Kami Pyar Vich Kithe Reh Gaye

BUNTY BAINS, LAL KAMAL

ਕਮੀ ਪਿਆਰ ਵਿਚ ਕਿਥੇ ਰਹਿ ਗਈ ਸਮਝ ਨੀ ਅਉਂਦੀ ਏ
ਜਿਹੜਾ ਅੱਜ ਕੱਲ ਕਿਸੇ ਤੇ ਦੁਲਯਾ ਫਿਰਦਾ ਤੂੰ
ਸ਼ਹਿਦ ਨਾਲੋਂ ਵੱਧ ਮੀਠਾ ਤੈਨੂੰ ਦਰਜ ਦਿੱਤਾ ਸੀ
ਨਕਲੀ ਖੰਡ ਮਿਸਰੀ ਨਾਲ ਕਾੰਟੋ ਘੁਲਿਆ ਫਿਰਦਾ ਤੂੰ
ਅਸੀਂ ਤਾ ਤੈਨੂੰ ਸਰ ਆਪਣੇ ਦਾ ਤਾਜ ਬਣਾਇਆ ਸੀ
ਹਾਏ ਫਿਰ ਕਿਊ ਕਿਸੇ ਦੇ ਪੈਰਾਂ ਦੇ ਵਿਚ ਰੁਲੀਆ ਫਿਰਦਾ ਤੂੰ
ਗੱਲਾਂ ਮਿਠੀਆਂ ਮਾਰ ਕ ਇੱਕ ਦਿਨ ਤੁਰਦੇ ਲੱਗਣਗੇ
ਮਗਰ ਜਿਨ੍ਹਾਂ ਦ ਲੱਗ ਕ ਸੱਜਣਾ ਭੁਲਿਆ ਫਿਰਦਾ ਤੂੰ
ਹੋ ਅਜੈ ਬੈਂਸ਼ ਨੂੰ ਛੱਡ ਕੇ ਤੁਰਗੀ ਮ ਅੱਗ ਲੱਡੂ ਦੁਨੀਆ ਨੂੰ
ਊਨਾ ਦਾ ਲੋਗਾ ਨੂੰ ਬੰਟੀ ਭੁਲਿਆ ਫਿਰਦਾ ਤੂੰ
ਕਮੀ ਪਿਆਰ ਵਿਚ ਕਿਥੇ ਰਹਿ ਗਈ ਸਮਝ ਨੀ ਅਉਂਦੀ ਏ
ਜਿਹੜਾ ਅੱਜ ਕੱਲ ਕਿਸੇ ਤੇ ਦੁਲਯਾ ਫਿਰਦਾ ਤੂੰ ਵੇ ਸੱਜਣਾ
ਜਿਹੜਾ ਅੱਜ ਕੱਲ ਕਿਸੇ ਤੇ ਦੁਲਯਾ ਫਿਰਦਾ ਤੂੰ

Wissenswertes über das Lied Kami Pyar Vich Kithe Reh Gaye von Miss Pooja

Wer hat das Lied “Kami Pyar Vich Kithe Reh Gaye” von Miss Pooja komponiert?
Das Lied “Kami Pyar Vich Kithe Reh Gaye” von Miss Pooja wurde von BUNTY BAINS, LAL KAMAL komponiert.

Beliebteste Lieder von Miss Pooja

Andere Künstler von Indian music