Date on Ford
ਮੈਂ ਤਾਂ body ਸ਼ੋਡੀ ਦੇਖ ਕੇ ਹੀ ਮਰਗੀ ਸੀ
ਥੋੜਾ ਅੜਬ ਵੀ ਲੱਗੇ ਤਾਂ ਡਰ ਗਈ ਸੀ
ਹਨ ਮੈਂ ਤਾਂ body ਸ਼ੋਡੀ ਦੇਖ ਕੇ ਹੀ ਮਰਗੀ ਸੀ
ਥੋੜਾ ਅੜਬ ਵੀ ਲੱਗੇ ਤਾਂ ਡਰ ਗਈ ਸੀ
ਦੱਸੋਂ ਹੁਣ ਟਾਲਾ ਕਿਵੇਂ ਲਾਵਾਂ ਮੈਂ
ਮੇਰੀ ਕੋਈ ਚਲਦੀ ਨਾ ਪੇਸ਼ੀ ਆ
ਫੋਰਡ ਉੱਤੇ ਜਾਣਾ ਕਿਹੰਦਾ date ਤੇ
ਮੇਰੇ ਵਾਲਾ ਜੱਟ ਬਾਹੜਾ ਦੇਸੀ ਆ
ਫੋਰਡ ਉੱਤੇ ਜਾਣਾ ਕਿਹੰਦਾ date ਤੇ
ਮੇਰੇ ਵਾਲਾ ਜੱਟ ਬਾਹੜਾ ਦੇਸੀ ਆ
ਮੋਢੇ ਤੇ ਰਫਲ ਪਾਕੇ ਗੇੜੀ ਲੌਣ ਆ ਜਾਵੇ
ਕੁੜੀਆਂ ਦੀ ਟੋਲੀ ਸੱਚੀ ਡਰ ਜਾਂਦੀ ਆ
ਅਥਰਾ ਜਾ ਰੋਅਬ ਲੈਕੇ ਜਿਓਣਾ ਮੋੜ ਜੱਟ
ਰੂਹ ਵੇਖ ਗਬਰੂ ਨੂੰ ਥਰ ਜਾਂਦੀ ਆ
ਬਾਹਲਾ fan ਕੁੜਤੇ black ਦਾ
ਬਾਹਲਾ fan ਕੁੜਤੇ black ਦਾ
ਉੱਤੋਂ ਲਈ ਫਿਰੇ ਚਿੱਟੀ ਖੇਸੀ ਆ ਯੋ
ਫੋਰਡ ਉੱਤੇ ਜਾਣਾ ਕਿਹੰਦਾ date ਤੇ
ਮੇਰੇ ਵਾਲਾ ਜੱਟ ਬਾਹੜਾ ਦੇਸੀ ਆ
ਫੋਰਡ ਉੱਤੇ ਜਾਣਾ ਕਿਹੰਦਾ date ਤੇ
ਮੇਰੇ ਵਾਲਾ ਜੱਟ ਬਾਹੜਾ ਦੇਸੀ ਆ
ਮੈਂ ਸੋਚਦੀ ਸਲੂਨ ਜਾਕੇ ਆਇਮੋ ਕਟ ਲਾਵਾਂ
ਓ ਕਿਹੰਦਾ ਗੁਤ ਚ ਪਰਾਂਦੀ ਪਾਇਆ ਕਰ
ਹੋ ਮੈਨੂੰ ਲਹਿੰਦੀ ਨੂੰ ਸਟਾਲ ਵੀ ਸ਼ਰਮ ਜਿਹੀ ਆਵੇ
ਓ ਕਿਹੰਦਾ ਸਿਰ ਤੋਂ ਨਾ ਚੁੰਨੀ ਲਾਇਆ ਕਰ
ਮੈਂ ਤਾਂ ਫੱਸ ਗਈਆਂ ਕੰਡਿਆਂ ਦੇ ਚੁੰਡ ਚ
ਫੱਸ ਗਈਆਂ ਕੰਡਿਆਂ ਦੇ ਚੁੰਡ ਚ
ਸੱਚੀ ਓ ਤਾਂ ਬਾਹਲਾ ਹੀ ਕਲੇਸ਼ੀ ਆ (ਯੋ!)
ਫੋਰਡ ਉੱਤੇ ਜਾਣਾ ਕਿਹੰਦਾ date ਤੇ
ਮੇਰੇ ਵਾਲਾ ਜੱਟ ਬਾਹੜਾ ਦੇਸੀ ਆ
ਫੋਰਡ ਉੱਤੇ ਜਾਣਾ ਕਿਹੰਦਾ date ਤੇ
ਮੇਰੇ ਵਾਲਾ ਜੱਟ ਬਾਹੜਾ ਦੇਸੀ ਆ
ਲੱਗਦਾ ਏ ਵੇਖਦਾ ਏ ਪਿਆਰ ਮੇਰਾ ਟੋਹ ਕੇ
ਅੱਡ ਗਈ ਮੈਂ ਜਿੱਥੇ ਓਥੇ ਅੱਡ ਗਈ ਆਂ
ਹੈਪੀ ਰਾਏਕੋਟੀ ਚਾਹੇ ਜਿਨ੍ਹਾਂ ਅਜਮਾਲੇ
ਖੜ ਗਈ ਆ ਜੱਟੀ ਜਿਥੇ ਖੜ ਗਈ ਆ
ਤੇਰੇ ਨਾਲ ਜ਼ਿੰਦਗੀ ਬਿਤੌਨੀ ਆਂ
ਤੇਰੇ ਨਾਲ ਜ਼ਿੰਦਗੀ ਬਿਤੌਨੀ ਆਂ
ਭਾਵੇਂ ਫੋਰਡ ਹੋਵੇ ਜਾ ਹੋਵੇ ਮੈਸੀ ਆਂ
ਫੋਰਡ ਹੋਵੇ ਜਾ ਹੋਵੇ (ਯੋ!)
ਫੋਰਡ ਉੱਤੇ ਜਾਣਾ ਕਿਹੰਦਾ date ਤੇ
ਮੇਰੇ ਵਾਲਾ ਜੱਟ ਬਾਹੜਾ ਦੇਸੀ ਆ
ਫੋਰਡ ਉੱਤੇ ਜਾਣਾ ਕਿਹੰਦਾ date ਤੇ
ਮੇਰੇ ਵਾਲਾ ਜੱਟ ਬਾਹੜਾ ਦੇਸੀ ਆ
ਫੋਰਡ ਉੱਤੇ ਜਾਣਾ ਕਿਹੰਦਾ date ਤੇ
ਮੇਰੇ ਵਾਲਾ ਜੱਟ ਬਾਹੜਾ