Gabru

Parwinder Singh

ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ
ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ

ਭੰਗੜੇ’ ਚ ਬਕਰੇ ਬੁਲਾਣ ਗਬਰੂ ਨੀ ਬੁਲਾਣ ਗਬਰੂ

ਬੋਲਿਯਾ ਤੇ ਭੰਗੜਾ ਪੰਜਬਿਆ ਦੀ ਸ਼ਾਨ ਯੇ , ਪੰਜਬਿਆ ਦੀ ਸ਼ਾਨ ਯੇ

ਦੇਖਦੇ ਨੇ ਲੋਕਿ ਜਿਧਰੋਂ ਵੀ ਲੰਗ ਜਾਣ, ਜਿਧਰੋਂ ਵੀ ਲੰਗ ਜਾਣ
ਗਿੱਦੇ ਵਿਚ ਫੜ ਕੇ ਨਚਾਣ ਗਬਰੂ ਨੀ ਨਚਾਣ ਗਬਰੂ
ਚੱਕ ਦੇ
ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ
ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ

Birds of a feather (?)
Come take me exactly where I belong
Where Punjabis are together and kicking strong
(?), didn't know the days before
Try digging my rap, and being good to all
Don't you dare or beware, I'm gonna give you the all

ਭੰਗੜੇ ਦੇ ਵਿਚ ਯਾਰ ਪਾਉਂਦੇ ਬੋਲਿਆ ਮੰਨ ਮੰਨ ਟੋਲੀਆਂ
ਡੋਲ ਉੱਤੇ ਡਗਾ ਲਾਦੇ ਅੱਜ ਤੂੰ ਵੀ ਢੋਲਿਆ
ਅੱਜ ਤੂੰ ਵੀ ਢੋਲਿਆ
ਮਾਰ ਕੇ ਪਠਾ ਤੇ ਹੱਥ ਨੱਸ ਜਾਣ ਗਬਰੂ
ਨੱਸ ਜਾਣ ਗਬਰੂ
ਚੱਕ ਦੇ
ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ
ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ

ਤੁਰ੍ਲੇ ਪਗਾ ਤੇ ਗਲ ਕੈਂਠੇ ਫਬ੍ਦੇ ਗਲ ਕੈਂਠੇ ਫਬ੍ਦੇ
ਭੰਗੜਾ ਚ ਚਰਚੇ ਹੈਂ ਹੋਣ ਸਬ੍ਦੇ ਨੀ ਅਜ ਹੋਣ ਸਬ੍ਦੇ

ਗਿੱਦੇ ਵਿਚ ਫੜਕੇ ਨਚਾਂਣ ਗਬਰੂ ਨੀ ਨਚਾਂਣ ਗਬਰੂ

ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ
ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ
ਭੰਗੜੇ’ ਚ ਬਕਰੇ ਬੁਲਾਣ ਗਬਰੂ ਨੀ ਬੁਲਾਣ ਗਬਰੂ
ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ
ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ

Wissenswertes über das Lied Gabru von Mika Singh

Wer hat das Lied “Gabru” von Mika Singh komponiert?
Das Lied “Gabru” von Mika Singh wurde von Parwinder Singh komponiert.

Beliebteste Lieder von Mika Singh

Andere Künstler von Film score