Gallan Baatan

Singh Jeet

ਹੋ ੩-੪ ਸਾਲ ਹੋਗੇ phone ਕਰਦੇ
ਇੱਕ ਦੂਜੇ ਨਾਲ ਰੋਣ-ਧੋਣ ਕਰਦੇ

੩-੪ ਸਾਲ ਹੋਗੇ phone ਕਰਦੇ
ਇੱਕ ਦੂਜੇ ਨਾਲ ਰੋਣ-ਧੋਣ ਕਰਦੇ
ਹੋਕੇ ਇਕ-ਮਿਕ ਸਦਾ ਵਾਸ੍ਤੇ
ਹੋ ਆਜਾ ਦੂਰੀਆਂ ਮਿਟਾਈਏ ਸੋਨੇਯਾ
ਹੋ ਛੱਡ ਗੱਲਾਂ ਬਾਤਾਂ ਭੌਤ ਹੋ ਗੀਆਂ
ਚਲ marriage ਕਰਾਈਏ ਸੋਣੇਆ
ਹੋ ਛੱਡ ਗੱਲਾਂ ਬਾਤਾਂ ਭੌਤ ਹੋ ਗੀਆਂ
ਆਜਾ marriage ਕਰਾਈਏ ਸੋਣੇਆ

ਦੁਨਿਯਾ ਤੋਂ ਚੋਰੀ ਨੀ ਮੈਂ ਹੋਰ ਮਿਲਣਾ
ਕਲੀ ਤੇਰੀ ਚੌਂਦੀ ਸ਼ਰੇਆਮ ਖ਼ਿਲਣਾ

ਓ ਦੁਨਿਯਾ ਤੋਂ ਚੋਰੀ ਨੀ ਮੈਂ ਹੋਰ ਮਿਲਣਾ
ਕਲੀ ਤੇਰੀ ਚੌਂਦੀ ਸ਼ਰੇਆਮ ਖ਼ਿਲਣਾ
ਵੇ ਸ਼ਰੇਆਮ ਖ਼ਿਲਣਾ
ਹੋ ਕਿੰਨਾ ਕਰਦੇ ਪ੍ਯਾਰ ਦੱਸੀਏ
ਨਾ ਹੁਣ ਲੋਕਾਂ ਤੋਂ ਲੁਕਾਈਏ ਸੋਹਣੇਯਾ
ਹੋ ਛੱਡ ਗੱਲਾਂ ਬਾਤਾਂ ਭੌਤ ਹੋ ਗੀਆਂ
ਚਲ marriage ਕਰਾਈਏ ਸੋਣੇਆ
ਹੋ ਛੱਡ ਗੱਲਾਂ ਬਾਤਾਂ ਭੌਤ ਹੋ ਗੀਆਂ
ਆਜਾ marriage ਕਰਾਈਏ ਸੋਣੇਆ

Daddy ਮੇਰਾ ਮੇਰੇ ਉੱਤੇ ਖੂਨ ਡੋਲ ਦਾ
ਭਾਬੀ ਨੂੰ ਤਾ ਪਤਾ ਗੱਲ ਗੋਲ ਮੋਲ ਦਾ

Daddy ਮੇਰਾ ਮੇਰੇ ਉੱਤੇ ਖੂਨ ਡੋਲ ਦਾ
ਭਾਬੀ ਨੂੰ ਤਾ ਪਤਾ ਗੱਲ ਗੋਲ ਮੋਲ ਦਾ
ਵੇ ਗੱਲ ਗੋਲ ਮੋਲ ਦਾ
ਹੋ ਜਿੱਦ ਨੀਵਾਂ ਹੋਕੇ ਸਹੇਲੀ ਵੀਰ ਦੀ
ਅੱਪਾ ਰਿਸ਼ਤੇ ਬਚਾਈਏ ਸੋਣੇਆਂ
ਹੋ ਛੱਡ ਗੱਲਾਂ ਬਾਤਾਂ ਭੌਤ ਹੋ ਗੀਆਂ
ਚਲ marriage ਕਰਾਈਏ ਸੋਣੇਆ
ਹੋ ਛੱਡ ਗੱਲਾਂ ਬਾਤਾਂ ਭੌਤ ਹੋ ਗੀਆਂ
ਆਜਾ marriage ਕਰਾਈਏ ਸੋਣੇਆ

ਮਿਹੰਦੀ ਲਾ ਕੇ ਚੂੜਾ ਪੌਣ ਖਾਬ ਪਾਲੇਯਾ
ਸਿੰਘ ਜੀਤ ਪਿੰਡ ਛੰਣਕੋਇਆਂ ਵਾਲਿਆ

ਮਿਹੰਦੀ ਲਾ ਕੇ ਚੂੜਾ ਪੌਣ ਖਾਬ ਪਾਲੇਯਾ
ਸਿੰਘ ਜੀਤ ਪਿੰਡ ਛੰਣਕੋਇਆਂ ਵਾਲਿਆ
ਵੇ ਛੰਣਕੋਇਆਂ ਵਾਲਿਆ
ਵੇ date ਰਖ ਲੇ ਵਯਹ ਦੀ ਕਢ ਕੇ
Pre wedding ਕਰਆਈਏ ਸੋਨੇਯਾ
ਹੋ ਛੱਡ ਗੱਲਾਂ ਬਾਤਾਂ ਭੌਤ ਹੋ ਗੀਆਂ
ਚਲ marriage ਕਰਾਈਏ ਸੋਣੇਆ
ਹੋ ਛੱਡ ਗੱਲਾਂ ਬਾਤਾਂ ਭੌਤ ਹੋ ਗੀਆਂ
ਚਲ marriage ਕਰਾਈਏ ਸੋਣੇਆ

ਓਏ ਹੋਏ, ਓਏ ਹੋਏ…

Wissenswertes über das Lied Gallan Baatan von Monty

Wer hat das Lied “Gallan Baatan” von Monty komponiert?
Das Lied “Gallan Baatan” von Monty wurde von Singh Jeet komponiert.

Beliebteste Lieder von Monty

Andere Künstler von Axé