Mundeya Nu Daura

BUNTY BAINS, GURMIT SINGH

ਮੈਂ ਬੋਚ ਬੋਚ ਪੱਬ ਧਰਦੀ ਸੀ
ਲਕ ਤਿੜਕ ਜਾਣ ਤੋਂ ਡਰਦੀ ਸੀ
ਮੈਂ ਬੋਚ ਬੋਚ ਪੱਬ ਧਰਦੀ ਸੀ
ਲਕ ਤਿੜਕ ਜਾਣ ਤੋਂ ਡਰਦੀ ਸੀ
ਦਿਲ ਹੱਥਾਂ ਚ ਫਾਧ ਕ ਬਿਹ ਗਏ
ਕੱਲ ਟਾਇਮ ਸੀ ਸਿਖਰ ਦੁਪਿਹਰ ਦਾ
ਮੁੰਡਿਆਂ ਨੂ ਦੌਰੇ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ

ਮੁੰਡਿਆਂ ਦੀ ਜਾਂ ਨਿਕਲਦੀ ਸੀ
ਜਦ ਲਕ ਹੁਲਾਰੇ ਖਾਂਦਾ ਸੀ
ਮੇਰੇ ਤੇ ਨਜਰਾਂ ਘੁੰਮਦੀਆਂ ਸੀ
ਮੈਨੂੰ bad feel ਹੋਈ ਜਾਂਦਾ ਸੀ
ਮੁੰਡਿਆਂ ਦੀ ਜਾਂ ਨਿਕਲਦੀ ਸੀ
ਜਦ ਲਕ ਹੁਲਾਰੇ ਖਾਂਦਾ ਸੀ
ਮੇਰੇ ਤੇ ਨਜਰਾਂ ਘੁੰਮਦੀਆਂ ਸੀ
ਮੈਨੂੰ bad feel ਹੋਈ ਜਾਂਦਾ ਸੀ
ਸਭ ਸਾਹ ਸੂਟ ਕੇ ਬਿਹ ਗਏ
ਅਸਰ ਸੀ ਅੱਖ ਦੇ ਜ਼ੇਹਾਰ ਦਾ
ਮੁੰਡਿਆਂ ਨੂ ਦੌਰੇ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ

I fly so high
People ask me why
Pooja name is mine
So I touched the sky
I fly so high
People ask me why
Pooja name is mine
So I touched the sky

ਕਈਆਂ ਦੇ ਸੀ ਬੁੱਲ ਕਂਭ ਗਏ
ਕਈਆਂ ਨੇ ਨਾ ਲੈਤਾ ਸੀ
ਕਈਆਂ ਨੇ ਤਾਂ ਬੇ-ਝਿਝਕ ਹੀ
ਕਿਵੇਂ ਐਨ ਪੂਜਾ ਕਿਹਤਾ ਸੀ
ਕਈਆਂ ਦੇ ਸੀ ਬੁੱਲ ਕਂਭ ਗਏ
ਕਈਆਂ ਨੇ ਨਾ ਲੈਤਾ ਸੀ
ਕਈਆਂ ਨੇ ਤਾਂ ਬੇ-ਝਿਝਕ ਹੀ
ਕਿਵੇਂ ਐਨ ਪੂਜਾ ਕਿਹਤਾ ਸੀ
ਫੇਰ ਕਹਿਰ ਦਿਲਾਂ ਤੇ ਢਹਿ ਗਏ
ਸੁਣ ਖੜਕਾ ਮੇਰੇ ਪੈਰ ਦਾ
ਮੁੰਡਿਆਂ ਨੂ ਦੌਰੇ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ

ਪੰਜ ਆਬਾਂ ਦਾ ਪਾਣੀ ਪੀਕੇ
ਹੁਣ ਤਕ ਹੋਈ ਜਵਾਨ ਹਾਂ ਮੈਂ
'Bunty Bains ' ਦੇ ਗੀਤਾਂ ਵਾਂਗੂ
ਸਿਰੇ ਦੀ ਘੈਂਟ ਰਕਾਨ ਹਾਂ ਮੈਂ
ਪੰਜ ਆਬਾਂ ਦਾ ਪਾਣੀ ਪੀਕੇ
ਹੁਣ ਤਕ ਹੋਈ ਜਵਾਨ ਹਾਂ ਮੈਂ
'Bunty Bains ' ਦੇ ਗੀਤਾਂ ਵਾਂਗੂ
ਸਿਰੇ ਦੀ ਘੈਂਟ ਰਕਾਨ ਹਾਂ ਮੈਂ
ਸਭ ਹਾੜੇ ਕੱਢ -ਦੇ ਰਹਿ ਗਏ
ਮੇਰਾ ਦਿਲ ਨਾ ਕਿਸੇ ਤੇ ਠਹਿਰ -ਦਾ
ਮੁੰਡਿਆਂ ਨੂ ਦੌਰੇ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ
ਮੁੰਡਿਆਂ ਨੂੰ ਦੌਰੇ ਪੈ ਗਏ
ਜਦ ਮੈਂ ਦੌਰਾ ਕੀਤਾ ਸ਼ਹਿਰ ਦਾ

Wissenswertes über das Lied Mundeya Nu Daura von Miss Pooja

Wer hat das Lied “Mundeya Nu Daura” von Miss Pooja komponiert?
Das Lied “Mundeya Nu Daura” von Miss Pooja wurde von BUNTY BAINS, GURMIT SINGH komponiert.

Beliebteste Lieder von Miss Pooja

Andere Künstler von Indian music