Muh Torh Dungi
ਗੁੱਸਾ ਕਰਕੇ ਬੈਠ ਜਾਣਾ ਤੂੰ ਜੱਟ ਓਏ
ਹਰ ਗੱਲ ਤੇ ਦਿੰਦਾ ਆਈ ਫੋਨ ਕੱਟ ਓਏ
ਬੱਲਾ ਹੀ ਤੂੰ ਜ਼ਿੱਦੀ ਜੇਹਾ ਹੋ ਗਿਆ ਐ
ਸਿੱਧਾ ਹੋਣਾ ਪੈਣਾ ਆਈ ਤੇਰੇ ਨਾਲ
ਮੂੰਹ ਤੋੜ ਦੂਗੀ ਵੇ ਤੇਰਾ ਬਾਂਦਰਾ ਜੇਹਾ
ਜੇ ਲੜਇਆ ਕਦੇ ਤੂੰ ਮੇਰੇ ਨਾਲ
ਮੂੰਹ ਤੋੜ ਦੂਗੀ ਵੇ ਤੇਰਾ ਬਾਂਦਰਾ ਜੇਹਾ
ਜੇ ਲੜਇਆ ਕਦੇ ਤੂੰ ਮੇਰੇ ਨਾਲ
ਕਿੰਨੀ ਵਾਰੀ ਕਿਹਾ ਨਾ ਰਵਾਇਆ ਕਰ ਤੂੰ
ਜੇ ਮੈਂ ਹੋਵਾਂ ਗੁੱਸੇ ਮਨਾਇਆ ਕਰ ਤੂੰ
ਹਰ ਵਾਰੀ ਕਿੰਝਦਾ ਕਿਊ ਰਹਿਣਾ ਮੇਰੇ ਤੇ
ਥੋੜਾ ਜੇਹਾ ਹੱਸ ਕੇ ਭੁਲਾਯਾ ਕਰ ਤੂੰ
ਮੱਤਾ ਜੋ ਨੇ ਦਿੰਦੇ ਵੇਖੀ ਓਹਨਾ ਨੂੰ
ਮੈਂ ਦੱਸੂ ਜਿਹੜੇ ਸ਼ਰਾਬੀ ਹੁੰਦੇ ਨੇ ਤੇਰੇ ਨਾਲ
ਮੂੰਹ ਤੋੜ ਦੂਗੀ ਵੇ ਤੇਰਾ ਬਾਂਦਰਾ ਜੇਹਾ
ਜੇ ਲੱਦੇਆਂ ਕਦੇ ਤੂੰ ਮੇਰੇ ਨਾਲ
ਮੂੰਹ ਤੋੜ ਦੂਗੀ ਵੇ ਤੇਰਾ ਬਾਂਦਰਾ ਜੇਹਾ
ਜੇ ਲੜੀਆਂ ਕਦੇ ਤੂੰ ਮੇਰੇ ਨਾਲ
ਇਕ ਸੂਟ ਲੈਕੇ ਦੇਵੇ ਮਹੀਨੇ ਬਾਦ ਤੂੰ
ਆਪ ਦੂਜੇ ਦਿਨ ਪਾਵੇ ਅੜੀਦਾਸ ਵੇ
ਫੋਨ ਨੂੰ ਕਦੇ ਹੱਥ ਲਾਉਣ ਦਿੰਦਾ ਨੀ
ਤੋੜਦੀ ਨਾ ਜੱਟੀ ਦਾ ਐਵੇਂ ਵਿਸ਼ਵਾਸ ਤੂੰ
ਫੜਦੀ ਗਏ ਜੇ ਸਿਮਰਨ ਤੇਰੀ ਚੋਰੀ ਵੇ
ਵੇਖੀ ਪੁੱਟੂ ਗਈ ਕਿਵੇਂ ਤੇਰੇ ਵਾਲ
ਮੂੰਹ ਤੋੜ ਦੂਗੀ ਵੇ ਤੇਰਾ ਬਾਂਦਰਾ ਜੇਹਾ
ਜੇ ਲੱਦੇਆਂ ਕਦੇ ਤੂੰ ਮੇਰੇ ਨਾਲ
ਮੂੰਹ ਤੋੜ ਦੂਗੀ ਵੇ ਤੇਰਾ ਬਾਂਦਰਾ ਜੇਹਾ
ਜੇ ਲੱਦੇਆਂ ਕਦੇ ਤੂੰ ਮੇਰੇ ਨਾਲ