Unbothered

Navaan Sandhu

ਹੋ ਕੋਈ ਸੋਚ ਵਿਚ kick ਨਾ
ਬਾਹਾਂ ਫੁੱਲ ink ਨਾ
Wanna be ਕੋਈ ਯਾਰ ਨੀ
ਓ ਵਾਦੇ ਲਿਪ sick ਨਾ
ਸੋਚ ਵਿਚ kick ਨਾ
ਬਾਹਾਂ ਫੁੱਲ ink ਨਾ
Wanna be ਕੋਈ ਯਾਰ ਨੀ
ਓ ਵਾਦੇ ਲਿਪ sick ਨਾ
ਖੋਪੜੀ ਚ bad vibe ਨਾ
ਲਾਕੇ ਹਾਏ ਕਰੀਦੀ ਆ ਸੋਹਣੀਏ
ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ
ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ
ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ
ਮਾਰਨੇ ਨੂ ਥਾਂ ਲਭਦੇ ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ
ਓ ਰਿਹੰਦੀ shade ਲਾਲ ਅੱਖ ਤੇ
ਨੀ ਸੂਈ ਤੇਰੀ ਸ਼ਕ਼ ਤੇ
ਗੁੱਸਾ ਰਖੇ ਚੱਟੋ ਪੈਰ
ਮਾਉਂਟਨ ਜੇ ਨੱਕ ਤੇ
Faith ਮੇਰਾ ਰੱਬ ਤੇ
ਨੀ ਤੇਰਾ ਤੇਰੇ ਜੱਟ ਤੇ
ਹੋ ਡਰਨੇ ਦੀ ਲੋੜ ਨਹੀਓ
ਮਾਝਾ ਸਾਰਾ ਪੱਕ ਤੇ
ਹੋ ਗਏ ਨੇ ਦਖ ਦੇ
ਨੀ ਰਖ ਦਿੱਤੇ ਗਡਕੇ
ਨੀਤ’ਆਂ ਦੇ ਸੀ ਖੋਟੇ
ਹੁਣ ਖੜਦੇ ਨੇ ਤਦਕੇ
ਵੇਖ ਮੂਹੋ ਕਢਕੇ
ਨੀ ਖਡੂ ਕੋਣ ਪਬ ਤੇ
ਓ ਸਿਰ ਭਾਰ ਸੁੱਟਦਾ ਆ
ਲਾਇਆ ਜਿਹੜਾ ਡੱਬ ਤੇ
ਚੜਦੀ ਤੋਂ ਆਏ
ਤਾਈਓਂ ਲੈਂਦੇ ਨਹੀਓਂ ਸੋਹਣੀਏ
ਨੀਚਰਾ ਸਨੀਚਰਾ ਚ
ਬੇਹੁੰਦੇ ਨਹੀਓਂ ਸੋਹਣੀਏ ਚੱਲੀ ਹੋ ਜਦੋ
Un bother ਰਹਿਦਾ ਤਾਈਓਂ ਛੇਤੀ ਕਿੱਤੇ
ਕਿਸੇ ਨਾਲ ਖੈਂਦੇ ਨਹਿਯੋ ਸੋਹਣੀਏ ਲਾਇਆ
Kicks ਤੇ ਮਿੱਲੀ ਏ ਨੀ
ਲੋਕੀ ਕਿਹਨ ਸਿਲ੍ਲੀ ਏ ਨੀ
ਯਾਰ ਜ਼ਮ੍ਦੂਤ ਪੂਰੇ
ਸੀਨ ਪੂਰਾ ਕਿੱਲੀ ਏ ਨੀ ਪੇਪਰ
On taco ਨਾਲ
Wings
Grill ਏ ਨੀ
ਜੋ ਜੋ ਮੂਹੋ ਕਢੇਯਾ ਸੀ
ਹੱਥੀਂ ਕਿੱਤਾ ਫਿਲੀ ਏ
Touch down Canada
ਮੈਂ ਹੋਣਾ september ਨੂ
ਕਸਰ ਨੀ ਛੱਡਣੀ
ਮੈਂ ਸ਼ੋ’ਆਂ ਤੇ ਤਬਾਹੀ ਚ
ਅੱਜ ਕਲ ਕਲਾਕਾਰ ਲਿਖਤ’ਆਂ ਤੋਂ ਹੌਲੇ ਆ
ਨੀ ਸਿਧੀ ਗੱਲ ਆਖਾ ਕੋਈ ਗੋਲ ਨਾ ਗੋਲਯੀ ਚ
Potential ਜ਼ੇਹਰ ਏ
Atten tial ਵੈਰ ਏ
ਮੁੰਦਾਬਾਜ਼ young’ਆਂ ਦੀ ਤੇ ਲਿਖਤ’ਆਂ ਤੋਂ ਕੇਹਰ ਏ
ਜੰਨਤ ਦੀ ਸੈਰ ਤੇਰੀ ਦਿਲ ਮੇਰਾ ਸ਼ਿਅਰ ਏ
ਨੀ ਕਾਲੀ ਜ਼ਿੰਦਗੀ ਚ ਤੇਰੇ ਨਾ ਦੁਪਿਹਰ ਏ
ਕੌਡ ਖਾਨ ਗਿੱਜ ਗਏ ਨਾ ਸੁਲਹ ਮਾਰੀ ਜੁਸਲੀ
Skill strong ਕੈਸੀ ਲੇਗਸੀ ਆ Moose ਦੀ
ਲਾਰਨ ਦੇ ਵਾਂਗੂ ਬਸ ਮੈਰਤਾਨ ਜਾਰੀ ਰਖੀ
Body ਭਾਵੇਂ ਸੜਦੀ ਆ sharp ਨਹੀਓਂ ਲੂਸ ਦੀ
ਹਨ ਲੋ ਕਿ draco’ਆਂ ਨੂ ਲੋਧ ਨੀ stunt ਦੀ
ਕੈਟਲੋਗ ਚੇਕ ਕਰੀ ਲੋੜ ਨੀ guaranty ਦੀ
ਦੁਨੀਆਂ ਏ ਚੰਟ ਤਾਈਓਂ ਬਦਲੇ ਤੁਰੰਤ ਨੀ
ਗਬਰੂ ਨੇ ਵਿਰ fit ਯਾਰੀ ਚ ਕਲੰਕ ਨੀ
ਵਕ਼ਤ ਦੀ ਮਾਰ ਪੇ ਜਾਵੇ
ਹੋਕਕੇ ਨਾਲ ਜਰੀਦੀ ਆ ਸੋਹਣੀਏ
ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ
ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ
ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ

ਦੁਨੀਆ ਦਾ ਪਹਿਲਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਹੋਇਆ
ਜਿੰਦੇ ਰਾਜ ਦੇ ਵਿਚ ਇਕ ਵੀ ਕਤਲ ਨੀ ਹੋਇਆ
ਹਰ ਬੰਦਾ ਨੂੰ ਸਤਿਕਾਰ ਦਿੱਤੋ ਜਾਂਦਾ
ਹਰ ਬੰਦਾ ਦੇ ਧਰਮ ਦਾ ਸਤਿਕਾਰ ਕੀਤਾ
ਪਰ ਮੇਰਾ ਮੰਨ ਆ ਕਿ ਆਜ਼ਾਦੀ

ਜੇ ਕੌਮ ਸਾਡੀ ਪਿੰਜਰੇ ਤਾਂ ਆਜ਼ਾਦੀ ਕਿਸ ਹਥ ਆ
ਡਰਦਾ ਨੀ ਬੋਲਦਾ ਓ ਜਿਹਦੇ ਸਿਰ ਛੱਤ ਆ
ਧਰ੍ਨੇ ਆ ਖਾਲੀ ਮੈਨੂ ਗੈਇਰਤ ਤੇ ਸ਼ਕ਼ ਆ
ਦਾਰੂ ਮਿਲੇ ਸਸਤੀ ਤਾਂ ਰੈਲੀ’ਆਂ ਚ ਕੱਠ ਆ
ਸੂਰਮੇ ਤਾਂ ਹੈਗੇ ਜਿਹਦੇ ਲੜਦੇ ਆ ਲਖ ਨਾ
ਬੰਦੀ ਕਿੱਤੇ ਹੋਇਆ ਬਸ ਗੁੰਡਿਆਂ ਤੇ ਡੱਕ ਨਾ
ਜਿਹਿਨੂ ਸੱਤਾ ਮਿਲੇਯਾ ਕੇ ਧਡੇਆ ਚ ਵੰਡਦਾ ਏ
ਸਾਨੂ ਰਾਜਾ ਚਾਹੀਦਾ ਜੋ ਵੇਖੇ ਇੱਕ ਅੱਖ ਨਾ
ਰੀਸ ਨੀ black ਐਥੇ ਮੀਡਿਆ ਵਿਕਔ ਆ
ਯਾਦ ਨਵੇ ਸਾਲ ਕੁਰਬਾਨਿਯਾ ਭੁਲੌ ਆ
ਪਰਦੇ ਚ ਹੋਕੇ ਸਬ ਡਡੀ ਮਚੀ ਚੁੱਕਦੇ ਆ
ਉਂਝ ਦੁਨੀਆ ਲਯੀ ਕਿਰਦਾਰ ਬੜੇ ਸਾਊ ਆ
ਜੀ ਫਾਰਿਨ ਚ ਬੇਹਿਕੇ
ਗੱਲਾਂ ਮਾਰਨਿਯਾ ਸੌਖੀ ਆ
ਹਿੱਕ’ਆਂ ਵਾਲ ਔਣ ਜਦੋ
ਝੱਲਨਿਯਾ ਔਖਿਯਾ
ਆਪਣੇ ਤਾਂ ਬਾਲ ਬਚੇ safe ਕਰੀ ਬੈਠੇ
ਪੁਛੋ ਓਹ੍ਨਾ ਨੂ
ਗਵਾਈਆ ਜਿੰਨਾ ਮਾ’ਵਾ ਪੁੱਤ ਪੋਤੀਯਾਂ
ਵੰਡ’ਦੇ ਗੱਦਰਿਯਾਨ ਨੇ ਬੋਰ੍ਡ ਸਿਰ ਚੁੱਕ ਕੇ
ਮਰੇ ਨਾ ਪੰਜਾਬੀ ਭਾਵੇ ਵੇਖੋ ਗੱਲ ਘੁੱਟਕੇ
ਬੰਦ ਕਰੋ ਲਾ ਲਾ ਲਾ ਲਾ ਬੈਠਕੇ twitter’ਆਂ ਤੇ
ਮੂਡੋ ਜਾ ਪੰਜਾਬ ਜਾ ਫੇਰ ਜੁੱਲੇ ਪਰ ਚੁੱਕ ਕੇ
ਨਾਰਾ ਹੌਗਾ ਇੱਕ, ਓਦੋਂ ਗੱਲ ਵੀ ਅਲਗ ਹੋਊ
ਮੱਥਾ ਸਿਧਾ ਸੇਂਟਰ ਨਾ ਹਰ ਪੈਸੇ ਪਗ ਹੋਊ
ਬੋਲੋ ਮੈਨੂ ਮੰਦਾ ਜਾਤਾ ਕਰਲੋ ਵਿਚਾਰ
ਨਈ ਤਾਂ ਮਰੂਗੀ ਜਵਾਨੀ ਰੋਜ ਮੂਹਾ ਵਿਚ ਝੱਗ ਹੋਊ
ਓ ਭੌ ਚਂਗਾ ਇਨ੍ਸਾਨ ਬਣ ਜਾ
ਏ try ਕਰੀਦੀ ਆ ਸੋਹਣੀਏ
ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ
ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ
ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ
ਵੈਰੀ ਮਾਰਨੇ ਨੂ ਥਾਂ ਲਭਦੇ ਅੱਸੀ bye ਕਰੀਦੀ ਆ ਸੋਹਣੀਏ

Beliebteste Lieder von Navaan Sandhu

Andere Künstler von Dance music