Wah Wai Wahh-Nikle Currant

Abhijit Vaghani, Sukh-e Muzical Doctorz

ਸੱਚੀ-ਸੱਚੀ ਦੱਸ, ਮੈਂਥੋਂ ਕੀ ਭਾਲਦਾਏ?
ਗੱਡੀ 'ਚ ਗ਼ੁਲਾਬ ਚੱਕੀ ਫ਼ਿਰਦਾ
ਗੁਲਾਬ ਨਈ ਓ ਕੰਲਾ ਤੇਰੇ ਪਿਛੇ ਗੋਰਿਏ
ਮੈਂ ਤਾਂ ਸਿਰ ਤੇ ਪੰਜਾਬ ਚਕ੍ਕੀ ਫਿਰਦਾ
ਹੇ ਸੱਚੀ-ਸੱਚੀ ਦੱਸ, ਮੈਂਥੋਂ ਕੀ ਭਾਲਦਾਏ?
ਗੱਡੀ 'ਚ ਗ਼ੁਲਾਬ ਚੱਕੀ ਫ਼ਿਰਦਾ
ਗੁਲਾਬ ਨਈ ਓ ਕੰਲਾ ਤੇਰੇ ਪਿਛੇ ਗੋਰਿਏ
ਮੈਂ ਤਾਂ ਸਿਰ ਤੇ ਪੰਜਾਬ ਚਕ੍ਕੀ ਫਿਰਦਾ

ਹਾਐ ਮੇਰੇ ਵਿੱਚ ਖੁਸ਼ਬੂ ਐ, ਮੁੰਡਿਆ
ਵੇ ਤੂੰ ਕਰਦਾ ਤਰੀਫ਼ ਮੇਰੀ ਅੱਖ ਦੀ
ਤੇਰੀ ਵਿਕਨੀ ਨਹੀਂ ਹੀਰਿਆਂ ਦੀ chain ਵੀ
ਮੇਰੀ ਟੁੱਟੀ ਜੁੱਤੀ ਵਿਕ ਜਉਗੀ ਲੱਖ ਦੀ, ਓਏ

ਹੋ ਤਕ-ਤਕ ਤੈਨੂ ਗੋਰਿਏ
ਨਿਕਲੇ currant ਤੇਰੇ ਯਾਰ ਚੋ
ਹੋ ਤਕ-ਤਕ ਤੈਨੂ ਗੋਰਿਏ
ਨਿਕਲੇ currant ਤੇਰੇ ਯਾਰ ਚੋ

ਮੈੰ ਓਹ ਨਿ ਕੁਡ਼ੀ ਜੇਹਡੀ ਮਨ ਜਾਉ
ਸੋਹਣੀਆ black ਤੇਰੀ car ਤੋੰ
ਹੋ ਤਕ-ਤਕ ਤੈਨੂ ਗੋਰਿਏ
ਨਿਕਲੇ currant ਤੇਰੇ ਯਾਰ ਚੋੰ

ਹੋਏ!
ਹੋਏ!

ਦੱਸ ਮੇਰਾ ਕੀ ਕਸੂਰ ਵੇ ਤੂੰ Sukhi, ਓਏ
ਸਾਰੀ ਦੁਨੀਆ ਵੇ ਮੇਰੀ ਆ ਦੀਵਾਨੀ
ਗਾਣੇ ਲਿਖਦਾ ਨਹੀਂ ਥੋਡੇ ਪੈਸੇ ਲੈਕੇ ਵੀ
ਗਾਣੇ ਮੇਰੇ ਲਈ free ਲਿਖੇ Jaani

ਹੋ, ਮੈਨੂੰ ਦੱਸਦੇ ਤੂੰ ਕਿਹੜਾ ਜਾਦੂ ਕਰਿਆ
ਸਾਰੀ ਦੁਨੀਆ ਹੀ ਤੇਰੀ ਆ ਦੀਵਾਨੀ
ਗਾਣੇ ਲਿਖਦਾ ਨਹੀਂ ਸਾਡੇ ਪੈਸੇ ਲੈਕੇ ਵੀ
ਗਾਣੇ ਤੇਰੇ ਲਈ free ਲਿਖੇ Jaani

ਜੁੱਤੀ ਥਾਲੇ ਰਥਦਿ ਆੰ ਮਿਤਰਾਂ ਦੇ ਦਿਲ ਨੂੰ
Baby ਤੇਰੇ ਨਥਰੇ ਤੋੰ ਕਰਦੇ ਨਾ kill ਤੂ
ਮੇਰੇ ਬਿਨਾ ਐਰੀ ਗੈਰੀ ਕੁੜੀਆ ਨੂ ਮਿੱਲ ਤੂ
ਮੇਰੇ ਬਿਨਾ ਐਰੀ ਗੈਰੀ ਕੁੜੀਆ ਨੂ ਮਿੱਲ ਤੂ
ਜੁੱਤੀ ਥਾਲੇ ਰਥਦਿ ਆੰ ਮਿਤਰਾਂ ਦੇ ਦਿਲ ਨੂੰ
Baby ਤੇਰੇ ਨਥਰੇ ਤੋੰ ਕਰਦੇ ਨਾ kill ਤੂ
ਨਾ ਮੇਰੇ ਬਿਨ ਐਰੀ-ਗੈਰੀ ਕੁੜਿਆਂ ਨੂ ਮਿਲ ਤੂ
ਪੈਣੇਆੰ ਵੇ ਤੇਰੀ Jaguar ਚੋੰ

ਮੈੰ ਦਸ ਕਿ ਐ ਲੈਣਾ ਸੋਹਣੀਆ
ਤੇਰੇ fans ਦਿ ਲੰਬੀ ਜੇਹਿ ਕਤਾਰ ਤੋ

ਜਾਂਦਾ ਨਿ ਮੈਂਨੂ?
Neeti Mohan ਹੂੰ ਮੈ

ਹਾਏ ਨੀ ਤੇਰੀ ਜੁੱਤੀ, ਵਾਹ ਭਈ ਵਾਹ
ਹਾਏ ਨੀ ਤੇਰੇ ਨੈਣ, ਵਾਹ ਭਈ ਵਾਹ
ਹਾਏ ਨੀ ਤੂੰ ਕਿੰਨੀ ਸੋਹਣੀ ਐ
ਹਾਏ ਨੀ ਤੇਰੀ ਬੈਣ, ਵਾਹ ਭਈ ਵਾਹ

ਹਾਏ ਵੇ ਮੇਰੀ ਜੁੱਤੀ, ਵਾਹ ਭਈ ਵਾਹ
ਹਾਏ ਵੇ ਮੇਰੇ ਨੈਣ, ਵਾਹ ਭਈ ਵਾਹ
ਹਾਏ ਵੇ ਮੈਂ ਕਿੰਨੀ ਸੋਹਣੀ ਆਂ
ਹਾਏ ਵੇ ਮੇਰੀ ਬੈਣ, ਵਾਹ ਭਈ ਵਾਹ

ਹੋ, ਐਨੀ ਤੇਰੇ ਵਿੱਚ ਖੁਸ਼ਬੂ ਐ, ਬੱਲੀਏ
ਨੀ ਮੈਂ ਕਰਦਾ ਤਰੀਫ਼ ਤੇਰੀ ਅੱਖ ਦੀ
ਸਾਡੀ ਵਿਕਣੀ ਨਹੀਂ ਹੀਰਿਆਂ ਦੀ chain ਵੀ
ਤੇਰੀ ਟੁੱਟੀ ਜੁੱਤੀ ਵਿਕ ਜਉਗੀ ਲੱਖ ਦੀ

ਏਸਾ ਹੈ ਕੈਸਾ ਯੇ ਪ੍ਯਾਰ ਤੇਰਾ
ਛੋਡ਼ ਦੇ,ਛੋਡ਼ ਦੇ ਪਿਛਾ ਤੇਰਾ ਚੱਲ ਹੱਟ

ਹਾਏ ਨੀ ਤੇਰੀ ਜੁੱਤੀ, ਵਾਹ ਭਈ ਵਾਹ
ਨਿਕਲੇ currant ਤੇਰੇ ਯਾਰ ਚੋ
ਮੈ ਓਹ ਨਿ ਕੁਡ਼ੀ ਜੇਹਡੀ ਮਨ ਜਾਉ
ਸੋਹਣੀਆ black ਤੇਰੀ car ਤੋ
ਹਾਏ ਨੀ ਤੂੰ ਕਿੰਨੀ ਸੋਹਣੀ ਐ
ਨਿਕਲੇ currant ਮੁਟੇਆਰ ਚੋ
ਮੇਰੇ ਯਾਰ ਤੈਨੂ ਭਾਭੀ
ਨਿਕਲੇ currant ਤੇਰੇ ਯਾਰ ਚੋ

ਹੋਏ

Wissenswertes über das Lied Wah Wai Wahh-Nikle Currant von Neeti Mohan

Wer hat das Lied “Wah Wai Wahh-Nikle Currant” von Neeti Mohan komponiert?
Das Lied “Wah Wai Wahh-Nikle Currant” von Neeti Mohan wurde von Abhijit Vaghani, Sukh-e Muzical Doctorz komponiert.

Beliebteste Lieder von Neeti Mohan

Andere Künstler von Pop rock