਾਂ ਦਾ
ਓਹੀ ਮਾਰਦੇ ਆ ਡੰਗ ਡੰਗ ਸਾਰਿਆਂ ਜਿਹਨਾਂ ਦਾ