Dead Mangde

Manjinder Sohi

Quan music

ਹੋ ਬੰਨ ਦੇ ਨੇਂ judge ਸਾਲੇ ਮੇਰੀ life ਦੇ
ਪਰ ਬੋਲਦੇ ਨੀ ਮੂਹਰੇ ਮੇਰੀ gun wife ਦੇ
ਹੋ ਬੰਨ ਦੇ ਨੇਂ judge ਸਾਲੇ ਮੇਰੀ life ਦੇ
ਵੋ ਵਾਜ ਕੱਢ ਦੇ ਨੀ ਮੂਹਰੇ gun wife ਦੇ
ਦਿਨ ਚ ਕਰਾ ਕੇ ਈ ਹਨੇਰਾ ਰੱਖਦੀ
ਬੋਲਦੀ ਨੀ ਸ਼ੇਰ ਜਿੱਦਾਂ ਜੇਰਾ ਰੱਖਦੀ
ਮੇਰੇ trigger ਦੇ shot ਥੱਲੇ ਆ ਜਾਨ ਨਾ
ਨੀਲੀ ਛੱਤ ਵਾਲੇ ਤੋਂ ਆ ਪੱਕਾ shed ਮੰਗਦੇ
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ ਨੀ

ਹਾਂ label hustler ਮੋਡਿਆਂ ਉੱਤੇ
ਤੇ ਕੰਮ ਨੀ ਕੋਈ ਹੱਡ ਤੇ ਹਰਾਮ ਰੱਖਿਆ
ਜਾਨ ਜਾਨ ਕਰਨੋ ਨਾ ਹਟਦਾ ਬਿੱਲੋ
ਜਿੰਨੇ ਜਿੰਨੇ ਸਾਡੀ ਵਾਲਾ ਜਾਮ ਚੱਖਿਆ
ਐਂਟੀ ਮੂੰਹ ਬੋਲੀ ਕੀਮਤ ਨੇਂ ਦੇਣ ਨੁੰ ਤਿਆਰ
ਬੱਸ ਬਦਲੇ ਚ ਚੋਬਰ ਦਾ head ਮੰਗਦੇ
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕੰਮ ਸਾਰਾ ਮੇਰੀ ਅੱਖ ਦਾ
ਮੈਂ tension ਨਹੀਂ ਰੱਖਦਾ
ਆ ਅਜੇ ਵੀ ਨੇਂ ਬਦਲੇ ਦੀ ਢੋਡ ਵਿਚ ਨੀ
ਮੇਰਾ vision ਆ hit
ਆ ਨੇਂ ਨੀਤਾ ਵਲੋਂ shit
Opponent ਲਭਦੇ ਆ ਤੇਰੇ ਜੋੜ ਵਿਚ ਨੀ
Speak ਦਿੱਸਰ ਦੇ ਪਿਠ ਪਿੱਛੇ ਪਾੜਦੇ ਆ ਸੰਘ
ਪਰ ਮੂਹਰੇਓ ਦੀ ਮਾਰ ਕੇ ਸਲਾਮ ਲੰਘਦੇ
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ ਨੀ

ਨੀ ਔਖੀ ਬੜੀ ਸੀਨੇਂ ਵਿਚ ਅੱਗ ਸਾਂਭਣੀ
ਮੈਂ ਤਾਹਿਓ ਲਿਖ ਲਿਖ ਪੇਪਰਾਂ ਨੁੰ ਫੂਕਦਾ ਫ਼ਿਰਾ
ਹੋ ਬੰਧ tunnel ਆ ਨੁੰ ਪਾੜ ਪਾੜ ਰਾਹ ਕਰਤੇ
ਤੇ ਵਾਂਗ ਨਿਫਸੀ ਸਟ੍ਰੀਤਾਂ ਉੱਤੇ ਸ਼ੂਕਦਾ ਫ਼ਿਰਾ
ਓ ਟੁੱਕ ਦੇ ਖਹਿਣਾ ਚਾਉਂਦੇ ਅੱਗ ਨਾਲ ਨੀ
ਰਹਿਓ ਵਾਕਿਫ ਮੰਡੀਰ ਜਟ ਠੱਗ ਨਾਲ ਨੀ
ਲੋਹੀ ਮੌਤ ਨੁੰ ਸ਼ੁਰੂ ਤੋਂ ਜਿੰਨੇ ਹੀਰ ਮਨਿਆ
ਨਾ ਵੇਚਦਾ ਕਲੀਰੇ ਬਹਿ ਬਾਜ਼ਾਰ ਝੰਗ ਦੇ
ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ

ਨੀ ਤੂੰ ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ
ਕਰਦੀ ਦੁਆਵਾਂ ਮੇਰੀ ਲੰਮੀ age ਲਈ
ਮੈਨੂੰ ਵੈਰੀ ਅਰਦਾਸਾ ਵਿਚ dead ਮੰਗਦੇ

Wissenswertes über das Lied Dead Mangde von Navaan Sandhu

Wer hat das Lied “Dead Mangde” von Navaan Sandhu komponiert?
Das Lied “Dead Mangde” von Navaan Sandhu wurde von Manjinder Sohi komponiert.

Beliebteste Lieder von Navaan Sandhu

Andere Künstler von Dance music