Tere Na Di Mehndi

Heranwala Dhammi

ਤੇਰੇ ਇਸ਼ਕ ਦਾ ਜਾਦੂ ਚੱਲ ਗਿਆ , ਚਲਦਾ ਹੀ ਰਹਿਣ ਦੇ
ਕੋਈ ਤੁਵੀ ਦਿਲ ਦੀ ਗੱਲ ਸੁਣਾ , ਕੋਈ ਮੈਂ ਕਹਿਣ ਦੇ
ਤੇਰੇ ਇਸ਼ਕ ਦਾ ਜਾਦੂ ਚੱਲ ਗਿਆ , ਚਲਦਾ ਹੀ ਰਹਿਣ ਦੇ
ਕੋਈ ਤੁਵੀ ਦਿਲ ਦੀ ਗੱਲ ਸੁਣਾ , ਕੋਈ ਮੈਂ ਕਹਿਣ ਦੇ
ਸੱਚ ਕਹਾਨ , ਕਹਾਨ , ਕਹਾਨ
ਤੇਰੀਆਂ ਬਾਹਾਂ ਵਿਚ , ਸਾਰਾ ਜੱਗ ਭੁੱਲ ਜਵਾਨ ਮੈਂ
ਰੱਬ ਕਰੇ , ਕਰੇ , ਕਰੇ , ਪ੍ਰਹਈਆਂ ਕਰਨ ਪਿੱਛੋਂ
ਤੇਰੇ ਨਾ ਦੀ ਮਹਿੰਦੀ ਲਾਵੰਗਾ ਮੈਂ
ਰੱਬ ਕਰੇ , ਕਰੇ , ਕਰੇ , ਪ੍ਰਹਈਆਂ ਕਰਨ ਪਿੱਛੋਂ
ਤੇਰੇ ਨਾ ਦੀ ਮਹਿੰਦੀ ਲਾਵੰਗਾ ਮੈਂ

ਬੱਸ ਤੇਰੀਆਂ ਪੈਦਾਨ ਤੇ ਤੁਰਨਾ
ਮੈਂ ਤਾ ਸਿੱਖ ਲਿਆ ਸਬ ਭੁੱਲ ਕੇ
ਲਿਖ ਜੋ ਲਿਖਣਾ ਮੈਂ ਕੌੜੀ ਕੋਪੀ
ਹਾਜ਼ਿਰ ਹਾਂ ਤੇਰੇ ਲਈ ਖੁੱਲ ਕੇ
ਬੱਸ ਤੇਰੀਆਂ ਪੈਦਾਨ ਤੇ ਤੁਰਨਾ
ਮੈਂ ਤਾ ਸਿੱਖ ਲਿਆ ਸਬ ਭੁੱਲ ਕੇ
ਲਿਖ ਜੋ ਲਿਖਣਾ ਮੈਂ ਕੌੜੀ ਕੋਪੀ
ਹਾਜ਼ਿਰ ਹਾਂ ਤੇਰੇ ਲਈ ਖੁੱਲ ਕੇ
ਸੰਗ ਰਾਹਾਂ , ਰਾਹਾਂ , ਰਾਹਾਂ , ਤੇਰੇ ਸਾਰੀ ਜ਼ਿੰਦਗੀ
ਬਣਕੇ ਤੇਰਾ ਪ੍ਰਛਾਂਵਨ ਮੈਂ
ਰੱਬ ਕਰੇ , ਕਰੇ , ਕਰੇ , ਪ੍ਰਹਈਆਂ ਕਰਨ ਪਿੱਛੋਂ
ਤੇਰੇ ਨਾ ਦੀ ਮਹਿੰਦੀ ਲਾਵੰਗਾ ਮੈਂ
ਰੱਬ ਕਰੇ , ਕਰੇ , ਕਰੇ , ਪ੍ਰਹਈਆਂ ਕਰਨ ਪਿੱਛੋਂ
ਤੇਰੇ ਨਾ ਦੀ ਮਹਿੰਦੀ ਲਾਵੰਗਾ ਮੈਂ

ਸਬ ਕਿਤਾਬਾਂ ਉਹੀ ਨੇ ਪਰ ਬਦਲ ਗਏ ਹੁਣ ਆਖ਼ਰ ਸਾਰੇ
ਹਰ ਥਾਂ ਲਿਖਿਆ ਨਾ ਤੇਰਾ ਬੱਸ
ਹਰ ਸਵਾਲ ਹੈ ਤੇਰੇ ਬਾਰੇ
ਸਬ ਕਿਤਾਬਾਂ ਉਹੀ ਨੇ ਪਰ ਬਦਲ ਗਏ ਹੁਣ ਆਖ਼ਰ ਸਾਰੇ
ਹਰ ਥਾਂ ਲਿਖਿਆ ਨਾ ਤੇਰਾ ਬੱਸ
ਹਰ ਸਵਾਲ ਹੈ ਤੇਰੇ ਬਾਰੇ
ਚੁੱਪ ਰਾਹਾਂ , ਰਾਹਾਂ , ਰਾਹਾਂ
ਇਹੁ ਨਵਾਂ ਸਿਲੇਬਸ ਹੈ
ਕੋਈ ਸਮਝੇ ਨੀ ਕਿਹਨੂੰ ਸਮਝਾਵਾਂ ਮੈਂ
ਰੱਬ ਕਰੇ , ਕਰੇ , ਕਰੇ , ਪ੍ਰਹਈਆਂ ਕਰਨ ਪਿੱਛੋਂ
ਤੇਰੇ ਨਾ ਦੀ ਮਹਿੰਦੀ ਲਾਵੰਗਾ ਮੈਂ
ਰੱਬ ਕਰੇ , ਕਰੇ , ਕਰੇ , ਪ੍ਰਹਈਆਂ ਕਰਨ ਪਿੱਛੋਂ
ਤੇਰੇ ਨਾ ਦੀ ਮਹਿੰਦੀ ਲਾਵੰਗਾ ਮੈਂ

ਸ਼ਾਮ ਸੁਨੇਹੇੜੀ ਸੂਰਜ ਦੇ ਜਦ
ਅੱਖੀਆਂ ਦੇ ਵਿਚ ਸੂਰਮਾ ਪਾਵੇ
ਰਾਤ ਕਲੇਹਨੀ ਖੋਲ ਕੇ ਜ਼ੁਲਫ਼ਾਂਆਂ
ਸੁੱਤੇ ਇਸ਼ਕ ਦੇ ਨਾਗ ਜਾਗਵੇ
ਸ਼ਾਮ ਸੁਨੇਹੇੜੀ ਸੂਰਜ ਦੇ ਜਦ
ਅੱਖੀਆਂ ਦੇ ਵਿਚ ਸੂਰਮਾ ਪਾਵੇ
ਰਾਤ ਕਲੇਹਨੀ ਖੋਲ ਕੇ ਜ਼ੁਲਫ਼ਾਂਆਂ
ਸੁੱਤੇ ਇਸ਼ਕ ਦੇ ਨਾਗ ਜਾਗਵੇ
ਦਿਲ ਕਰੇ , ਕਰੇ , ਕਰੇ , ਹੈਰਾਨ ਦੇ ਢਾਮੀ
ਦਿਲ ਤੇਰੇ ਦਾ ਕੁੰਡਾ ਖੜਕਵਨ ਮੈਂ
ਰੱਬ ਕਰੇ , ਕਰੇ , ਕਰੇ , ਪ੍ਰਹਈਆਂ ਕਰਨ ਪਿੱਛੋਂ
ਤੇਰੇ ਨਾ ਦੀ ਮਹਿੰਦੀ ਲਾਵੰਗਾ ਮੈਂ
ਰੱਬ ਕਰੇ , ਕਰੇ , ਕਰੇ , ਪ੍ਰਹਈਆਂ ਕਰਨ ਪਿੱਛੋਂ
ਤੇਰੇ ਨਾ ਦੀ ਮਹਿੰਦੀ ਲਾਵੰਗਾ ਮੈਂ

Wissenswertes über das Lied Tere Na Di Mehndi von Nachhatar Gill

Wann wurde das Lied “Tere Na Di Mehndi” von Nachhatar Gill veröffentlicht?
Das Lied Tere Na Di Mehndi wurde im Jahr 2015, auf dem Album “Tere Na Di Mehndi” veröffentlicht.
Wer hat das Lied “Tere Na Di Mehndi” von Nachhatar Gill komponiert?
Das Lied “Tere Na Di Mehndi” von Nachhatar Gill wurde von Heranwala Dhammi komponiert.

Beliebteste Lieder von Nachhatar Gill

Andere Künstler von Film score