Pardhangi

JHIND SINGH, MUZICAL DOCTORZ

ਮੇਰੇ ਯਾਰ ਦੀ ਡਿਮਾਂਡ ਪਾਵਾ ਸੂਟ ਪਟਿਆਲਾਂ
ਮੈਨੂੰ ਤਕਦੀ ਮੰਡੀਰ ਪਿੱਛੇ ਕਾਫ਼ਿਲਾ ਹੈ ਭਰਾ
ਮੇਰੇ ਯਾਰ ਦੀ ਡਿਮਾਂਡ ਪਾਵਾ ਸੂਟ ਪਟਿਆਲਾਂ
ਮੈਨੂੰ ਤਕਦੀ ਮੰਡੀਰ ਪਿੱਛੇ ਕਾਫ਼ਿਲਾ ਹੈ ਭਰਾ
ਗੇੜਾ ਕੱਢ ਦਾ college ਮੇਲਾ ਲੱਗਦਾ ਉਹ ਫਿਕਰਾ ਨੂੰ ਜਾਵੇ ਛੱਡ ਦਾ
ਪ੍ਰਧਾਨਗੀ ਮਾਸ਼ੂਕ ਦੀ ਦੇਵਾਂਗੀ ਹੋ ਕੰਡਾ ਇਥੇ ਅੱਡੇ ਜੱਟ ਦਾ
ਪ੍ਰਧਾਨਗੀ ਮਾਸ਼ੂਕ ਦੀ ਦੇਵਾਂਗੀ ਹੋ ਕੰਡਾ ਇਥੇ ਅੱਡੇ ਜੱਟ ਦਾ

ਇਕ ਹੱਕ ਵਿਚ ਘੋੜਾ very ਫੂਕਣੇ ਨੂੰ ਆਇਆ
ਦੂਜੇ ਹੱਥ ਚ ਗੁਲਾਬ ਤੋੜਦਾ ਮੇਰੇ ਲੈ ਲਿਆਯਾ
ਇਕ ਹੱਕ ਵਿਚ ਘੋੜਾ very ਫੂਕਣੇ ਨੂੰ ਆਇਆ
ਦੂਜੇ ਹੱਥ ਚ ਗੁਲਾਬ ਤੋੜਦਾ ਮੇਰੇ ਲੈ ਲਿਆਯਾ
ਜਿਨਾਂ ਪਿਆਰ ਕਰਾ ਮੈਨੂੰ ਟੁੱਟ ਪੈਣਾ ਓਨੀ ਵੈਰੀਆਂ ਦੀ ਧੂੜ ਪੱਟ ਦਾ
ਪ੍ਰਧਾਨਗੀ ਮਾਸ਼ੂਕ ਦੀ ਦੇਵਾਂਗੀ ਹੋ ਕੰਡਾ ਇਥੇ ਅੱਡੇ ਜੱਟ ਦਾ
ਪ੍ਰਧਾਨਗੀ ਮਾਸ਼ੂਕ ਦੀ ਦੇਵਾਂਗੀ ਹੋ ਕੰਡਾ ਇਥੇ ਅੱਡੇ ਜੱਟ ਦਾ

ਸਾਰੇ college ਦੀ ਵੋਟ ਮੇਰੇ ਯਾਰ ਨੂੰ ਹੀ ਪਾਉਣੀ
Full ਕਰਨੀ sport ਸਾਰੀ ਕੁੜੀਆਂ ਨੂੰ ਕਹਿਣੀ
ਸਾਰੇ college ਦੀ ਵੋਟ ਮੇਰੇ ਯਾਰ ਨੂੰ ਹੀ ਪਾਉਣੀ
Full ਕਰਨੀ sport ਸਾਰੀ ਕੁੜੀਆਂ ਨੂੰ ਕਹਿਣੀ
ਕਰ ਸਬਰ ਨੂੰ ਜੋ time ਨੂੰ ਉਡੀਕੇ ਕਦੇ ਉਬਾਲੇਯਾ ਨਾਇਓ ਜੱਟ ਤਾਂ
ਪ੍ਰਧਾਨਗੀ ਮਾਸ਼ੂਕ ਦੀ ਦੇਵਾਂਗੀ ਹੋ ਕੰਡਾ ਇਥੇ ਅੱਡੇ ਜੱਟ ਦਾ
ਪ੍ਰਧਾਨਗੀ ਮਾਸ਼ੂਕ ਦੀ ਦੇਵਾਂਗੀ ਹੋ ਕੰਡਾ ਇਥੇ ਅੱਡੇ ਜੱਟ ਦਾ

ਗੱਲਾਂ ਕਰਦੇ ਨੇ ਲੋਕ ਜੋੜੀ ਸਾਡੀ high figh
ਜਿੰਦ ਗੇਲ ਮਜਾਰੀ ਜਾਵੇ ਫ਼ਕੀਆਂ ਉਡਾਈ
ਗੱਲਾਂ ਕਰਦੇ ਨੇ ਲੋਕ ਜੋੜੀ ਸਾਡੀ high figh
ਜਿੰਦ ਗੇਲ ਮਜਾਰੀ ਜਾਵੇ ਫ਼ਕੀਆਂ ਉਡਾਈ
ਮੇਰੇ ਪਿੱਛੇ ਲੰਡੂ ਨਿਤ ਖੜੋਣਦਾ ਉਂਜ ਪੰਗਾ ਨਾਇਓ ਕਿਸੇ ਬਾਠ ਦਾ
ਪ੍ਰਧਾਨਗੀ ਮਾਸ਼ੂਕ ਦੀ ਦੇਵਾਂਗੀ ਹੋ ਕੰਡਾ ਇਥੇ ਅੱਡੇ ਜੱਟ ਦਾ
ਪ੍ਰਧਾਨਗੀ ਮਾਸ਼ੂਕ ਦੀ ਦੇਵਾਂਗੀ ਹੋ ਕੰਡਾ ਇਥੇ ਅੱਡੇ ਜੱਟ ਦਾ

Wissenswertes über das Lied Pardhangi von Miss Pooja

Wer hat das Lied “Pardhangi” von Miss Pooja komponiert?
Das Lied “Pardhangi” von Miss Pooja wurde von JHIND SINGH, MUZICAL DOCTORZ komponiert.

Beliebteste Lieder von Miss Pooja

Andere Künstler von Indian music