Ik No Di Cheez

Sukh Kirpalewal

ਓਏ ਹੋਏ!

ਹਾਏ ਮੈਂ ਮੂਹੋਂ ਨੀ ਕਿਹੰਦੀ
ਕਿਹੰਦੀ ਫਿਰਦੀ ਦੁਨੀਆਂ ਸਾਰੀ
ਸੋਨੇ ਜੈਸੀ ਚੜੀ ਜਵਾਨੀ
ਅੱਲ੍ਹਡ ਕੁੜੀ ਕੁਵਾਰੀ
ਓਏ ਹੋਏ ਹੋਏ ਜਣਾ ਖਣਾ ਹੀ ਦਿਲ ਮੇਰਾ ਮੰਗੇ (ਓਏ ਓਏ ਓਏ)
ਜਣਾ ਖਣਾ ਹੀ ਦਿਲ ਮੇਰਾ ਮੰਗੇ
ਕਿਹੰਦਾ ਫਿਰਦਾ please ਸੋਹਣਿਆਂ
ਹੋ ਵੇ ਮੈਂ ਇਕ ਨੰਬਰ ਦੀ ਚੀਜ਼ ਸੋਹਣਿਆਂ
ਇਕ ਨੰਬਰ ਦੀ ਚੀਜ਼
ਇਕ ਨੰਬਰ ਦੀ ਚੀਜ਼ ਸੋਹਣਿਆਂ
ਇਕ ਨੰਬਰ ਦੀ ਚੀਜ਼
ਰੱਬ ਨੇ ਫੁਰਸਤ ਨਾਲ ਬਣਾਈ ਓਏ ਹੋਏ ਹੋਏ
ਰੱਬ ਨੇ ਵੇਲੇ ਬੈਠ ਬਣਾਈ
ਪੂਰੀ ਲਗਾਈ ਰੀਝ ਸੋਹਣਿਆਂ
ਹੋ ਵੇ ਮੈਂ ਇਕ ਨੰਬਰ ਦੀ ਚੀਜ਼ ਸੋਹਣਿਆਂ
ਇਕ ਨੰਬਰ ਦੀ ਚੀਜ਼
ਇਕ ਨੰਬਰ ਦੀ ਚੀਜ਼ ਸੋਹਣਿਆਂ
ਇਕ ਨੰਬਰ ਦੀ ਚੀਜ਼

ਹੁਸਨ ਅੱਗ ਔਰ ਕਹਿਰ ਜਵਾਨੀ
ਅੱਖ ਦਾਰੂ ਦਾ ਅੱਡਾ
ਜੋ ਵੀ ਦੇਖੇ ਦਿਲ ਫੜ ਬੈਠੇ
ਕਿਆ ਛੋਟਾ ਕਿਆ ਵੱਡਾ
ਹੁਸਨ ਅੱਗ ਔਰ ਕਹਿਰ ਜਵਾਨੀ
ਅੱਖ ਦਾਰੂ ਦਾ ਅੱਡਾ
ਜੋ ਵੀ ਦੇਖੇ ਦਿਲ ਫੜ ਬੈਠੇ
ਕਿਆ ਛੋਟਾ ਕਿਆ ਵੱਡਾ
Hollywood ਦੇ fashion ਦੀ ਮੈਂ ਓਏ ਓਏ ਓਏ ਓਏ
Hollywood ਦੇ fashion ਦੀ ਮੈਂ
ਲਾਂਘ ਚੁਕੀ ਦੇਹਲੀਜ਼ ਸੋਹਣਿਆਂ
ਮੈਂ ਇਕ ਨੰਬਰ ਦੀ ਚੀਜ਼ ਸੋਹਣਿਆਂ
ਇਕ ਨੰਬਰ ਦੀ ਚੀਜ਼
ਇਕ ਨੰਬਰ ਦੀ ਚੀਜ਼ ਸੋਹਣੇਯਾ
ਇਕ ਨੰਬਰ ਦੀ ਚੀਜ਼

ਕਸਮ ਸੇ long luxury ਕਾਰੈ
ਮੇਰੇ ਆਗੇ ਪਿੱਛੇ ਘੁੰਮੇ
ਦੁਨੀਆਂ ਕਾ ਏ ਤੰਦ ਰੁਪਈਆ
ਪੈਰ ਮੇਰੇ ਹੀ ਚੂਮੇ
ਹਾਲੀਵੁਡ ਦੇ ਕਿੰਨੇ ਸਿਤਾਰੇ ਹਾਏ ਓਏ ਓਏ
ਹਾਲੀਵੁਡ ਦੇ ਕਿੰਨੇ ਸਿਤਾਰੇ
ਦਿਲ ਦੇ ਕਰੇ ਮਰੀਜ਼ ਸੋਹਣਿਆਂ
ਹੋ ਵੇ ਮੈਂ ਇਕ ਨੰਬਰ ਦੀ ਚੀਜ਼ ਸੋਹਣਿਆਂ
ਇਕ ਨੰਬਰ ਦੀ ਚੀਜ਼
ਇਕ ਨੰਬਰ ਦੀ ਚੀਜ਼ ਸੋਹਣਿਆਂ
ਇਕ ਨੰਬਰ ਦੀ ਚੀਜ਼
ਰੱਬ ਨੇ ਫੁਰਸਤ ਨਾਲ ਬਣਾਈ ਓਏ ਹੋਏ ਹੋਏ
ਰੱਬ ਨੇ ਵੇਲੇ ਬੈਠ ਬਣਾਈ
ਪੂਰੀ ਲਗਾਈ ਰੀਝ ਸੋਹਣਿਆਂ
ਹੋ ਮੈਂ ਇਕ ਨੰਬਰ ਦੀ ਚੀਜ਼ ਸੋਹਣਿਆਂ
ਇਕ ਨੰਬਰ ਦੀ ਚੀਜ਼
ਇਕ ਨੰਬਰ ਦੀ ਚੀਜ਼ ਸੋਹਣਿਆਂ
ਇਕ ਨੰਬਰ ਦੀ ਚੀਜ਼

Nation Brothers

Wissenswertes über das Lied Ik No Di Cheez von Miss Pooja

Wer hat das Lied “Ik No Di Cheez” von Miss Pooja komponiert?
Das Lied “Ik No Di Cheez” von Miss Pooja wurde von Sukh Kirpalewal komponiert.

Beliebteste Lieder von Miss Pooja

Andere Künstler von Indian music