Wallpaper

Jaymeet, Jeet Aman

ਕਿਵੇ ਦਿਲ ਚੋ ਹਟਾ ਲੇਗਾ

ਹੋ ਪਹਿਲਾ ਜਾਨ ਜਾਨ ਮੇਰੇ ਨਾਲ ਲੜ ਦਾ
ਫੇਰ ਰਹਿਨਾ ਏ ਤੂੰ ਮੈਂ miss ਕਰਦਾ
ਓ ਏਕ ਫੁੱਟ ਦਾ ਵੀ gap ਨਹੀਂਓ ਪਾ ਸਕਦਾ
ਕਿਥੋ ਉਮਰਾ ਦਾ ਪਾ ਲਾਂਗਾ ਹਾਂ ਆਂ

ਓਹ wallpaper ਤੋਂ ਫੋਟੋ ਨਈ ਹਟਾ ਸਕਦਾ
ਹੋ ਕਿਵੇ ਦਿਲ ਚੋ ਹਟਾ ਲੇਗਾ
ਓਹ wallpaper ਤੋਂ ਫੋਟੋ ਨਈ ਹਟਾ ਸਕਦਾ
ਹੋ ਕਿਵੇ ਦਿਲ ਚੋ ਹਟਾ ਲੇਗਾ

Phone ਉੱਟੇ ਗਲਾਂ ਕਰ ਨਹੀਓ ਰਜ਼ ਦਾ
ਕਡੇ ਗੁੱਗੂ ਕਹਿਨਾ ਕਦੇ ਮੇਰਾ ਸੋਹਣਾ ਏ
ਸੋਨ ਲਗੇ ਗੁਡ ਨਾਈਟ ਨਹਿਓ ਮੂਕ ਦੀ
ਓਹਨੁ ਕਹਾਂ ਨੂ ਵੀ ਅਧਾ ਘੈਂਟਾ ਲਉਣਾ ਏ
ਫ਼ੋਨ ਉੱਟੇ ਗਲਾਂ ਕਰ ਨਹੀਓ ਰਜ਼ ਦਾ
ਕਦੇ ਗੁੱਗੂ ਕਹਿਨਾ ਕਦੇ ਮੇਰਾ ਸ਼ੋਨਾ ਏ
ਸੋਨ ਲਗੇ good night ਨਹਿਓ ਮੂਕ ਦੀ
ਓਹਨੁ ਕਹਿਣ ਨੂ ਵੀ ਅਧਾ ਘੈਂਟਾ ਲਉਣਾ ਏ
ਹੋ ਮੇਰੀ ਦਿੱਤੀ ਕੋਈ ਚੀਜ਼ ਨਈ ਗਵਾ ਸਕਦਾ
ਕਿਥੋ ਮੈਨੁ ਤੂ ਗਵਾ ਲੇਗਾ ਹੈ ਆ
ਓਹ wallpaper ਤੋਂ ਫੋਟੋ ਨਈ ਹਟਾ ਸਕਦਾ
ਹੋ ਕਿਵੇ ਦਿਲ ਚੋ ਹਟਾ ਲੇਗਾ
ਓਹ wallpaper ਤੋਂ ਫੋਟੋ ਨਈ ਹਟਾ ਸਕਦਾ
ਹੋ ਕਿਵੇ ਦਿਲ ਚੋ ਹਟਾ ਲੇਗਾ

ਓ Navjeet ਆ ਵੇ ਸੱਟ ਜੇ ਕੋਈ ਮੇਰੇ ਲਗ ਜੇ
ਵਾਂਗ ਤੂ ਨਯਾਨੀਆ ਦੇ ਰੋ ਪੈਣਾ ਏ
ਪੁਛ ਦੀ ਏ ਤੈਨੂ ਕਾ ਤੋ ਦਿਲ ਛਡਦਾ
ਕੁਛ ਨਹੀਓ ਹੋਆ ਉਤੋ ਉਤੋ ਕਹਿਣਾ ਏ
ਓ Navjeet ਆ ਵੇ ਸੱਟ ਜੇ ਕੋਈ ਮੇਰੇ ਲਗ ਜੇ
ਵਾਂਗ ਤੂ ਨਯਾਨੀਆ ਦੇ ਰੋ ਪੈਣਾ ਏ
ਪੁਛ ਦੀ ਏ ਤੈਨੂ ਕਾ ਤੋ ਦਿਲ ਛਡਦਾ
ਕੁਛ ਨਾਹੀਓ ਹੋਆ ਉਤੋ ਉਤੋ ਕਹਿਣਾ ਏ
ਓ ਮੇਰੀ ਅੱਖ ਵਿੱਚ ਅਥਰੁ ਨੀ ਚਾਹ ਸੱਕਦਾ
ਕਿੰਜ ਹੋਰਾ ਨੂ ਤੂ ਚਾਹ ਲੇਗਾ ਹਾਂ ਆਨ
ਓਹ wallpaper ਤੋਂ ਫੋਟੋ ਨਈ ਹਟਾ ਸਕਦਾ
ਹੋ ਕਿਵੇ ਦਿਲ ਚੋ ਹਟਾ ਲੇਗਾ
ਓਹ wallpaper ਤੋਂ ਫੋਟੋ ਨਈ ਹਟਾ ਸਕਦਾ
ਹੋ ਕਿਵੇ ਦਿਲ ਚੋ ਹਟਾ ਲੇਗਾ

ਕਦੇ ਕਦੇ ਜਦੋ ਮੈਨੁ ਗੁਸਾ ਕਰਦਾ
ਓਲਾ ਜੇਹਾ ਕਰ ਫੇਰ ਹਸਦਾ ਏ ਕਿਉ
ਫ਼ੋਨ ਨਾ ਮੈਂ ਚੱਕਾ ਫੇਰ ਡਰ ਜਾਂਦਾ ਏ
ਓ ਜਦੋ ਚੱਕ ਲਵਾ ਫੇਰ ਨੱਚ ਦਾ ਏ ਕਿਉ
ਓਹ ਕਡੇ ਕਡੇ ਜਦੋ ਮੈਨੁ ਗੁਸਾ ਕਰਦਾ
ਓਲਾ ਜੇਹਾ ਕਰ ਫੇਰ ਹਸਦਾ ਏ ਕਿਉ
ਫ਼ੋਨ ਨਾ ਮੈਂ ਚੱਕਾ ਫੇਰ ਡਰ ਜਾਂਦਾ ਏ
ਓ ਜਦੋ ਚੱਕ ਲਵਾ ਫੇਰ ਨੱਚ ਦਾ ਏ ਕਿਉ
ਮੇਰੀ ਬੀਨਾ ਜੀਤ ਅਮਨ ਤੂ ਰੋਟੀ ਵੀ ਨੀ ਖਾਂਦਾ
ਕਿਥੋ ਸੋਹ ਝੂਠੀ ਖਾ ਲੇਗਾ ਹੈਂ ਆਨ
ਓਹ wallpaper ਤੋਂ ਫੋਟੋ ਨਈ ਹਟਾ ਸਕਦਾ
ਹੋ ਕਿਵੇ ਦਿਲ ਚੋ ਹਟਾ ਲੇਗਾ
ਓਹ wallpaper ਤੋਂ ਫੋਟੋ ਨਈ ਹਟਾ ਸਕਦਾ
ਹੋ ਕਿਵੇ ਦਿਲ ਚੋ ਹਟਾ ਲੇਗਾ

Beliebteste Lieder von Navjeet

Andere Künstler von Indian pop music