Yenkenn Jehi Bhalda

Jeet Chajjawal, Jawar Dilda Dildar

ਉਹ ਦਿੱਲੀ ਚੰਡੀਗੜ੍ਹ ਪਹਵੇ ਲੁਧਿਆਣੇ ਦੀ
ਮਿਲ ਜਾਵੇ ਕੁੜੀ ਸੋਹਣੇ ਜੇ ਘਰਾਣੇ ਦੀ
ਉਹ ਦਿੱਲੀ ਚੰਡੀਗੜ੍ਹ ਪਹਵੇ ਲੁਧਿਆਣੇ ਦੀ
ਮਿਲ ਜਾਵੇ ਕੁੜੀ ਸੋਹਣੇ ਜੇ ਘਰਾਣੇ ਦੀ
ਉਹ ਜੀਦਾ ਨਖਰਾ ਵੀ ਹੋ ਮਿੱਤਰੋ ਕਮਲ ਦਾ
ਘੈਂਟ ਜੇਹਾ ਮੁੰਡਾ ਏਂਕੇਨ ਜਿਹੀ ਭਾਲਦਾ
ਘੈਂਟ ਜੇਹਾ ਮੁੰਡਾ ਏਂਕੇਨ ਜਿਹੀ ਭਾਲਦਾ
ਉਹ ਘੈਂਟ ਜੇਹਾ ਮੁੰਡਾ ਏਂਕੇਨ ਜਿਹੀ ਭਾਲਦਾ ਹੋਏ

ਉਹ ਗੱਲਾਂ ਵਾਲੀ ਲਾਲੀ ਨਾਲ ਖੇਹਾ ਜ਼ੁਲਫ਼ਾਂ
ਪੈਹਂਦੀ ਸੱਟੇ ਦਿਲ ਲੁੱਟ ਲਈ ਜ਼ੁਲਫ਼ਾਂ
ਉਹ ਗੱਲਾਂ ਵਾਲੀ ਲਾਲੀ ਨਾਲ ਖੇਹਾ ਜ਼ੁਲਫ਼ਾਂ
ਪੈਹਂਦੀ ਸੱਟੇ ਦਿਲ ਲੁੱਟ ਲਈ ਜ਼ੁਲਫ਼ਾਂ
ਉਹ ਹੋਵੇ ਲੁਟ ਦੇ ਨਜ਼ਾਰਾ ਟੋਹਰ ਵੇਖ ਸਾਨ ਦਾ ਹਾਏ
ਘੈਂਟ ਜੇਹਾ ਮੁੰਡਾ ਏਂਕੇਨ ਜਿਹੀ ਬਲਦਾ
ਘੈਂਟ ਜੇਹਾ ਮੁੰਡਾ ਯੇਕਣੇ ਜਿਹੀ ਭਾਲਦਾ
ਉਹ ਘੈਂਟ ਜੇਹਾ ਮੁੰਡਾ ਏਂਕੇਨ ਜਿਹੀ ਭਾਲਦਾ ਹੋਏ
ਨਿਓਂ ਦੇ ਗਿਲਾਸਐਸ ਤੇ ਪਾਵੇ ਜਿੰਮੀ ਚੂ
ਥੋੜਾ ਜੇਹਾ ਐਗੋ ਨਾ ਹੋਵੇ ਬਾਈ ਰੁਦੇ
ਕਿਉਂ ਕੀ ਮੁੰਡਾ ਮੈਂ ਵੀ ਆਂਖੇਂ
ਨਾਲ ਘੱਟ ਵੱਧ ਚਲਦਾ
ਪੋਪੀਨ tags ਐੱਲ ਡੇ ਸ਼ੁਕਰਾਨਾ ਰੱਬ ਦਾ
ਕੁੜੀ ਹੋਵੇ slim ਤੇ ਹੋਵੇ size zero
ਖੜੇ ਖੜੇ ਵਾਰ ਦਾਵਾ ਜਾਣ ਜਿੱਡੇ ਸਿਰੋਂ
Baby ਹੋ light I am ਗੌਣਾ hold you tight
ਤਰਸਨ ਅੱਖਾਂ all day all night
ਉਹ ਰੱਬ ਕਰੇ ਛੇਤੀ ਹੋ ਰੀਜਾ ਪੂਰੀਆਂ
ਜੀਤ ਨੂੰ ਖਾਵੇ ਕੋਈ ਕੁੱਟ ਚੂੜੀਆਂ
ਉਹ ਰੱਬ ਕਰੇ ਛੇਤੀ ਹੋ ਰੀਜਾ ਪੂਰੀਆਂ
ਜੀਤ ਨੂੰ ਖਾਵੇ ਕੋਈ ਕੁੱਟ ਚੂੜੀਆਂ
ਉਹ ਜਿਹੜੀ ਬਣ ਜਾਏ ਸ਼ਿੰਗਾਰ ਪਿੰਡ ਚੱਜਵਾਲ ਦਾ ਓਏ
ਘੈਂਟ ਜੇਹਾ ਮੁੰਡਾ ਯੇਕਣੇ ਜਿਹੀ ਭਾਲਦਾ
ਘੈਂਟ ਜੇਹਾ ਮੁੰਡਾ ਯੇਕਣੇ ਜਿਹੀ ਭਾਲਦਾ
ਉਹ ਘੈਂਟ ਜੇਹਾ ਮੁੰਡਾ ਏਂਕੇਨ ਜਿਹੀ ਭਾਲਦਾ ਹੋਏ

Wissenswertes über das Lied Yenkenn Jehi Bhalda von Navraj Hans

Wer hat das Lied “Yenkenn Jehi Bhalda” von Navraj Hans komponiert?
Das Lied “Yenkenn Jehi Bhalda” von Navraj Hans wurde von Jeet Chajjawal, Jawar Dilda Dildar komponiert.

Beliebteste Lieder von Navraj Hans

Andere Künstler von Asiatic music