Bottle Return
ਬੜੀ ਪਿਆਰੀ ਤੇਜ ਕਟਾਰੀਆ
ਵੇਖਣ ਨੂੰ ਬੜੀ ਪਿਆਰੀ
ਵਿੱਚੋਂ ਪਰ ਤੇਜ ਕਟਾਰੀਆ
ਵੇਖਣ ਨੂੰ ਬੜੀ ਪਿਆਰੀ
ਵਿੱਚੋਂ ਪਰ ਤੇਜ ਕਟਾਰੀਆ
ਦਿਲ ਦੀ ਹਾਂ ਖੋਟੀ ਅੜ੍ਹਿਆ
ਜਿਦੇ ਨਾਲ ਲਾ ਲਈ ਯਾਰੀ
ਧੋਖਾ ਤੂੰ ਖਾਵੇਂਗਾ
ਬੋਤਲ ਮੈਂ ਤੇਜ ਬੜੀ ਆਂ
ਪੀ ਕੇ ਪਛਤਾਵੇਂਗਾ
ਬੋਤਲ ਮੈਂ ਤੇਜ ਬੜੀ ਆਂ
ਪੀ ਕੇ ਪਛਤਾਵੇਂਗਾ
ਬੋਤਲ ਮੈਂ ਤੇਜ ਬੜੀ ਆਂ
ਲੰਘੀ ਕਿਉਂ ਮੁਖ ਮੋੜ ਕੇ
ਸੱਜਣਾ ਦਾ ਦਿਲ ਤੋੜ ਕੇ
ਲੰਘੀ ਕਿਉਂ ਮੁਖ ਮੋੜ ਕੇ
ਸੱਜਣਾ ਦਾ ਦਿਲ ਤੋੜ ਕੇ
ਤੇਰੇ ਨੀ ਨੈਣ ਨਸ਼ਿਲੇ
ਨੈਣਾ ਸੰਗ ਦੇਖ ਜੋੜ ਕੇ
ਤੇਰੇ ਨੀ ਨੈਣ ਨਸ਼ਿਲੇ
ਨੈਣਾ ਸੰਗ ਦੇਖ ਜੋੜ ਕੇ
ਬਣਦੀ ਐ ਭਾਰੂ ਕਿਉਂ
ਭਰ ਕੇ ਪੈਗ ਲਾ ਲੈਂਦੇ
ਨੈਣਾ ਦੀ ਦਾਰੂ ਚੋਂ
ਭਰ ਕੇ ਪੈਗ ਲਾ ਲੈਂਦੇ
ਨੈਣਾ ਦੀ ਦਾਰੂ ਚੋਂ
ਭਰ ਕੇ ਪੈਗ ਲਾ ਲੈਂਦੇ
ਪੀ ਲਈ ਜੱਦ ਨੈਣਾ ਦੀ ਦਾਰੂ
ਤੈਥੋਂ ਨਹੀਂ ਸ਼ੱਦੀ ਜਾਣੀ
ਹੋਣਾ ਨਾ ਝੱਲ ਵਿਛੋੜਾ
ਹੋਜੂ ਗੀ ਉਲਟ ਕਹਾਣੀ
ਹੋਣਾ ਨਾ ਝੱਲ ਵਿਛੋੜਾ
ਹੋਜੂ ਗੀ ਉਲਟ ਕਹਾਣੀ
ਜਾ ਕੇ ਫਿਰ ਟਿੱਲੇਨਾਥ ਦੇ
ਮੁੰਦਰਾਂ ਤੂੰ ਪਾਵੇਂਗਾ
ਬੋਤਲ ਮੈਂ ਤੇਜ ਬੜੀ ਆਂ
ਪੀ ਕੇ ਪਛਤਾਵੇਂਗਾ
ਬੋਤਲ ਮੈਂ ਤੇਜ ਬੜੀ ਆਂ
ਪੀ ਕੇ ਪਛਤਾਵੇਂਗਾ
ਬੋਤਲ ਮੈਂ ਤੇਜ ਬੜੀ ਆ
ਅੱਜ ਤੱਕ ਨਾ ਬੰਨੀ ਉਹ
ਦਾਰੂ ਮੇਰੇ ਜੋ ਹੋਸ਼ ਭੁਲਾ ਦੇ
ਅੱਜ ਤੱਕ ਨਾ ਬੰਨੀ ਉਹ
ਦਾਰੂ ਮੇਰੇ ਜੋ ਹੋਸ਼ ਭੁਲਾ ਦੇ
ਡਿੱਗਾ ਨਾ ਗੇੜਾ ਖਾ ਕੇ
ਠੇਕਾ ਭਾਵੇਂ ਸਾਰਾ ਪਿਇਆ ਦੇ
ਡਿੱਗਾ ਨਾ ਗੇੜਾ ਖਾ ਕੇ
ਠੇਕਾ ਭਾਵੇਂ ਸਾਰਾ ਪਿਇਆ ਦੇ
ਤਕੜੇ ਨੇ ਸਾਡੇ ਜੇਰੇ
ਤਕੜੇ ਨੇ ਸਾਡੇ ਜੇਰੇ
ਵੈਲੀ ਜ਼ਿੱਦ ਭਾਰੂ ਤੋਂ
ਭਰ ਕੇ ਪੈਗ ਲਾ ਲੈਣਦੇ
ਨੈਣਾ ਦੀ ਦਾਰੂ ਚੋਂ
ਭਰ ਕੇ ਪੈਗ ਲਾ ਲੈਣਦੇ
ਨੈਣਾ ਦੀ ਦਾਰੂ ਚੋਂ
ਭਰ ਕੇ ਪੈਗ ਲਾਲੈਣਦੇ
ਬੁਰਾ ਕ ਕਲਾ ਵਾਲਿਆਂ ਜਾਣੋ ਵਾਦ ਤੈਨੂੰ ਚੌਣੀ
ਦਿਲ ਵਿਚ ਤੂੰ ਵਸਦਾ ਮੇਰੇ ਕਹਿਣੋ ਮਈ ਸ਼ਰਮੋਂਦੀ
ਦਿਲ ਵਿਚ ਤੂੰ ਵਸਦਾ ਮੇਰੇ ਕਹਿਣੋ ਮਈ ਸ਼ਰਮੋਂਦੀ
ਮੈਂ ਤਾ ਤੇਰੇ ਵਾਸਤੇ ਦੋ ਹੀ ਪੈਗ ਲਾਵੇ ਗਾ
ਬੋਤਲ ਮੈਂ ਤੇਜ ਬੜੀ ਆ ਪੈ ਕੇ ਪਸ਼ਤਾਵੇ ਗਾ
ਬੋਤਲ ਮੈਂ ਤੇਜ ਬੜੀ ਆ ਪੈ ਕੇ ਪਸ਼ਤਾਵੇ ਗਾ
ਬੋਤਲ ਮੈਂ ਤੇਜ ਬੜੀ ਆ
ਤੇਰੇ ਨੀ ਪਿਆਰ ਖਾਤਿਰ ਲਕੀ ਦੇਵਉ ਵਾਰ ਜਵਾਨੀ
ਤੇਰੇ ਨੀ ਪਿਆਰ ਖਾਤਿਰ ਗਾਚਾ ਦੇਵਉ ਵਾਰ ਜਵਾਨੀ
ਖਿੜਕੇ ਤੂੰ ਹੱਸ ਸੋਹਣੀਏ ਪਾ ਲੈ ਮੇਰੀ ਪਿਆਰ ਨਾਸ਼ਨੀ
ਖਿੜਕੇ ਤੂੰ ਹੱਸ ਸੋਹਣੀ ਪਾ ਲੈ ਮੇਰੀ ਪਿਆਰ ਨਾਸ਼ਨੀ
ਹੋ ਜੇ ਮੇਰੇ ਵੱਲ ਦੀ ਹੋ ਜੇ ਮੇਰੇ ਵੱਲ ਦੀ
ਆਸ਼ਿਕ਼ ਤੇਰਾ ਹਾਰੇ ਕਯੋ
ਭਰ ਕੇ ਪੈਗ ਲੈ ਲੈਂਦੇ ਨੈਣਾ ਦੀ ਦਾਰੂ ਚੋ
ਭਰ ਕੇ ਪੈਗ ਲੈ ਲੈਂਦੇ ਨੈਣਾ ਦੀ ਦਾਰੂ ਚੋ
ਭਰ ਕੇ ਪੈਗ ਲੈ ਲੈਂਦੇ