Sandhu Takeover

Navaan Sandhu

ਫੁੱਲ ਤੂੰ ਹੱਸ ਕੇ ਸੰਗਣ ਲਾ ਤੇ
ਸੰਗਦੀ ਵੇਖ ਕੇ ਖੰਗਣ ਲਾ ਤੇ

ਫੁੱਲ ਤੂੰ ਹੱਸ ਕੇ ਸੰਗਣ ਲਾ ਤੇ
ਸੰਗਦੀ ਵੇਖ ਕੇ ਖੰਗਣ ਲਾ ਤੇ

Shades ਵੀ ਲਾਕੇ ਸੁੱਟ ਤੇ ਜੱਟੀਏ
ਨੈਣ ਤੂੰ ਗੱਬਰੂ ਡੰਗਣ ਲਾ ਤੇ

ਲੱਕ ਨੂੰ ਕਰਦੇ ਬੂਹੇ ਵਰਗਾ
ਟੌਰ ਤੇਰੀ ਨੂੰ ਸਜਦਾ ਕਰਦਾ

ਤਕ ਭੋਰ ਨਜਾਰੇ ਲੁੱਟਦੇ ਨੇ

ਹੋ ਤੈਨੂੰ ਨਜ਼ਰ ਲੱਗਣ ਤੋਂ ਰੋਜ਼ ਬਚਾ ਕੇ ਰੱਖਦਾ ਨੀ
ਇਸ ਦਿਲ ਦੇ ਕਰਕੇ ਦਿਲ ਮੁੰਡਿਆਂ ਦੇ ਟੁੱਟਦੇ ਨੇ

ਤੈਨੂੰ ਨਜ਼ਰ ਲੱਗਣ ਤੋਂ ਰੋਜ਼ ਬਚਾ ਕੇ ਰੱਖਦਾ ਨੀ
ਇਸ ਦਿਲ ਦੇ ਕਰਕੇ ਦਿਲ ਮੁੰਡਿਆਂ ਦੇ ਟੁੱਟਦੇ ਨੇ
ਇਸ ਦਿਲ ਦੇ ਕਰਕੇ ਦਿਲ ਮੁੰਡਿਆਂ ਦੇ ਟੁੱਟਦੇ ਨੇ

ਗੋਰੀ ਗੱਲ ਉੱਤੇ ਦਾਗ ਪਿਆ
ਕਿਹੰਦੀ ਦਾਗ ਨਹੀ ਏ ਤਾਂ ਤਿਲ ਮੇਰਾ

ਗੋਰੀ ਗੱਲ ਉੱਤੇ ਦਾਗ ਪਿਆ
ਕਿਹੰਦੀ ਦਾਗ ਨਹੀ ਏ ਤਾਂ ਤਿਲ ਮੇਰਾ

ਇਕ ਹੱਥ ਵਿੱਚ ਫ਼ੜਿਆ ਰੁਮਾਲ
ਕਿਸੇ ਕਰਮਾਂ ਵਾਲੇ ਨੂੰ ਮਿਲੁ ਪਿਆਰ ਤੇਰਾ

ਇਕ ਹੱਥ ਵਿੱਚ ਫ਼ੜਿਆ ਰੁਮਾਲ
ਕਿਸੇ ਕਰਮਾਂ ਵਾਲੇ ਨੂੰ ਮਿਲੁ ਪਿਆਰ ਤੇਰਾ

Walk walk walk walk man down girl,
Baby black eyes shouldn't tell that girl

ਏਕ ਮੈਂ, ਏਕ ਤੂੰ ਦੁੱਜੀ ਹੈ ਕੋਣ
ਆ, ਨੀ ਰਖ ਹੁਣ ਸਾਂਭ ਕੇ

ਤੂੰ ਬਿੱਲੋ ਅੱਜੇ ਜਾਣਦੀ ਨੀ ਗਬਰੂ ਦੇ ਬਾਰੇ
ਕੁੜੀਆਂ ਨੂੰ ਪੱਟਦਾ ਮਸ਼ਹੂਰ ਬੜੀ ਕਾਰ ਏ
ਲੰਘ ਮੁੰਡਾ ਤੇਰੇ ਤੇ try'ਆਂ ਮਾਰੇ
ਰੱਖ ਲੇ ਸਾਂਭ ਕੇ

ਤੂੰ ਬਿੱਲੋ ਅੱਜੇ ਜਾਣਦੀ ਨੀ ਗਬਰੂ ਦੇ ਬਾਰੇ
ਕੁੜੀਆਂ ਨੂੰ ਪੱਟਦਾ ਮਸ਼ਹੂਰ ਬੜੀ ਕਾਰ ਏ
ਲੰਘ ਮੁੰਡਾ ਤੇਰੇ ਤੇ try'ਆਂ ਮਾਰੇ
ਰੱਖ ਲੇ ਸਾਂਭ ਕੇ
ਰੱਖ ਲੇ ਸਾਂਭ ਕੇ
ਹਾਂ ਰੱਖ ਲੇ ਸਾਂਭ ਕੇ
ਰੱਖ ਹੁਣ ਸਾਂਭ ਕੇ

ਨੀ ਰੱਖ ਹੁਣ ਸਾਂਭ ਕੇ
ਤੈਨੂੰ ਨਜ਼ਰ ਲੱਗਣ ਤੋਂ ਰੋਜ਼ ਬਚਾ ਕੇ ਰੱਖਦਾ ਨੀ
ਇਸ ਦਿਲ ਦੇ ਕਰਕੇ ਦਿਲ ਮੁੰਡਿਆਂ ਦੇ ਟੁੱਟਦੇ ਨੇ
ਇਸ ਦਿਲ ਦੇ ਕਰਕੇ ਦਿਲ ਮੁੰਡਿਆਂ ਦੇ ਟੁੱਟਦੇ ਨੇ
ਓ ਟੁੱਟਦੇ ਨੇ ਹਾਂ ਟੁੱਟਦੇ ਨੇ
ਟੁੱਟਦੇ ਨੇ ਹਾਂ ਟੁੱਟਦੇ ਨੇ

ਕਿਹੰਦੀ ਚੰਨ ਨੂੰ ਫਿਕਰ ਨਈਓਂ ਤਾਰਿਆਂ ਦੀ ਜੱਟਾ
ਨਾ ਤੂੰ ਮੇਰੇ ਪਿੱਛੇ ਟਾਇਮ ਗਵਾਵੇਂ
ਲੋਕੀ ਕਿਹਣਗੇ ਕੇ ਸੰਧੂਆਂ ਦੇ ਮੁੰਡੇ ਜੋਗੀ ਹੋਏ
ਵੇ ਮੇਰੇ ਤੇ blame ਨਾ ਲਵਾਵੀ

ਕਿਹੰਦੀ ਚੰਨ ਨੂੰ ਫਿਕਰ ਨਈਓਂ ਤਾਰਿਆਂ ਦੀ ਜੱਟਾ
ਨਾ ਤੂੰ ਮੇਰੇ ਪਿੱਛੇ ਟਾਇਮ ਗਵਾਵੇਂ
ਲੋਕੀ ਕਿਹਣਗੇ ਕੇ ਸੰਧੂਆਂ ਦੇ ਮੁੰਡੇ ਜੋਗੀ ਹੋਏ
ਐਂਵੇ ਮੇਰੇ ਤੇ blame ਨਾ ਲਵਾਵੀ

Walk walk walk walk man down girl
Baby black eyes shouldn't tell that girl

ਏਕ ਮੈਂ, ਏਕ ਤੂੰ ਦੁੱਜੀ ਹੈ ਕੋਣ
ਆ, ਨੀ ਰਖ ਹੁਣ ਸਾਂਭ ਕੇ

And the Manni And the Manni ਹਿੱਟ ਏ
ਸੰਧੂਆਂ ਸੰਧੂਆਂ ਸੰਧੂਆਂ

Beliebteste Lieder von Navaan Sandhu

Andere Künstler von Dance music