Cartier

Navaan Sandhu

ਓ Cartier ਵਰਗੀਏ ਹੀਰਾਂ ਪੱਟਕੇ
ਤੂੰ ਫਿਰਦੀ ਚਾਵਾਂਦੀਆਂ ਦੀ ਹਿੱਕ ਸਾੜਦੀ
Cartier ਵਰਗੀਏ ਹੀਰਾਂ ਪੱਟਕੇ
ਫਿਰਦੀ ਚਾਵਾਂਦੀਆਂ ਦੀ ਹਿੱਕ ਸਾੜਦੀ
ਓ Cartier ਵਰਗੀਏ ਹੀਰਾਂ ਪੱਟਕੇ
ਤੂੰ ਫਿਰਦੀ ਚਾਵਾਂਦੀਆਂ ਦੀ ਹਿੱਕ ਸਾੜਦੀ
ਓ Cartier ਵਰਗੀਏ ਹੀਰਾਂ ਪੱਟਕੇ
ਫਿਰਦੀ ਜਾਵਾਂਦੀਆਂ ਦੀ ਹਿੱਕ ਸਾੜਦੀ
ਫਿਰਦੀ ਜਾਵਾਂਦੀਆਂ ਦੀ ਹਿੱਕ ਸਾੜਦੀ
ਹੁਣ ਗੱਬਰੂ Dior ਥੱਲੇ ਗੱਲ ਨਾ ਕਰੇ
ਤੇ ਤੂੰ ਵੀ ਵਿੱਤ ਵਿਚ ਫੇਟੇ weekend ਨੀ
Leo ਨਾਲ ਫਿੱਟ ਬੇਹਗੀ ਕੱਟੇ ਆਲੀ ਗੂੰਜ
ਕਲ ਪੈਂਦਾਤਾਂ ਨੂੰ ਕਾਰਗੀ offend ਨੀ
ਨੀ ਤੇਰਾ future bright ਵੇਖ ਮੱਚੀਆਂ ਪਾਈਆਂ
ਹੋ ਤੇਰਾ future bright ਵੇਖ ਮੱਚੀਆਂ ਪਾਈਆਂ
ਨੀ ਤੂੰ ਗੈਸ ਬਣ ਐਨਕਾਂ ਆਂ ਦੇ ਦਿੱਕਤ ਚਾੜਦੀ ਦੀ
ਓ Cartier ਵਰਗੀਏ ਹੀਰ ਆਂ ਪੱਟਕੇ
ਤੂੰ ਫਿਰਦੀ ਚਾਵਾਂਦੀਆਂ ਦੀ ਹਿੱਕ ਸਾੜਦੀ
Cartier ਵਰਗੀਏ ਹੀਰਾਂ ਪੱਟਕੇ
ਫਿਰਦੀ ਜਾਵਾਂਦੀਆਂ ਦੀ ਹਿੱਕ ਸਾੜ ਦੀ

ਓ ਜਿਹੜੇ ਹੱਥ ਕਦੇ ਯਾਰਾਂ ਦੇ ਆ ਮੋਡਿਆਂ ਤੇ ਰਹਿੰਦੇ
ਤੇਰੇ ਲੱਕ ਤੇ ਤਕਾਉਂ ਦਾ ਆ ਖ਼ਾਬ ਲੈ ਗਿਆ
ਤੈਨੂੰ roses ਲਵੇਦਰ ਆਂ ਦੇ send ਕਰੇ ਬੁੱਕੇ
ਮਰਜ਼ਾਂਣੇ ਦੀ ਜੱਦ ’ਆਂ ਚ ਤੇਰਾ ਪਿਆਰ ਬਹਿ ਗਿਆ
ਹੋ ਤੇਰੀ ਮੇਰੇ ਨਾਲੋਂ ਵੱਧ ਮੇਰੀ ਮਮ ਨਾਲ ਬਣੇ
ਹੋ ਤੇਰੀ ਮੇਰੇ ਨਾਲੋਂ ਵੱਧ ਮੇਰੀ ਮਮ ਨਾਲ ਬਣੇ
ਇਹੋ ਖੁਸ਼ੀ ਆਲੀ ਗੱਲ ਮੇਰਾ ਚਿੱਤ ਠਾਰਦੀ
ਓ Cartier ਵਰਗੀਏ ਹੀਰਾਂ ਪੱਟਕੇ
ਤੂੰ ਫਿਰਦੀ ਚਾਵਾਂਦੀਆਂ ਦੀ ਹਿੱਕ ਸਾੜਦੀ
Cartier ਵਰਗੀਏ ਹੀਰਾਂ ਪੱਟਕੇ
ਤੂੰ ਫਿਰਦੀ ਚਾਵਾਂਦੀਆਂ ਦੀ ਹਿੱਕ ਸਾੜਦੀ
ਵੇਖ ਰੱਬ ਨੇ ਬਣਾਇਆ ਸੱਦਾ ਕਿੰਨਾ ਸੋਹਣਾ bond
ਕਦ 6 ਨਾਲ 5’9 ਜਚਿਆਂ ਪਿਆ
ਸਾਰੀ ਉਮਰ ਹੀ ਗਾਉ ਤੇਰੇ ਹੁਸਨ ਤੇ ਗੀਤ
ਨੀ ਮੈਂ ਐਨਾ ’ਕੇ stuff ਕੋਲ ਰੱਖਿਆ ਪਿਆ
ਹੋ ਤੇਰੇ ਹੁਸਨ ਦੇ ਚੱਜ ਵਿਚ ਜਾਂਦਿਆਂ ਜਦੋਂ ਦਾ
ਸੱਚੀ ਗੱਬਰੂ ਦਾ ਮੁੱਲ ਕੋਹਿਨੂਰ ਹੋ ਗਿਆ
ਨੀ ਤੇਰਾ ਹਾਸਾ ਮੇਰਾ ਦਿਲ ਕਰੇ ਕਰ ਦੇਵਾ sample ਮੈਂ
ਫੇਰ ਨਾ ਕਹੀ ਜੇ ਮਸ਼ਹੂਰ ਹੋ ਗਿਆਏ
ਹੁਣ ਗੱਬਰੂ ਦੀ ਚਿੱਤ ਤੇਰੇ ਦਿਲ ਵਿਚ ਐ
ਕਦੇ ਭੁੱਲਕੇ ਵੀ ਕਰੂੰਗਾ ਨਾ ਗੱਲ ਹਾਰ ਦੀ
ਓ Cartier ਵਰਗੀਏ ਹੀਰਾਂ ਪੱਟਕੇ
ਤੂੰ ਫਿਰਦੀ ਚਾਵਾਂਦੀਆਂ ਦੀ ਹਿੱਕ ਸਾੜਦੀ
Cartier ਵਰਗੀਏ ਹੀਰਾਂ ਪੱਟਕੇ
ਫਿਰਦੀ ਚਾਵਾਂਦੀਆਂ ਦੀ ਹਿੱਕ ਸਾੜਦੀ
ਹੋ ਹੋ ਹੋ

Beliebteste Lieder von Navaan Sandhu

Andere Künstler von Dance music